LyricFind Logo
LyricFind Logo
Profile image icon
Lyric cover art

Hath Tera Fad Ke

Apple Music logo
Deezer logo
Spotify logo
Lyrics
ਆਰੀ ਯਾਰੀ ਯਾਰੀ
ਆਰੀ ਯਾਰੀ ਯਾਰੀ
ਤੂ ਚਲ ਪੂਰਾ ਸਿਰ ਕੱਡ ਕੇ
ਨੀ ਤੇਰੀ ਮੇਰੇ ਨਾਲ ਏ ਯਾਰੀ
ਤੂ ਚਲ ਪੂਰਾ ਸਿਰ ਕੱਡ ਕੇ
ਨੀ ਤੇਰੀ ਮੇਰੇ ਨਾਲ ਏ ਯਾਰੀ ਓ

ਰਾਂਝੇ ਨੇ ਤੇ ਮਝਾਂ ਕਿਹੰਦੇ 12 ਸਾਲ ਚਾਰੀਆਂ
ਨੀ ਯਾਰਾਂ ਨੇ ਤਾ ਤੇਰੇ ਪਿਛਹੇ ਉਮਰਾਂ ਗਵਾ ਲੀਆਂ
ਰਾਂਝੇ ਨੇ ਤੇ ਮਝਾਂ ਕਿਹੰਦੇ 12 ਸਾਲ ਚਾਰੀਆਂ
ਨੀ ਯਾਰਾਂ ਨੇ ਤਾ ਤੇਰੇ ਪਿਛਹੇ ਉਮਰਾਂ ਗਵਾ ਲੀਆਂ
ਹੋ ਜੇੜੇ ਫੁਲ ਨੂ ਤੂ ਸੋਹਣੀਏ ਨੀ ਚੁੰਮਦੀ
ਮੁੰਡਾ ਫਿਰੇ ਓ ਫੁਲ ਬਣ ਜਾਂਣ ਨੂ
ਸੋਹਣੀਏ ਨੀ ਹੱਥ ਤੇਰਾ ਫ਼ੜ ਕੇ
ਦਿੱਲ ਕਰੇ ਜਿੰਦ ਤੇਰੇ ਨਾ ਲਵੌਂਣ ਨੂ
ਸੋਹਣੀਏ ਨੀ ਹੱਥ ਤੇਰਾ ਫ਼ੜ ਕੇ
ਦਿੱਲ ਕਰੇ ਜਾਨ ਤੇਰੇ ਨਾ ਲਵੌਂਣ ਨੂ

ਹਾਨਣੇ ਤੂ ਉਦੋਂ ਸੀਗੀ ਉਨੀ ਵਿਚ ਪੜਦੀ
ਨੀ ਯਾਰਾਂ ਦੀ ਗਰਾਰੀ ਸੀਗੀ ਤੇਰੇ ਉੱਤੇ ਅੜਦੀ
ਹਾਨਣੇ ਤੂ ਉਦੋਂ ਸੀਗੀ ਉਨੀ ਵਿਚ ਪੜਦੀ
ਨੀ ਯਾਰਾਂ ਦੀ ਗਰਾਰੀ ਸੀਗੀ ਤੇਰੇ ਉੱਤੇ ਅੜਦੀ
ਹੋ ਵੇਖ ਸੋਹਣਾ ਤੇ ਸੁਨਖਾ ਮੁੰਡਾ follow ਤੈਨੂੰ ਕਰਦਾ
ਨੀ ਨਾਲਦੀ ਸਹੇਲੀ ਤੇਰੀ ਰਿਹੰਦੀ ਦਿਲੋਂ ਸੜਦੀ
ਨੀ ਮੈਂ ਵੀ ਜ਼ਿੱਦੀ ਪੁੱਤ ਬੇਬੇ ਦਾ ਸੀ ਬਲੀਏ
ਨੀ ਟੀਚਾ ਮਿਥਯਾ ਸੀ ਬਸ ਤੈਨੂੰ ਪੌਣ ਨੂ
ਸੋਹਣੀਏ ਨੀ ਹੱਥ ਤੇਰਾ ਫ਼ੜ ਕੇ
ਦਿੱਲ ਕਰੇ ਜਿੰਦ ਤੇਰੇ ਨਾ ਲਵੌਂਣ ਨੂ
ਸੋਹਣੀਏ ਨੀ ਹੱਥ ਤੇਰਾ ਫ਼ੜ ਕੇ
ਦਿੱਲ ਕਰੇ ਤੈਨੂੰ ਅਪਣੀ ਬਨੌਣ ਨੂ

