LyricFind Logo
LyricFind Logo
Profile image icon
Lyric cover art

Akhiyaan

Apple Music logo
Deezer logo
Spotify logo
Lyrics
ਅੱਖੀਆਂ ਮਿਲਾਈਆਂ
ਤੂੰ ਨੀਂਦਾਂ ਨੇ ਚੁਰਾਈਆਂ
ਤੂੰ ਨੀਂਦਾਂ ਨੇ ਚੁਰਾਈਆਂ
ਏਹ ਫਿਰ ਕਿੱਥੇ ਆਈਆਂ
ਤੂੰ ਦਿਸੇ ਚਾਰੇ ਪਾਸੇ
ਏਹ ਹੋਸ਼ ਨੇ ਗਵਾਈਆਂ

ਅੱਖੀਆਂ ਮਿਲਾਈਆਂ
ਤੂੰ ਨੀਂਦਾਂ ਨੇ ਚੁਰਾਈਆਂ
ਤੂੰ ਨੀਂਦਾਂ ਨੇ ਚੁਰਾਈਆਂ
ਏਹ ਫਿਰ ਕਿੱਥੇ ਆਈਆਂ
ਤੂੰ ਦਿਸੇ ਚਾਰੇ ਪਾਸੇ
ਏਹ ਹੋਸ਼ ਨੇ ਗਵਾਈਆਂ

ਨੈਣ ਨਕਸ਼ ਨੇ ਤਬਾਹੀ
ਤੇਰਾ ਰੁਤਬਾ ਏ ਸ਼ਾਹੀ
ਨੀ ਤੂੰ ਮੇਰੀ ਮਨਚਾਹੀ
ਅੱਲ੍ਹਾ ਮੋਹਰੇ ਏ ਦੁਆ ਹੀ
ਬਣਾ ਲੇ ਸਿਰ ਦਾ ਤੂੰ ਸਾਈਂਆਂ

ਅੱਖੀਆਂ ਮਿਲਾਈਆਂ
ਤੂੰ ਨੀਂਦਾਂ ਨੇ ਚੁਰਾਈਆਂ
ਤੂੰ ਨੀਂਦਾਂ ਨੇ ਚੁਰਾਈਆਂ
ਏਹ ਫਿਰ ਕਿੱਥੇ ਆਈਆਂ
ਤੂੰ ਦਿਸੇ ਚਾਰੇ ਪਾਸੇ
ਏਹ ਹੋਸ਼ ਨੇ ਗਵਾਈਆਂ

ਬੜੀ ਚੜ੍ਹਦੀ ਤੇਰੀ ਲੋਰ
ਨਾ ਤੇਰੇ ਜੈਸੀ ਕੋਈ ਹੋਰ
ਜਿਨੀ ਬਾਰ ਵੀ ਮੈਂ ਦੇਖਾ
Baby I Want You More
ਜਰਾ ਕਰਲੇ ਤੂੰ ਗੌਰ
ਲੇ ਕੇ ਦੇਮਾਂ ਤੈਨੂੰ Dior
ਏਵੇਂ ਟਿਚ ਨਾ ਤੂੰ ਜਾਨੀ
ਦਿਲ ਸਾਫ਼ ਨੀਤਾਂ Pure
ਮੇਰੀ ਤੇਰੇ ਹੱਥ ਡੋਰ
ਮੈਂ ਤੇਰਾ ਸਿੰਘ ਤੂੰ ਮੇਰੀ ਕੌਰ
ਤੇਰੀ ਮੰਮੀ ਦਾ ਜਵਾਈ ਆਂ


ਅੱਖੀਆਂ ਮਿਲਾਈਆਂ
ਤੂੰ ਨੀਂਦਾਂ ਨੇ ਚੁਰਾਈਆਂ
ਤੂੰ ਨੀਂਦਾਂ ਨੇ ਚੁਰਾਈਆਂ
ਏਹ ਫਿਰ ਕਿੱਥੇ ਆਈਆਂ
ਤੂੰ ਦਿਸੇ ਚਾਰੇ ਪਾਸੇ
ਏਹ ਹੋਸ਼ ਨੇ ਗਵਾਈਆਂ


ਕਮਾਲ ਏ
ਕਮਾਲ ਏ
ਤੇਰੇ ਨਖਰੇ ਕਮਾਲ ਏ
ਸਵਾਲ ਏ
ਸਵਾਲ ਏ
ਇੱਕ ਪੁੱਛਣਾ ਸਵਾਲ ਏ
ਹਾਲ ਏ
ਹਾਲ ਏ
ਬੁਰਾ ਆਸ਼ਿਕਾ ਦਾ ਹਾਲ ਏ
ਨਾਲ ਏ
ਨਾਲ ਏ
"ਬਿੰਦੇ" ਰਹਣਾ ਤੇਰੇ ਨਾਲ ਏ
ਰਹਣਾ ਤੇਰੇ ਨਾਲ ਏ
ਦਿਲ ਦਾ ਸਵਾਲ ਏ
ਰੱਖਲੇ ਖਿਆਲ ਤੇਰੇ ਨਾਲ ਹੀ ਨਿਭਾਈਆਂ


ਅੱਖੀਆਂ ਮਿਲਾਈਆਂ
ਤੂੰ ਨੀਂਦਾਂ ਨੇ ਚੁਰਾਈਆਂ
ਤੂੰ ਨੀਂਦਾਂ ਨੇ ਚੁਰਾਈਆਂ
ਏਹ ਫਿਰ ਕਿੱਥੇ ਆਈਆਂ
ਤੂੰ ਦਿਸੇ ਚਾਰੇ ਪਾਸੇ
ਏਹ ਹੋਸ਼ ਨੇ ਗਵਾਈਆਂ
"तेरी आँखों में कुछ बात है
जो दिल को छू गई,
पहली नज़र में लगा
तू मेरी ज़िन्दगी हो गई।"

WRITERS

Ravinder Singh

PUBLISHERS

Lyrics © TUNECORE INC, TuneCore Inc., Ravinder Singh

Share icon and text

Share


See A Problem With Something?

Lyrics

Other