LyricFind Logo
LyricFind Logo
Profile image icon
Lyric cover art

Sharabi Pind

Apple Music logo
Deezer logo
Spotify logo
Lyrics
ਹੋ ਯਾਰ ਬੇਲੀ ਰਿਹਿੰਦੇ ਸਾਰੇ ਤਾਨੇ ਮਾਰਦੇ
ਨੀ ਹੁਣ ਤਾਂ ਤੂ ਗੇੜਿਆਂ ਦਾ ਮੁੱਲ ਤਾਰ ਦੇ
ਹੋ ਯਾਰ ਬੇਲੀ ਰਿਹਿੰਦੇ ਸਾਰੇ ਤਾਨੇ ਮਾਰਦੇ
ਨੀ ਹੁਣ ਤਾਂ ਤੂ ਗੇੜਿਆਂ ਦਾ ਮੁੱਲ ਤਾਰ ਦੇ
ਹੋ party ਵਾਲੀ ਵੀ ਕੋਯੀ ਛੱਡੂ ਨਾ ਕਸਰ
ਨੀ ਸਾਡੇ ਵੇੜੇ ਸ਼ਗਨਾ ਦਾ ਚੰਨ ਚਾੜ੍ਹ ਦੇ
ਹੋ ਯਾਰਾਂ ਦੋਸਤਾਂ ਚ ਮੇਰੀ ਫੁੱਲ ਆ ਚੜ੍ਹਾਈ
ਟੌਰ ਤੇਰੀ ਵੀ ਨਵਾਬੀ ਕਰ ਦੂੰ
ਹੋ ਇਕ ਵਾਰੀ ਕਰ ਦੇ ਤੂ ਹਾਂ ਸੋਹਣੀਏ
ਨੀ ਸਾਰੇ ਪਿੰਡ ਨੂ ਸ਼ਰਾਬੀ ਕਰ ਦੂੰ
ਹੋ ਇਕ ਵਾਰੀ ਕਰ ਦੇ ਤੂ ਹਾਂ ਸੋਹਣੀਏ
ਨੀ ਸਾਰੇ ਪਿੰਡ ਨੂ ਸ਼ਰਾਬੀ ਕਰ ਦੂੰ
ਹੋ ਇਕ ਵਾਰੀ ਕਰ ਦੇ ਤੂ ਹਾਂ ਸੋਹਣੀਏ
ਨੀ ਸਾਰੇ ਪਿੰਡ ਨੂ ਸ਼ਰਾਬੀ ਕਰ ਦੂੰ

ਹੋ ਤੈਨੂ ਪੌਣਾ ਮੁੱਛ ਦਾ ਸਵਾਲ ਹੋ ਗਯਾ
ਤੇਰੇ ਪਿੱਛੇ ਹੋਰ ਇਕ ਸਾਲ ਹੋ ਗਯਾ
ਹੋ ਤੈਨੂ ਪੌਣਾ ਮੁੱਛ ਦਾ ਸਵਾਲ ਹੋ ਗਯਾ
ਤੇਰੇ ਪਿੱਛੇ ਹੋਰ ਇਕ ਸਾਲ ਹੋ ਗਯਾ
ਹੋ ਭੂਆ ਵੀ America ਤੋਂ ਜੋ ਰਿਸ਼ਤਾ ਲਿਆਈ
ਤੇਰੇ ਪਿੱਛੇ ਲਗ ਓ ਵੀ ਟਾਲ ਹੋ ਗਯਾ
ਓ ਛੇਤੀ ਛੇਤੀ ਭੇਜ ਦੇ ਸੁਨੇਹਾ ਸਹੇਲੀ ਹਾਥ
ਨਈ ਤੇ ਜੱਟ ਕੋਯੀ ਖਰਾਬੀ ਕਰ ਦੂੰ
ਹੋ ਇਕ ਵਾਰੀ ਕਰ ਦੇ ਤੂ ਹਾਂ ਸੋਹਣੀਏ
ਨੀ ਸਾਰੇ ਪਿੰਡ ਨੂ ਸ਼ਰਾਬੀ ਕਰ ਦੂੰ
ਹੋ ਇਕ ਵਾਰੀ ਕਰ ਦੇ ਤੂ ਹਾਂ ਸੋਹਣੀਏ
ਨੀ ਸਾਰੇ ਪਿੰਡ ਨੂ ਸ਼ਰਾਬੀ ਕਰ ਦੂੰ
ਹੋ ਇਕ ਵਾਰੀ ਕਰ ਦੇ ਤੂ ਹਾਂ ਸੋਹਣੀਏ
ਨੀ ਸਾਰੇ ਪਿੰਡ ਨੂ ਸ਼ਰਾਬੀ ਕਰ ਦੂੰ

