LyricFind Logo
LyricFind Logo
Profile image icon
Lyric cover art

Wakh Ho Gye

Apple Music logo
Deezer logo
Spotify logo
Lyrics
ਲੈ ਅੱਪਾਂ ਵਖ ਹੋ ਗਏ ਆਂ
ਚੱਲੀ ਨਾ ਸਾਡੀ ਮਰਜ਼ੀ
ਮੈਂ ਰਬ ਨੂ ਭੇਜੀ ਸੀ
ਪਹੁੰਚੀ ਨਾ ਮੇਰੀ ਅਰਜ਼ੀ
ਤੂ ਹੰਜੂ ਘੇਰੀ ਨਾ ਅਖਾਂ ਚੋਂ
ਮੈਨੂ ਯਾਦ ਕਰ ਕਰ ਕੇ
ਮੈਂ ਵੀ ਰਖ ਲੌਗਾ ਜਿਰਾ
ਅਖਾਂ ਚੋਰੀ ਭਰ ਭਰ ਕੇ
ਲੈ ਅੱਪਾਂ ਵਖ ਹੋ ਗਏ ਆਂ
ਚੱਲੀ ਨਾ ਸਾਡੀ ਮਰਜ਼ੀ
ਮੈਂ ਰਬ ਨੂ ਭੇਜੀ ਸੀ
ਪਹੁੰਚੀ ਨਾ ਮੇਰੀ ਅਰਜ਼ੀ

ਰਿਸ਼ਤਾ ਨੀ ਕਦੇ ਜੁਡਨਾ ਕਿਸੀ ਨਾਲ ਵੀ
ਪ੍ਯਾਰ ਕਦੇ ਨਈ ਹੋਣਾ ਜੋ ਤੇਰੇ ਨਾਲ ਸੀ
ਰਬ ਕਰੇ ਕੇ ਹੁਣ ਜ਼ਿੰਦਗੀ ਚ ਆਵੇ ਨਾ
ਸ਼ਕ਼ਸ ਕੋਈ
ਮੈਥੋਂ ਨਾ ਜਾਣੀ ਨਿਭਾਯੀ
ਮੈਨੂ ਪਤਾ ਤੇਰੀ ਮਜਬੂਰੀ
ਮੈਨੂ ਛੱਡ ਕੇ ਜਾਵਣ ਦੀ
ਮੇਰੀ ਮੁਕਣੀ ਨੀ ਚਾਹਤ
ਕਦੇ ਤੈਨੂੰ ਪੌਣ ਦੀ
ਲੈ ਅੱਪਾਂ ਵਖ ਹੋ ਗਏ ਆਂ
ਚੱਲੀ ਨਾ ਸਾਡੀ ਮਰਜ਼ੀ
ਮੈਂ ਰਬ ਨੂ ਭੇਜੀ ਸੀ
ਪਹੁੰਚੀ ਨਾ ਮੇਰੀ ਅਰਜ਼ੀ

ਚਾਯਾ ਨਈ ਸੀ ਤੈਨੂੰ ਗਵੌਂਣ ਲਯੀ
ਬਾਤ ਕੀਤਾ ਸੀ ਹੁਣ ਤੇਰੇ ਲਯੀ
ਸਾਹਾਂ ਵਰਗੀ ਸੀ ਤੇਰੀ ਯਾਰੀ ਵੇ
ਯਾਰਾਂ ਵੇ... ਹੱਸ ਦੇ ਹੋਏ ਜਿਉਣ ਲਯੀ
ਏ ਨਾ ਸੋਚੀ ਕੀ ਅੱਸੀ ਰੋਣੇ
ਨਵਜੀਤੇਆ ਲੁਕ ਲੁਕ ਕੇ
ਬਸ ਹੁਣ ਐਨਾ ਹੀ ਫਰਕ ਏ
ਜ਼ਿੰਦਗੀ ਚਲਦੀ ਰੁਕ ਰੁਕ ਕੇ
ਲੈ ਅੱਪਾਂ ਵਖ ਹੋ ਗਏ ਆਂ
ਚੱਲੀ ਨਾ ਸਾਡੀ ਮਰਜ਼ੀ
ਮੈਂ ਰਬ ਨੂ ਭੇਜੀ ਸੀ
ਪਹੁੰਚੀ ਨਾ ਮੇਰੀ ਅਰਜ਼ੀ

WRITERS

JAYMEET, NAVJEET

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other