ਤੇਰੀ ਅੱਖੀਆਂ ਨੇ ਜਾਂ ਚੰਨ ਨੇ
ਸੋਹਣੀ ਅੱਖੀਆਂ ਨੇ ਕੀਤਾ ਮੈਂ ਘੂਰ ਨੀ
ਮੈਂ ਕਹਿਆ ਹੋਰ ਨਹੀਂ ਹੋਰ ਨਹੀਂ
ਤੇਰੀ ਨੱਕ ਦੀਆਂ ਨੱਸਾਂ ਭੰਨ ਕੇ
ਜਲ ਕੁੱਕੜੀ ਲੱਗੇਗੀ ਮੈਨੂੰ ਮੋਰ ਨੀ
ਮੈਂ ਕਹਿਆ ਹੋਰ ਨਹੀਂ ਹੋਰ ਨਹੀਂ
ਉੱਠ ਤੂੰ ਮੇਰੇ ਦਿਲ ਚ ਵੱਜਣ ਘੁੰਗਰੂ
ਘੁੰਗਰੂ ਪਵਾ ਕੇ ਤੈਨੂੰ ਲੈ ਜਾਏਗਾ ਤੈਨੂੰ ਮੋਟੋ ਬਬਲੂ
ਸੁਣ ਤੂੰ ਜਾਨੂ ਹੈ ਤੇਰਾ ਮੈਲੋ
ਨੱਸ ਜਾਵਾਂ ਤੇਰੀਆਂ ਸਹੇਲੀਆਂ ਪਟਾ ਕੇ
ਮੋਟੀ ਮੋਟੀ ਅੱਖੀਆਂ ਚ ਸੁਰਮਾ ਪਵਾ ਕੇ
ਗੋਰੀ ਗੋਰੀ ਹੱਥਾਂ ਚ ਮਹਿੰਦੀ ਲਗਾ ਕੇ
ਮੇਰੀ ਨੰਨ੍ਹੀ ਪਰੀ ਆਪਣੇ ਘਰ ਕੋ ਚਲੀ
ਪਰ ਕਦੀ ਕਦੀ ਆਇਆ ਕਰ ਬਿੱਲੀ ਦੀ ਗਲੀ
ਨੀਲੀ ਪੀਲੀ ਗੀਲੀ ਗੀਲੀ ਕੁਰਤੀ ਤੂੰ ਪਾਣ
ਨਾ ਪੜਾਈ ਸ਼ਾਦੀ ਚ ਬਿੱਲੀ ਹੋ ਗਿਆ ਦੀਵਾਨਾ
ਤੇਰੀ ਅੱਖੀਆਂ ਨੇ ਜਾਂ ਚੰਨ ਨੇ
ਸੋਹਣੀ ਅੱਖੀਆਂ ਨੇ ਕੀਤਾ ਮੈਂ ਘੂਰ ਨੀ
ਮੈਂ ਕਹਿਆ ਹੋਰ ਨਹੀਂ ਹੋਰ ਨਹੀਂ
ਤੇਰੀ ਨੱਕ ਦੀਆਂ ਨੱਸਾਂ ਭੰਨ ਕੇ
ਜਲ ਕੁੱਕੜੀ ਲੱਗੇਗੀ ਮੈਨੂੰ ਮੋਰ ਨੀ
ਮੈਂ ਕਹਿਆ ਹੋਰ ਨਹੀਂ ਹੋਰ ਨਹੀਂ
ਤੂੰ ਪੈਣ ਲੱਗੇ ਮੈਨੂੰ ਕਰਿਸ਼ਮਾ ਕਪੂਰ ਦੀ
ਏ ਕਮਾਲ ਸਾਰਾ ਉੱਤੇ ਬਗਲਾਂ ਦੀ ਬੂ ਦੀ
ਬਗਲਾਂ ਦੀ ਬੂ ਦੀ ਬਗਲਾਂ ਦੀ ਬੂ ਦੀ
ਸ਼ਹਿਜਾਦਾ ਬਰਾਤ ਦਾ ਖਾਣਾ ਵੀ ਨਹੀਂ ਖਾਧਾ
ਮੈਂ ਵੀ ਵੇਖਣਾ ਮੈਚ ਮੈਂ ਤੇ ਲਾਇਆ ਕਾਇਮ
ਸਭ ਲਵ ਲਵ ਕਰੋ ਵਿਕਟਾਂ ਲਾ ਕੇ
ਰੱਬ ਤੈਨੂੰ ਦੇਵੇ ਦੱਸ ਬਾਰਾਂ ਕਾਕੇ
ਜੇ ਤੇਰੇ ਉੱਤੇ ਗਿਆ ਫਿਰ ਬਣਿਆ ਮਰਾਸੀ
