LyricFind Logo
LyricFind Logo
Profile image icon
Lyric cover art

Teri Meri Lohri

Apple Music logo
Deezer logo
Spotify logo
Lyrics
ਗਬਰੂ ਦੇ ਟੁਟ ਜਾਣੇ ਰੋਗ ਸਬ ਨੀ
ਕੀਤੇ ਤੇਰੇ ਨਾਲ ਜੋਡ਼ ਦੇ ਸੰਜੋਗ ਰੱਬ ਨੀ
ਗਬਰੂ ਦੇ ਟੁਟ ਜਾਣੇ ਰੋਗ ਸਬ ਨੀ
ਕੀਤੇ ਤੇਰੇ ਨਾਲ ਜੋਡ਼ ਦੇ ਸੰਜੋਗ ਰੱਬ ਨੀ
ਨੀ ਗਬਰੂ ਦੇ ਟੁਟ ਜਾਣੇ ਰੋਗ ਸਬ ਨੀ
ਕੀਤੇ ਤੇਰੇ ਨਾਲ ਜੋਡ਼ ਦੇ ਸੰਜੋਗ ਰੱਬ ਨੀ
ਸੂਹਾ ਜੇਯਾ ਲਹਿੰਗਾ ਪਾਕੇ ਹੋਜੀ ਤੂ ਤਿਆਰ
ਜੱਟ ਲੈਕੇ ਆਜੂ ਜੰਜ with ਘੋਡੀ ਬਲੀਏ
ਨੀ ਤੇਰੀ ਮੇਰੀ ਜੇ ਬਣਾ ਦੇ ਰੱਬ ਜੋੜੀ ਬੱਲੀਏ
ਨੀ ਔਂਦੇ ਵਰੇ ਨੂ ਮਨਾਈਏ ਘਰੇ ਲੋੜੀ ਬੱਲੀਏ
ਮੇਰੀ ਜੇ ਬਣਾ ਦੇ ਰੱਬ ਜੋੜੀ ਬੱਲੀਏ
ਨੀ ਔਂਦੇ ਵਰੇ ਨੂ ਮਨਾਈਏ ਕੱਠੇ ਲੋੜੀ ਬੱਲੀਏ

ਹੋ ਜੇ ਤੂ ਰੁੱਸੇਯਾ ਕਰੇਂਗੀ ਮੈਂ ਮਨਾ ਲੇਯਾ ਕਰੂ
ਜੋ ਪਕਾ ਦਿਆ ਕਰੇਂਗੀ ਓਹੀ ਖਾ ਲੇਯਾ ਕਰੂ
ਹੋ ਜੇ ਤੂ ਰੁੱਸੇਯਾ ਕਰੇਂਗੀ ਮੈਂ ਮਨਾ ਲੇਯਾ ਕਰੂ
ਜੋ ਪਕਾ ਦਿਆ ਕਰੇਂਗੀ ਓਹੀ ਖਾ ਲੇਯਾ ਕਰੂ
ਮੰਨੇਯਾ ਕਰੂੰਗਾ ਤੇਰੀ ਹਰ ਗਲ ਨੀ
ਤੁਵੀ ਆਖੇਯਾ ਕਦੇ ਨਾ ਮੇਰਾ ਮੋੜੀ ਬੱਲੀਏ
ਨੀ ਤੇਰੀ ਮੇਰੀ ਜੇ ਬਣਾ ਦੇ ਰੱਬ ਜੋੜੀ ਬੱਲੀਏ
ਨੀ ਔਂਦੇ ਵਰੇ ਨੂ ਮਨਾਈਏ ਘਰੇ ਲੋੜੀ ਬੱਲੀਏ
ਤੇਰੀ ਮੇਰੀ ਜੇ ਬਣਾ ਦੇ ਰੱਬ ਜੋੜੀ ਬੱਲੀਏ
ਨੀ ਔਂਦੇ ਵਰੇ ਨੂ ਮਨਾਈਏ ਘਰੇ ਲੋੜੀ ਬੱਲੀਏ