ਨੀ ਤੇਰੇ ਪਿੱਛੇ ਲਗ ਵਿਚ ਰਿਹ ਗਯੀ degree
ਮਾਪੇ ਕਿਹੰਦੇ ਸਾਡੀ ਤਾਂ ਔਲਾਦ ਵਿਗੜੀ
ਨੀ ਤੇਰੇ ਪਿੱਛੇ ਲਗ ਵਿਚ ਰਿਹ ਗਯੀ degree
ਮਾਪੇ ਕਿਹੰਦੇ ਸਾਡੀ ਤਾਂ ਔਲਾਦ ਵਿਗੜੀ
ਹੋ ਘੂਮਦੀ’ਆਂ ਹੋਰ ਵੀ ਨੇ ਸਿਰੇ ਦੀਆਂ ਨਾਰਾਂ
ਤੂ ਵੇਖ ਲੈ ਕੋਯੀ ਹੋਰ ਕਿਹੰਦੇ ਯਾਰ ਜਿਗਰੀ
ਹੋ ਵਾਰ ਦੇ ਮਜੀਠੇ ਆਲੇ ਗੁਰੀ ਤੋ ਨੀ ਜਾਨ
ਗੇੜੇ ਵਾਰ ਦੇ ਮਜੀਠੇ ਆਲੇ ਗੁਰੀ ਤੋ ਨੀ ਜਾਨ
ਤੈਨੂ ਓਹ੍ਨਾ ਦੀ ਮੈਂ ਭਾਭੀ ਕਰ ਦੂੰ
ਹੋ ਇਕ ਵਾਰੀ ਕਰ ਦੇ ਤੂ ਹਾਂ ਸੋਹਣੀਏ
ਨੀ ਸਾਰੇ ਪਿੰਡ ਨੂ ਸ਼ਰਾਬੀ ਕਰ ਦੂੰ
ਹੋ ਇਕ ਵਾਰੀ ਕਰ ਦੇ ਤੂ ਹਾਂ ਸੋਹਣੀਏ
ਨੀ ਸਾਰੇ ਪਿੰਡ ਨੂ ਸ਼ਰਾਬੀ ਕਰ ਦੂੰ
ਹੋ ਇਕ ਵਾਰੀ ਕਰ ਦੇ ਤੂ ਹਾਂ ਸੋਹਣੀਏ
ਨੀ ਸਾਰੇ ਪਿੰਡ ਨੂ ਸ਼ਰਾਬੀ ਕਰ ਦੂੰ

ਹੋ ਨਾ ਕੋਯੀ ਵੈਰ ਬਸ ਪਿੰਡ ਵਿਚ ਰੋਬ ਰਖੇਯਾ
ਨਸ਼ੇ ਪੱਤੇ ਤੋ ਸ਼ਰੀਰ ਵੀ ਨਿਰੋਗ ਰਖੇਯਾ
ਹੋ ਨਾ ਕੋਯੀ ਵੈਰ ਬਸ ਪਿੰਡ ਵਿਚ ਰੋਬ ਰਖੇਯਾ
ਨਸ਼ੇ ਪੱਤੇ ਤੋ ਸ਼ਰੀਰ ਵੀ ਨਿਰੋਗ ਰਖੇਯਾ
ਹੋ ਯਾਰਾਂ ਬੇਲੀਆਂ ਤੋ ਜਾਣੀ ਖੁਸ਼ੀ ਨਾ ਸੰਭਾਲੀ
ਮਾਫ ਕਰੀਂ ਮੈਥੋਂ ਜਾਣਾ ਇਕ ਪੇਗ ਚੱਕੇਯਾ
ਹੋ ਮੇਰੀਆਂ ਕਬੀਲ ਦਾਰੀਆਂ ਤੂ ਘਰੇ ਸਾਂਭੀ
ਹਾਥੀ ਇਕ ਇਕ ਚਾਬੀ ਕਰ ਦੂੰ
ਹੋ ਇਕ ਵਾਰੀ ਕਰ ਦੇ ਤੂ ਹਾਂ ਸੋਹਣੀਏ
ਨੀ ਸਾਰੇ ਪਿੰਡ ਨੂ ਸ਼ਰਾਬੀ ਕਰ ਦੂੰ
ਹੋ ਇਕ ਵਾਰੀ ਕਰ ਦੇ ਤੂ ਹਾਂ ਸੋਹਣੀਏ
ਨੀ ਸਾਰੇ ਪਿੰਡ ਨੂ ਸ਼ਰਾਬੀ ਕਰ ਦੂੰ
ਹੋ ਇਕ ਵਾਰੀ ਕਰ ਦੇ ਤੂ ਹਾਂ ਸੋਹਣੀਏ
ਨੀ ਸਾਰੇ ਪਿੰਡ ਨੂ ਸ਼ਰਾਬੀ ਕਰ ਦੂੰ

WRITERS

JAYMEET, GURI MAJITHIA

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other