ਹੋ ਰੜਕੇ , ਰੜਕੇ, ਰੜਕੇ
ਹੋ ਰੜਕੇ , ਰੜਕੇ, ਰੜਕੇ
ਨੀ ਤੇਰੇ ਨਾਲ ਗਲ ਕਰਨੀ
ਤੇਰੇ ਨਾਲ ਗਲ ਕਰਨੀ
ਨੀ ਗਲ ਸੁਣੀ ਰਕਾਨੇ ਖੜ ਕੇ
ਤੇਰੇ ਨਾਲ ਗਲ ਕਰਨੀ
ਨੀ ਗਲ ਸੁਣੀ ਰਕਾਨੇ ਖੜ ਕੇ

ਓ ਤੇਰੇ ਵਿਚ ਸੋਹਣੀਏ ਨੀ ਖੂਬੀਆਂ ਨੇ ਬਾਲੀਆਂ
ਤੇਰੀਆਂ ਅਦਾਵਾਂ ਸਾਡੀ ਜਾਂ ਲੇਨ ਵਾਲੀਆਂ
ਓ ਤੇਰੇ ਵਿਚ ਸੋਹਣੀਏ ਨੀ ਖੂਬੀਆਂ ਨੇ ਬਾਲੀਆਂ
ਤੇਰੀਆਂ ਅਦਾਵਾਂ ਸਾਡੀ ਜਾਂ ਲੇਨ ਵਾਲੀਆਂ
ਹੋ ਲਾਓਣੇ ਤੇਰੇ ਨਾ ਯਰਾਨੇ, ਅਸੀ ਤੇਰੇ ਆਂ ਦੀਵਾਨੇ,
ਤੇਰੀ ਤੋੜ ਨੇ ਰਕਾਨੇ ਯਾਰ ਕੀਤੇ ਮਸਤਾਨੇ,
ਹੋ ਪੁੱਤ ਮਾਪੇਯਾ ਦਾ ਗਯਾ ਕੰਮ ਕਾਰ ਤੋਹ
ਨੀ ਤੂ ਕਰਤਾ ਕਿ ਗਭਰੂ ਜਵਾਨ ਨੂ
ਸੋਹਣੀਏ ਨੀ ਹੱਥ ਤੇਰਾ ਫ਼ੜ ਕੇ
ਦਿੱਲ ਕਰੇ ਜਿੰਦ ਤੇਰੇ ਨਾ ਲਵੌਂਣ ਨੂ
ਸੋਹਣੀਏ ਨੀ ਹੱਥ ਤੇਰਾ ਫ਼ੜ ਕੇ
ਦਿੱਲ ਕਰੇ ਦਿਲ ਤੇਰੇ ਨਾ ਲਵੌਂਣ ਨੂ

ਰਖ ਹੌਂਸਲਾ ਤੂ ਸੋਹਣੀਏ ਨੀ ਉਹਵੀ ਦਿਨ ਆਉ
ਬੋਨੀ ਚੜ੍ਹਕੇ ਨੀ ਘੋਡੀ ਤੇਰੇ ਦਰਾਂ ਮੂਰੇ ਆਉ
ਰਖ ਹੌਂਸਲਾ ਤੂ ਸੋਹਣੀਏ ਨੀ ਉਹਵੀ ਦਿਨ ਆਉ
ਬੋਨੀ ਚੜ੍ਹਕੇ ਨੀ ਘੋਡੀ ਤੇਰੇ ਦਰਾਂ ਮੂਰੇ ਆਉ
ਤੂ ਕਰੀ ਰੱਜ ਕੇ ਸ਼ਿੰਗਾਰ ਤੇਰਾ ਹੋਜੂ ਦਿਲਦਾਰ
ਸੰਧੂ ਵੇਖ ਲੌ ਆਉ ਜੇਡਾ ਸਾਡੇ ਵਿਚਕਾਰ,
ਓ ਤੈਨੂੰ ਲੇ ਜੌਂਗਾ ਵਿਆਹਿਕੇ ਨੀ ਸੁਨਖੀਏ
ਰਖ ਮੋਡੇ ਉੱਤੇ ਕੁੰਡੀ ਕਿਰਪਾਨ ਨੂ,
ਸੋਹਣੀਏ ਨੀ ਹੱਥ ਤੇਰਾ ਫ਼ੜ ਕੇ
ਦਿੱਲ ਕਰੇ ਜਿੰਦ ਤੇਰੇ ਨਾ ਲਵੌਂਣ ਨੂ
ਸੋਹਣੀਏ ਨੀ ਹੱਥ ਤੇਰਾ ਫ਼ੜ ਕੇ
ਦਿੱਲ ਕਰੇ ਦਿਲ ਤੇਰੇ ਨਾ ਲਵੌਂਣ ਨੂ

WRITERS

ARPAN BAWA, BONNY BAJWA, JASHAN JAGDEV

PUBLISHERS

Lyrics © IPRS, Universal Music Publishing Group

Share icon and text

Share


See A Problem With Something?

Lyrics

Other