ਪੀਕੇ ਇੰਗਲਿਸ਼ ਦਾਰੂ ਬੜ੍ਹਕ ਪੰਜਾਬੀ ਮਾਰਾਂਗੇ
ਪੀਕੇ ਇੰਗਲਿਸ਼ ਦਾਰੂ ਬੜ੍ਹਕ ਪੰਜਾਬੀ ਮਾਰਾਂਗੇ
ਅੱਜ ਮਿਲ ਗਈ ਹਾਂ ਨੂੰ ਹਾਣੀ ਜੁੜ ਗਈ ਮੁੰਡਿਆਂ ਦੀ ਢਾਣੀ
ਆਜ ਮਿਲ ਗਈ ਹਾਂ ਨੂੰ ਹਾਣੀ ਜੁੜ ਗਈ ਮੁੰਡਿਆਂ ਦੀ ਢਾਣੀ
ਕਹਿੰਦੇ ਕਿ ਕਰਨਾ ਹੈ ਪਾਣੀ, ਕਿ ਕਰਨਾ ਹੈ ਪਾਣੀ ਅੱਜ ਤਾ ਸੁੱਕੀ ਚੜ੍ਹਨ ਗਈ
ਪੀਕੇ ਇੰਗਲਿਸ਼ ਦਾਰੂ ਬੜ੍ਹਕ ਪੰਜਾਬੀ ਮਾਰਾਂਗੇ
ਪੀਕੇ ਇੰਗਲਿਸ਼ ਦਾਰੂ ਬੜ੍ਹਕ ਪੰਜਾਬੀ ਮਾਰਾਂਗੇ
ਬੜ੍ਹਕ ਪੰਜਾਬੀ ਮਾਰਾਂਗੇ ਪੀਕੇ ਇੰਗਲਿਸ਼ ਦਾਰੂ ਬੜ੍ਹਕ ਪੰਜਾਬੀ ਮਾਰਾਂਗੇ
ਪੀਕੇ ਇੰਗਲਿਸ਼ ਦਾਰੂ ਬੜ੍ਹਕ ਪੰਜਾਬੀ ਮਾਰਾਂਗੇ
ਵਿੱਚ ਪਰਦੇਸੀ ਆਕੇ ਯਾਰ ਪੰਜਾਬੀ ਜਸ਼ਨ ਮਨਾਉਂਦੇ
ਪੀਂਦਾ ਨੀ ਜੋ ਓਹ ਨੂੰ ਵੀ ਇਹ ਧੱਕੇ ਨਾਲ ਪਲਾਉਂਦੇ
ਪੀਂਦਾ ਨੀ ਜੋ ਓਹ ਨੂੰ ਵੀ ਇਹ ਧੱਕੇ ਨਾਲ ਪਲਾਉਂਦੇ
ਸਾਰੀ ਜ਼ਿੰਦਗੀ ਨੀ ਲੈਣਾ ਸਾਰੀ ਜ਼ਿੰਦਗੀ ਨੀ ਲੈਣਾ ਐਸਾ ਰੰਗ ਨਿਖਰਾਂਗੇ
ਪੀਕੇ ਇੰਗਲਿਸ਼ ਦਾਰੂ ਬੜ੍ਹਕ ਪੰਜਾਬੀ ਮਾਰਾਂਗੇ
ਪੀਕੇ ਇੰਗਲਿਸ਼ ਦਾਰੂ ਬੜ੍ਹਕ ਪੰਜਾਬੀ ਮਾਰਾਂਗੇ
ਪੀਕੇ ਇੰਗਲਿਸ਼ ਦਾਰੂ ਬੜ੍ਹਕ ਪੰਜਾਬੀ ਮਾਰਾਂਗੇ
ਕੋਈ ਕਰਦਾ ਹੈ ਠੱਠੇ ਤੇ ਕੋਈ ਪਿੰਡ ਦਾ ਹਾਲ ਸੁਣਾਵੇ
ਜਿੰਦੀ ਕਹਿੰਦਾ ਯਾਦ ਸੋਹਣੀ ਦੀ ਹਰ ਪਲ ਚੇਤੇ ਆਵੇ
ਜਿੰਦੀ ਕਹਿੰਦਾ ਯਾਦ ਸੋਹਣੀ ਦੀ ਹਰ ਪਲ ਚੇਤੇ ਆਵੇ
ਹੁਣ ਦੱਸ ਤੇਰੇ ਬਾਝੋਂ, ਹੁਣ ਦੱਸ ਤੇਰੇ ਬਾਝੋਂ ਇਹ ਦਿਨ ਕਿਵੇ ਗੁਜ਼ਾਰਾਂ ਗੇ
ਪੀਕੇ ਇੰਗਲਿਸ਼ ਦਾਰੂ ਬੜ੍ਹਕ ਪੰਜਾਬੀ ਮਾਰਾਂਗੇ
ਪੀਕੇ ਇੰਗਲਿਸ਼ ਦਾਰੂ ਬੜ੍ਹਕ ਪੰਜਾਬੀ ਮਾਰਾਂਗੇ
ਬਲਜੀਤ ਪਾਸਲਾ ਕਹਿੰਦਾ ਰੱਖਿਓ ਨੇਕ ਇਰਾਦਾ ਬਾਈ
ਭੁਲਿਓ ਨਾ ਪੰਜਾਬ ਨਾਲ ਵੀ ਰਿਸ਼ਤਾ ਸਾਡਾ ਬਾਈ
ਭੁਲਿਓ ਨਾ ਪੰਜਾਬ ਨਾਲ ਵੀ ਰਿਸ਼ਤਾ ਸਾਡਾ ਬਾਈ
ਬਹੁਤ ਕਮੀਆਂ ਕਰਕੇ, ਬਹੁਤ ਕਮੀਆਂ ਕਰਕੇ ਸੋਹਣਾ ਵਕਤ ਗੁਜ਼ਾਰਾ ਗਏ
ਪੀਕੇ ਇੰਗਲਿਸ਼ ਦਾਰੂ ਬੜ੍ਹਕ ਪੰਜਾਬੀ ਮਾਰਾਂਗੇ
ਪੀਕੇ ਇੰਗਲਿਸ਼ ਦਾਰੂ ਬੜ੍ਹਕ ਪੰਜਾਬੀ ਮਾਰਾਂਗੇ
ਪੀਕੇ ਇੰਗਲਿਸ਼ ਦਾਰੂ ਬੜ੍ਹਕ ਪੰਜਾਬੀ ਮਾਰਾਂਗੇ ਬੜ੍ਹਕ ਪੰਜਾਬੀ ਮਾਰਾਂਗੇ
ਪੀਕੇ ਇੰਗਲਿਸ਼ ਦਾਰੂ ਬੜ੍ਹਕ ਪੰਜਾਬੀ ਮਾਰਾਂਗੇ
ਪੀਕੇ ਇੰਗਲਿਸ਼ ਦਾਰੂ ਬੜ੍ਹਕ ਪੰਜਾਬੀ ਮਾਰਾਂਗੇ
ਪੀਕੇ ਇੰਗਲਿਸ਼ ਦਾਰੂ ਬੜ੍ਹਕ ਪੰਜਾਬੀ ਮਾਰਾਂਗੇ