LyricFind Logo
LyricFind Logo
Profile image icon
Lyric cover art

Changi Si Kuwari

Apple Music logo
Deezer logo
Spotify logo
Lyrics
ਵੇ ਬੜਾ ਚੰਗਾ ਲੱਗੇ ਜਦੋ ਮੋਹ ਜੇਯਾ ਜਤੌਨਾਂ ਏ
ਜਾਨ-ਜਾਨ ਕਿਹਕੇ ਨਾਲ ਪ੍ਯਾਰ ਦੇ ਬਲੌਨਾਂ ਏ
ਹਾਂ ਬੜਾ ਚੰਗਾ ਲੱਗੇ ਜਦੋ ਮੋਹ ਜੇਯਾ ਜਤੌਨਾਂ ਏ
ਮਿੱਠੀ-ਮਿੱਠੀ ਕਿਹ ਕੇ ਨਾਲ ਪ੍ਯਾਰ ਦੇ ਬਲੌਨਾਂ ਏ
ਦਿਨੋਂ ਦਿਨ ਆਦਤਾਂ ਤੂ ਜਾਣਾ ਏ ਵਿਗਾਡੀ
ਵੇ ਪੀਕੇ ਸ਼ਰਾਬ ਬੋਲੀ ਬੋਲਦਾ ਏ ਮਾਡੀ,
ਮੈਂ ਫੇਰ ਬੈਠੀ ਸੋਚਦੀ ਆਂ ਚੰਗੀ ਸੀ ਕੁਵਾਰੀ
ਵੇ ਮਤ ਗਯੀ ਸੀ ਮਾਰੀ ਲਾਲੀ ਤੇਰੇ ਨਾਲ ਯਾਰੀ
ਮੈਂ ਹੁਣ ਬੈਠੀ ਸੋਚਦੀ ਆ ਚੰਗੀ ਸੀ ਕੁਵਾਰੀ

ਗੱਡੀ ਚ ਘਮੌਣਾ ਮੈਨੂ ਨਵੇ-ਨਵੇ route ਵੇ
ਸੋਣੇ-ਸੋਣੇ ਮਿਹਿੰਗੇ ਮਿਹਿੰਗੇ ਲੈਕੇ ਦੇਣਾ ਸੂਟ ਵੇ
ਗੱਡੀ ਚ ਘਮੌਣਾ ਮੈਨੂ ਨਵੇ-ਨਵੇ route ਵੇ
ਸੋਣੇ-ਸੋਣੇ ਮਿਹਿੰਗੇ ਮਿਹਿੰਗੇ ਲੈਕੇ ਦੇਣਾ ਸੂਟ ਵੇ
ਕਰਦਾ ਕਲੇਸ਼ ਮੇਰੇ ਪੇਕੇ ਜਾਂ ਵਾਰੀ
ਮੌਕੇ ਤੇ ਮੁਕਰ ਜਾਣਾ ਖਿਚ ਕੇ ਤੇਯਰੀ
ਮੈਂ ਫੇਰ ਬੇਤੀ ਸੋਚਦੀ ਆਂ….
ਮੈਂ ਫੇਰ ਬੈਠੀ ਸੋਚਦੀ ਆਂ ਚੰਗੀ ਸੀ ਕੁਵਾਰੀ
ਵੇ ਮਤ ਗਯੀ ਸੀ ਮਾਰੀ ਲਾਲੀ ਤੇਰੇ ਨਾਲ ਯਾਰੀ
ਮੈਂ ਹੁਣ ਬੈਠੀ ਸੋਚਦੀ ਆ ਚੰਗੀ ਸੀ ਕੁਵਾਰੀ

ਰੜਕੇ ਰੜਕੇ ਰੜਕੇ ਸੋਣੇਆ
ਰੜਕੇ ਰੜਕੇ ਰੜਕੇ
ਰੜਕੇ ਰੜਕੇ ਰੜਕੇ ਸੋਣੇਆ
ਰੜਕੇ ਰੜਕੇ ਰੜਕੇ
ਮੈਂ ਉੱਤੋਂ ਉੱਤੋਂ
ਮੈਂ ਉੱਤੋਂ ਉੱਤੋਂ
ਮੈਂ ਉੱਤੋਂ ਉੱਤੋਂ ਰਹਾਂ ਲੜਦੀ
ਮੈਂ ਉੱਤੋਂ ਉੱਤੋਂ ਰਹਾਂ ਲੜਦੀ
ਮੇਰੇ ਦਿਲ ਵਿਚ ਬਸ ਤੁਹੀਂ ਓ ਧੜਕੇ

