LyricFind Logo
LyricFind Logo
Profile image icon
Lyric cover art

Bhole Panchi

Apple Music logo
Deezer logo
Spotify logo
Lyrics
ਜੇਬ ਚ ਪਾਉਂਤੋ ਪਹਿਲਾਂ ਸੱਜਣਾ
ਟਨਕ ਵੇਖੀਏ ਸਿਕੇਆਂ ਦੀ
ਸੱਚ ਤੇ ਜ਼ਿੰਦਗੀ ਥੋਡੇ ਏ ਜਿਉਂਦੇ
ਦੁਨੀਆ ਕੌਲੋ ਫਿਕਿਆਂ ਦੀ
ਜੇਬ ਚ ਪਾਉਂਤੋ ਪਹਿਲਾਂ ਸੱਜਣਾ
ਟਨਕ ਵੇਖੀਏ ਸਿਕੇਆਂ ਦੀ
ਸੱਚ ਤੇ ਜ਼ਿੰਦਗੀ ਥੋਡੇ ਏ ਜਿਉਂਦੇ
ਦੁਨੀਆ ਕੌਲੋ ਫਿਕਿਆਂ ਦੀ
ਮਤਲੱਬ ਦੇ ਲਈ ਜੁੜਦੇ ਸਾਰੇ
ਜਗ ਦੀ ਇਹੋ ਸੱਚਾਈ
ਕਿਸ ਯਾਰੀ ਦਾ ਰੌਲਾ ਪੋਂਨਾ
ਕੇੜੀ ਮਿੱਤਰ ਤਾਈਂ
ਇਸ ਦੁਨੀਆ ਦੀ ਭੋਲੇ ਪੰਚੀ ਸਮਝ ਨੀ ਤਨੂੰ
ਇਸ ਦੁਨੀਆ ਦੀ ਭੋਲੇ ਪੰਚੀ ਸਮਝ ਨੀ ਤੈਨੂੰ ਆਈ
ਕਿਸ ਯਾਰੀ ਦਾ ਰੌਲਾ ਪੋਂਨਾ
ਕੇੜੀ ਮਿੱਤਰ

ਅਪਨਾ ਅਸਲ ਲੁਟਾਇ ਜਾਣਾ ਕੜੀ ਗਲੋਂ ਨਕਲਾਂ ਨੂੰ
ਅੱਖੀਆਂ ਮੀਚ ਕੇ ਸੱਚ ਕਿਉ ਮਾਣਦਾ ਐ
ਕਿਉ ਨਾ ਵਾਰਤੇ ਅਕਲਾਂ ਨੂੰ
ਅੱਖੀਆਂ ਮੀਚ ਕੇ ਸੱਚ ਕਿਉ ਮਾਣਦਾ ਐ
ਕਿਉ ਨਾ ਵਾਰਤੇ ਅਕਲਾਂ ਨੂੰ
ਦਿਲ ਤੇ ਕਮਲਿਆ ਲਾ ਨਾ ਬੈਠੀ
ਆਪਣਾ ਮੂਲ ਗਵਾ ਨਾ ਬੈਠੀ
ਅਸਮਾਨਾ ਨੂੰ ਸੁਟੀ ਜੇਹੜੀ ਮੁੜ ਨੂੰ ਆਈ
ਕਿਸ ਯਾਰੀ ਦਾ ਰੌਲਾ ਪੋਂਨਾ
ਕੇੜੀ ਮਿੱਤਰ ਤਾਈਂ
ਇਸ ਦੁਨੀਆ ਦੀ ਭੋਲੇ ਪੰਚੀ ਸਮਝ ਨੀ ਤਨੂੰ
ਇਸ ਦੁਨੀਆ ਦੀ ਭੋਲੇ ਪੰਚੀ ਸਮਝ ਨੀ ਤੈਨੂੰ ਆਈ
ਕਿਸ ਯਾਰੀ ਦਾ ਰੌਲਾ ਪੋਂਨਾ
ਕੇੜੀ ਮਿੱਤਰ

ਅਨਿਆਂ ਗੁੰਗਿਆੰ ਸੁੰਨ ਸੁੰਨ ਲਭਿਆ
ਕਾਹਦਾ ਮਾਨ ਜੁਬਾਨਾਂ ਤੇ
ਸੱਚੇ ਮਨ ਤੋਂ ਵੱਡਾ ਤੀਰਥ ਕੇੜਾ ਦੱਸ ਜਹਾਨਾ ਤੇ
ਸੱਚੇ ਮਨ ਤੋਂ ਵੱਡਾ ਤੀਰਥ ਕੇੜਾ ਦੱਸ ਜਹਾਨਾ
ਓਏ ਰੋਨੇ ਧੋਨੇ ਦਿਲੋਂ ਮੁਕਾਈਏ
ਸਿੱਦਕ ਉਦੇ ਵਿਚ ਤੁਰਦੇ ਜਾਏ
ਹੌਲੀ ਤੁਰ ਲੈ ਕਾਹਲੀ ਭਜ ਲੈ ਦੌੜ ਹੈ ਮੜੀਆਂ ਤਾਈ
ਕਿਸ ਯਾਰੀ ਦਾ ਰੌਲਾ ਪੋਂਨਾ
ਕੇੜੀ ਮਿੱਤਰ ਤਾਈਂ
ਇਸ ਦੁਨੀਆ ਦੀ ਭੋਲੇ ਪੰਚੀ ਸਮਝ ਨੀ ਤਨੂੰ
ਇਸ ਦੁਨੀਆ ਦੀ ਭੋਲੇ ਪੰਚੀ ਸਮਝ ਨੀ ਤੈਨੂੰ ਆਈ
ਕਿਸ ਯਾਰੀ ਦਾ ਰੌਲਾ ਪੋਂਨਾ
ਕੇੜੀ ਮਿੱਤਰ

WRITERS

TEJBIR SINGH

PUBLISHERS

Lyrics © IPRS

Share icon and text

Share


See A Problem With Something?

Lyrics

Other