LyricFind Logo
LyricFind Logo
Profile image icon
Lyric cover art

Paddy Power

Apple Music logo
Deezer logo
Spotify logo
Lyrics
[Verse]
ਚਵਲ਼ਾਂ ਦੀ ਸਰਕਾਰ,
ਮੈਂ ਮਰ ਜਾਂ'
ਸਭ ਨੇਤਾ ਮੁਰਦਾਰ,
ਮੈਂ ਮਰ ਜਾਂ'

[Verse]
ਦੇਸ਼ ਭਗਤ ਅੰਦੋਲਨ ਜੀਵੀ
ਇਹ ਆਖਣ ਗ਼ੱਦਾਰ,
ਮੈਂ ਮਰ ਜਾਂ'

[Verse]
ਅਕਲਾਂ ਵਾਲਾ ਖਾਨਾ ਖਾਲੀ
ਜੁਮਲਿਆਂ ਦੀ ਭਰਮਾਰ,
ਮੈਂ ਮਰ ਜਾਂ'

[Chorus]
ਚਵਲ਼ਾਂ ਦੀ ਸਰਕਾਰ,
ਮੈਂ ਮਰ ਜਾਂ'

[Verse]
ਘੇਸਲ ਮਾਰੀ ਬੈਠਾ ਹਾਕਮ
ਦੇਸ਼ 'ਚ ਹਾਹਾਕਾਰ,
ਮੈਂ ਮਰ ਜਾਂ'

[Bridge]
ਖ਼ਬਰਾਂ ਵਾਲੇ ਜ਼ਰੀਏ ਵਿਕ ਗਏ
ਚੁੱਪ ਬੈਠੇ ਅਖ਼-ਬਾਰ,
ਮੈਂ ਮਰ ਜਾਂ'

[Chorus]
ਚਵਲ਼ਾਂ ਦੀ ਸਰਕਾਰ,
ਮੈਂ ਮਰ ਜਾਂ'

[Verse]
ਕਿਰਸਾਨਾਂ ਨੂੰ ਟਿੱਚਰਾਂ ਕਰਦੀ
ਮੂਰਖ ਇੱਕ ਨਚਾਰ,
ਮੈਂ ਮਰ ਜਾਂ'

[Verse]
ਪੂੰਜੀਪਤੀ ਤੇ ਹਾਕਮ ਸਾਡਾ
ਇਹ ਜੁੰਡੀ ਦੇ ਯਾਰ,
ਮੈਂ ਮਰ ਜਾਂ'

[Outro]
ਚਵਲ਼ਾਂ ਦੀ ਸਰਕਾਰ,
ਮੈਂ ਮਰ ਜਾਂ'
ਸਭ ਨੇਤਾ ਮੁਰਦਾਰ,
ਮੈਂ ਮਰ ਜਾਂ'

PUBLISHERS

Lyrics © IPRS

Share icon and text

Share


See A Problem With Something?

Lyrics

Other