ਮੈਂ ਕਮਲੀ ਖਵਾਵਾਂ ਤੈਨੂ ਕੁਟ ਕੁਟ ਚੂਰੀਆਂ
ਆਕੜਾਂ ਵਖੌਣਾ ਅੱਗੋਂ ਵੱਟਦਾ ਏ ਘੂਰੀਆਂ
ਮੈਂ ਕਮਲੀ ਖਵਾਵਾਂ ਤੈਨੂ ਕੁਟ ਕੁਟ ਚੂਰੀਆਂ
ਆਕੜਾਂ ਵਖੌਣਾ ਅੱਗੋਂ ਵੱਟਦਾ ਏ ਘੂਰੀਆਂ
ਵੇ ਜ਼ਿੱਦੀ ਏ ਸੁਭਾ ਦਾ ਤੇਰੀ ਏਹੋ ਗਲ ਮਾਡੀ
ਹਾਂ ਕਰਦਾ ਤੇ ਕਰ ਗੁੱਸਾ ਗਲ ਏ ਕਰਾਰੀ
ਮੈਂ ਫੇਰ ਬੈਠੀ ਸੋਚਦੀ….
ਮੈਂ ਫੇਰ ਬੈਠੀ ਸੋਚਦੀ ਆਂ ਚੰਗੀ ਸੀ ਕੁਵਾਰੀ
ਵੇ ਮਤ ਗਯੀ ਸੀ ਮਾਰੀ ਲਾਲੀ ਤੇਰੇ ਨਾਲ ਯਾਰੀ
ਮੈਂ ਹੁਣ ਬੈਠੀ ਸੋਚਦੀ ਆ ਚੰਗੀ ਸੀ ਕੁਵਾਰੀ

ਹਾਂ ਬਿੰਨੀ ਨਾਲ ਬੇਹਿਕੇ ਰਿਹੰਦਾ ਸਾਰਾ ਦਿਨ ਗੌਂਦਾ ਵੇ
ਮੇਰੇ ਤੇ ਜ਼ਰਾ ਵੀ ਤੈਨੂ ਤਰ੍ਸ ਨਾ ਔਂਦਾ ਵੇ,
ਹੋ ਯਾਰਾਂ ਨਾਲ ਬੇਹਿਕੇ ਰਿਹਿੰਦੇ ਸਾਰਾ ਦਿਨ ਗੌਂਦਾ ਵੇ
ਮੇਰੇ ਤੇ ਜ਼ਰਾ ਵੀ ਤੈਨੂ ਤਰ੍ਸ ਨਾ ਔਂਦਾ ਵੇ
ਜਸ਼ਨ ਜਗਦੇਵ ਵੇ ਮੈਂ ਤੇਰੀ ਜਿੱਮੇਵਾਰੀ
ਫੁੱਲਾਂ ਜਿਹੀ ਸੋਲ ਕੁੜੀ ਰੋਲਤੀ ਵਿਚਾਰੀ
ਮੈਂ ਫੇਰ ਬੈਠੀ ਸੋਚਦੀ ਆਂ
ਮੈਂ ਫੇਰ ਬੈਠੀ ਸੋਚਦੀ ਆਂ ਚੰਗੀ ਸੀ ਕੁਵਾਰੀ
ਵੇ ਮਤ ਗਯੀ ਸੀ ਮਾਰੀ ਲਾਲੀ ਤੇਰੇ ਨਾਲ ਯਾਰੀ
ਮੈਂ ਹੁਣ ਬੈਠੀ ਸੋਚਦੀ ਆ ਚੰਗੀ ਸੀ ਕੁਵਾਰੀ

WRITERS

XTATIC, JASHAN JAGDEV

PUBLISHERS

Lyrics © IPRS, Universal Music Publishing Group

Share icon and text

Share


See A Problem With Something?

Lyrics

Other