ਹੋ ਲਾਤੇ ਹਲਵਾਈ ਤਿਆਰ ਕਰਨੀ ਏ ਤਾਜ਼ੀ ਨੀ
ਗੋਂਦਵੇ ਜੇ ਲੱਡੂ ਆਂ ਦੀ ਵੰਡਣੀ ਏ ਭਾਜੀ ਨੀ
ਹੋ ਲਾਤੇ ਹਲਵਾਈ ਤਿਆਰ ਕਰਨੀ ਏ ਤਾਜ਼ੀ ਨੀ
ਗੋਂਦਵੇ ਜੇ ਲੱਡੂ ਆਂ ਦੀ ਵੰਡਣੀ ਏ ਭਾਜੀ ਨੀ
ਹੋ ਲਾਤੇ ਹਲਵਾਈ ਤਿਆਰ ਕਰਨੀ ਏ ਤਾਜ਼ੀ ਨੀ
ਗੋਂਦਵੇ ਜੇ ਲੱਡੂ ਆਂ ਦੀ ਵੰਡਣੀ ਏ ਭਾਜੀ ਨੀ
ਓ ਫੁੱਲੇ ਮੋਫਲੀਆਂ ਔਣ ਭਰ ਭਰ ਥਾਲ
ਨਾਲੇ ਗੁਡ ਦੀ ਹੋਊ ਮਿੱਠੀ ਮਿੱਠੀ ਰੋੜੀ ਬੱਲੀਏ
ਨੀ ਤੇਰੀ ਮੇਰੀ ਜੇ ਬਣਾ ਦੇ ਰੱਬ ਜੋੜੀ ਬੱਲੀਏ
ਨੀ ਔਂਦੇ ਵਰੇ ਨੂ ਮਨਾਈਏ ਘਰੇ ਲੋੜੀ ਬੱਲੀਏ
ਮੇਰੀ ਜੇ ਬਣਾ ਦੇ ਰੱਬ ਜੋੜੀ ਬੱਲੀਏ
ਨੀ ਔਂਦੇ ਵਰੇ ਨੂ ਮਨਾਈਏ ਘਰੇ ਲੋੜੀ ਬੱਲੀਏ

ਘਰ ਆਕੇ ਓਹਦੇ ਕਰੀ ਤੂ ਤਰਾਜ਼ ਕੁੜੀਏ
ਨੀ ਤੈਨੂੰ ਬਾਲਾ ਜ਼ਯਾਦਾ ਚਾਵੇ ਯੁਵਰਾਜ ਕੁੜੀਏ
ਘਰ ਆਕੇ ਓਹਦੇ ਕਰੀ ਤੂ ਤਰਾਜ਼ ਕੁੜੀਏ
ਨੀ ਤੈਨੂੰ ਬਾਲਾ ਜ਼ਯਾਦਾ ਚਾਵੇ ਯੁਵਰਾਜ ਕੁੜੀਏ
ਸੁਖਣਾ ਚ ਸੁਖੇ ਸੰਧੂ ਤੇਰਾ ਹੀ ਪ੍ਯਾਰ
ਜਦੋ ਚੜੇ ਗੁਰੂ ਘਰ ਵਾਲੀ ਪੌੜੀ ਬੱਲੀਏ
ਨੀ ਤੇਰੀ ਮੇਰੀ ਜੇ ਬਣਾ ਦੇ ਰੱਬ ਜੋੜੀ ਬੱਲੀਏ
ਨੀ ਔਂਦੇ ਵਰੇ ਨੂ ਮਨਾਈਏ ਘਰੇ ਲੋੜੀ ਬੱਲੀਏ
ਮੇਰੀ ਜੇ ਬਣਾ ਦੇ ਰੱਬ ਜੋੜੀ ਬੱਲੀਏ
ਨੀ ਔਂਦੇ ਵਰੇ ਨੂ ਮਨਾਈਏ ਘਰੇ ਲੋੜੀ ਬੱਲੀਏ

WRITERS

Xtatic Muzic, Yuvraj Sandhu

PUBLISHERS

Lyrics © IPRS

Share icon and text

Share


See A Problem With Something?

Lyrics

Other