LyricFind Logo
LyricFind Logo
Profile image icon
Lyric cover art

Aundi Sarpanchi

Apple Music logo
Deezer logo
Spotify logo
Lyrics
Range ਪਰਖੀ ਨਾ ਪੋਹਿੰਚ ਸਾਡੀ ਪੋਹਿੰਚਾਂ ਤੋ ਪਰੇਹ
ਤੁਰਦੇ ਨੇ ਨਾਲ ਬੰਦੇ ਖਰੇ ਤੋਂ ਖਰੇ
ਓ Range ਪਰਖੀ ਨਾ ਪੋਹਿੰਚ ਸਾਡੀ ਪੋਹਿੰਚਾਂ ਤੋ ਪਰੇਹ
ਤੁਰਦੇ ਨੇ ਨਾਲ ਬੰਦੇ ਖਰੇ ਤੋਂ ਖਰੇ
ਵਿਰੋਧ ਕਰਦੇ ਜੋ ਓਹੀ ਗੱਲ ਲੌਣੇ ਆ
ਐਂਟੀ ਨੇ ਜੋ ਓ ਵੀ ਗੱਲ ਲੌਣੇ ਆਂ
ਗੱਲ ਲੌਣੀ ਸਿਰੇ ਲੈਂਦੇ ਜਿਹੜੇ ਸਾਡਾ ਪਖ੍ਹ ਨੇ
ਓ ਪਿਹਲੇਂ ਰੋਬ ਪਿੰਡ leader ਆਂ ਦੇ ਵਰਗਾ
ਓ ਉੱਤੋਂ ਲੈਣੀ ਔਂਦੀ ਸਰਪੰਚੀ ਜੱਟ ਨੇ
ਪਿਹਲੇਂ ਰੋਬ ਪਿੰਡ leader ਆਂ ਦੇ ਵਰਗਾ
ਓ ਉੱਤੋਂ ਲੈਣੀ ਔਂਦੀ ਸਰਪੰਚੀ ਜੱਟ ਨੇ

ਊ ਕੱਦੇ ਮਾਰੀ ਨਾਯੋ ਫੋਕੀ ਲਲਕਾਰ ਨੀ
ਖਰੇ ਬੰਦੇਆਂ ਚ ਘੁਮੇ ਤੇਰਾ ਯਾਰ ਨੀ
ਊ ਕੱਦੇ ਮਾਰੀ ਨਾਯੋ ਫੋਕੀ ਲਲਕਾਰ ਨੀ
ਖਰੇ ਬੰਦੇਆਂ ਚ ਘੁਮੇ ਤੇਰਾ ਯਾਰ ਨੀ
ਸਾਡੇ ਠੰਡੇ ਜਿਹੇ ਸੁਬਹ ਨੇ ਦਿਲ ਜੀਤਨੇ
ਮਿਠੇ ਜਿਹੇ ਸੁਬਹ ਨੇ ਦਿਲ ਜੀਤਨੇ
ਊ ਹਾਲ ਮਸਲੇ ਕਰਾਉਣੇ ਮਿੱਤਰਾਂ ਦੀ ਅਖ ਨੇ
ਓ ਪਿਹਲੇਂ ਰੋਬ ਪਿੰਡ leader ਆਂ ਦੇ ਵਰਗਾ
ਓ ਉੱਤੋਂ ਲੈਣੀ ਔਂਦੀ ਸਰਪੰਚੀ ਜੱਟ ਨੇ
ਪਿਹਲੇਂ ਰੋਬ ਪਿੰਡ leader ਆਂ ਦੇ ਵਰਗਾ
ਓ ਉੱਤੋਂ ਲੈਣੀ ਔਂਦੀ ਸਰਪੰਚੀ ਜੱਟ ਨੇ

ਊ ਦੇਖੀ ਲੱਗ ਜਾਣੀ ਅੱਗ opposite ਦੱਲ ਨੂ
ਲੱਗੂ ਕੱਲੀ ਕੱਲੀ ਮੋਹਰ ਸਰਦਾਰਾਂ ਵਲ ਨੂ
ਊ ਦੇਖੀ ਲੱਗ ਜਾਣੀ ਅੱਗ opposite ਦੱਲ ਨੂ
ਲੱਗੂ ਕੱਲੀ ਕੱਲੀ ਮੋਹਰ ਸਰਦਾਰਾਂ ਵਲ ਨੂ
ਬਾਕੀ ਤਾ ਤਾ ਕਰੌਣ ਊ ਕੱਲੇ ਆ
ਖੁਸ਼ੀਆਂ ਮਨੌਂਣ ਨੂ ਊ ਕਾਲੇ ਆ
ਮਜੀਥੇ ਆਲਾ ਗੁਰਿ ਦੇ ਜੋ ਯਾਰ ਅੱਤ ਨੇ
ਓ ਪਿਹਲੇਂ ਰੋਬ ਪਿੰਡ leader ਆਂ ਦੇ ਵਰਗਾ
ਓ ਉੱਤੋਂ ਲੈਣੀ ਔਂਦੀ ਸਰਪੰਚੀ ਜੱਟ ਨੇ
ਪਿਹਲੇਂ ਰੋਬ ਪਿੰਡ leader ਆਂ ਦੇ ਵਰਗਾ
ਓ ਉੱਤੋਂ ਲੈਣੀ ਔਂਦੀ ਸਰਪੰਚੀ ਜੱਟ ਨੇ

WRITERS

ARPAN BAWA, GURI MAJITHIA

PUBLISHERS

Lyrics © IPRS, Royalty Network, Peermusic Publishing

Share icon and text

Share


See A Problem With Something?

Lyrics

Other