ਜੇ ਮੋਟੋ ਉੱਤੇ ਗਿਆ ਫਿਰ ਤੇ ਕਨਫਰਮ ਲਾਹਨਤ
ਤੇਰੀ ਅੱਖੀਆਂ ਨੇ ਜਾਂ ਚੰਨ ਨੇ
ਸੋਹਣੀ ਅੱਖੀਆਂ ਨੇ ਕੀਤਾ ਮੈਂ ਘੂਰ ਨੀ
ਮੈਂ ਕਹਿਆ ਹੋਰ ਨਹੀਂ ਹੋਰ ਨਹੀਂ
ਤੇਰੀ ਨੱਕ ਦੀਆਂ ਨੱਸਾਂ ਭੰਨ ਕੇ
ਜਲ ਕੁੱਕੜੀ ਲੱਗੇਗੀ ਮੈਨੂੰ ਮੋਰ ਨੀ
ਮੈਂ ਕਹਿਆ ਹੋਰ ਨਹੀਂ ਹੋਰ ਨਹੀਂ
ਤੇਰੀ ਅੱਖਾਂ ਮੈਨੂੰ ਦੱਸਦੀਆਂ ਨੇ ਰਾਤ ਦੀ story
ਪੇਸ਼ ਕੀਤੀ ਖਸਮਾਂ ਨੂੰ ਦੁੱਧ ਦੀ ਕਟੋਰੀ
ਸੋਹਣੀ ਸਾਲੀਆਂ ਨੇ ਜੁੱਤੀ ਉੱਤੇ ਕਰ ਲਈ ਨੀ ਚੋਰੀ
ਛੱਡ ਦੇ ਨਖਰੇ ਹੁਣ ਕਰ ਲੈ ਮੈਨੂੰ ਕਬੂਲ
ਕਹਿੰਦੀ ਮੈਨੂੰ hot ਤੇ ਕਹਿੰਦੀ ਮੈਨੂੰ cool
No time wasting ਸਾਡਾ ਇਹ ਅਸੂਲ
ਭਾਵੇ ਕੁੜੀ ਤਿਪਟੋਪ ਭਾਵੇ ਹੋਵੇ ਉਹ ਫਜੂਲ
ਸਾਡੀ ਅੱਖੀਆਂ ਚੁਰੀ ਤੂੰ ਵੀ ਤੇਜ਼ ਨਹੀਂ
ਅਸੀਂ ਹੋਰ ਨਹੀਂ life ਦੇ phase ਚ
ਇਸ਼ਕ ਦੀ ਕਿਤਾਬਾਂ ਤੂੰ ਵੀ quick ਸਿੱਖ ਦਾ
ਦੇਖੋ ਸਾੜੀਆਂ ਤੇ ਪੱਲੂ ਥੱਲੇ ਢਿੱਡ ਵਿਖਦਾ
ਤੇਰੀ ਅੱਖੀਆਂ ਨੇ ਜਾਂ ਚੰਨ ਨੇ
ਸੋਹਣੀ ਅੱਖੀਆਂ ਨੇ ਕੀਤਾ ਮੈਂ ਘੂਰ ਨੀ
ਮੈਂ ਕਹਿਆ ਹੋਰ ਨਹੀਂ ਹੋਰ ਨਹੀਂ
ਤੇਰੀ ਨੱਕ ਦੀਆਂ ਨੱਸਾਂ ਭੰਨ ਕੇ
ਜਲ ਕੁੱਕੜੀ ਲੱਗੇਗੀ ਮੈਨੂੰ ਮੋਰ ਨੀ
ਮੈਂ ਕਹਿਆ ਹੋਰ ਨਹੀਂ ਹੋਰ ਨਹੀਂ
ਤੇਰੀ ਅੱਖੀਆਂ ਨੇ ਜਾਂ ਚੰਨ ਨੇ
ਸੋਹਣੀ ਅੱਖੀਆਂ ਨੇ ਕੀਤਾ ਮੈਂ ਘੂਰ ਨੀ
ਮੈਂ ਕਹਿਆ ਹੋਰ ਨਹੀਂ ਹੋਰ ਨਹੀ
ਤੇਰੀ ਨੱਕ ਦੀਆਂ ਨੱਸਾਂ ਭੰਨ ਕੇ
ਜਲ ਕੁੱਕੜੀ ਲੱਗੇਗੀ ਮੈਨੂੰ ਮੋਰ ਨੀ
ਮੈਂ ਕਹਿਆ ਹੋਰ ਨਹੀਂ ਹੋਰ ਨਹੀਂ