LyricFind Logo
LyricFind Logo
Profile image icon
Lyric cover art

Lori

Apple Music logo
Deezer logo
Spotify logo
Lyrics
ਆਮ ਜਹੇ ਐੱਸ ਜੱਗ ਚੋਂ
ਇਕ ਖਾਸ ਮੇਰੇ ਲਈ
ਜੀਣ ਜੋਗੀਆਂ ਜੀਵਨ ਦੀ
ਆਸ ਮੇਰੇ ਲਈ
ਮੈਥੋਂ ਕੁਛ ਨਹੀਂ ਲੁਕਿਆ
ਮੈਥੋਂ ਕੁਛ ਨਹੀਂ ਲੁਕਿਆ
ਤੂੰ ਮੇਰਾ ਲਿਖਿਆ ਕਿੱਸਾ ਐ
ਆਂ ਤੇਰੇ ਰੋਮ ਰੋਮ ਤੋਹ ਵਾਹਕ਼ੀਫ
ਤੂੰ ਮੇਰੀ ਰੂਹ ਦਾ ਹਿੱਸਾ ਐ
ਆਂ ਤੇਰੇ ਰੋਮ ਰੋਮ ਤੋਹ ਵਾਹਕ਼ੀਫ
ਤੂੰ ਮੇਰੀ ਰੂਹ ਦਾ ਹਿੱਸਾ ਐ

ਤੇਰੀ ਖੁਸ਼ੀ ਚ ਖੁਸ਼ੀ ਹੈ ਮੇਰੀ
ਜੋ ਦਿਲ ਕਰਦਾ ਕਰਲਾ
ਬਸ ਤੂੰ ਮੇਰੇ ਦੂਰ ਨਾ ਜਾਵੀਂ
ਅੱਜ ਫੇਰ ਉਂਗਲੀ ਫੜ ਲਾ
ਬਸ ਤੂੰ ਮੇਰੇ ਦੂਰ ਨਾ ਜਾਵੀਂ
ਅੱਜ ਫੇਰ ਉਂਗਲੀ ਫੜ ਲਾ
ਰੱਬ ਨਾਲੋਂ ਵੀ ਪਿਆਰਾ ਲਗਦਾ ਏ
ਰੱਬ ਨਾਲੋਂ ਵੀ ਪਿਆਰਾ ਲਗਦਾ ਏ
ਜਿਸ ਦਾ ਦਿੱਤਾ ਏ
ਤੂੰ ਰੋਮ ਰੋਮ ਤੋਂ ਵਾਕ਼ੀਫ
ਤੂੰ ਮੇਰੀ ਰੂਹ ਦਾ ਹਿੱਸਾ ਐ
ਤੂੰ ਰੋਮ ਰੋਮ ਤੋਂ ਵਾਕ਼ੀਫ
ਤੂੰ ਮੇਰੀ ਰੂਹ ਦਾ ਹਿੱਸਾ ਐ

ਮੇਰੀਆਂ ਮਰਜ਼ੀਇਆ ਤੇਰੇ ਇੱਕੇ
ਜ਼ਿੱਦ ਦੇ ਅੱਗੇ ਝੁੱਕ ਜਾਵੇ
ਪੁੱਤਰਾਂ ਕਿੱਦਾਂ ਹੋ ਸਕਦਾ ਐ
ਤੇਰੀਆਂ ਫਿਕਰਾ ਮੁੱਕ ਜਾਵਾਂ
ਮੇਰੀ ਅਣਖ਼ ਨੂੰ ਲੱਗਦਾ ਰਹਿੰਦਾ
ਮੇਰੀ ਅਣਖ਼ ਨੂੰ ਲੱਗਦਾ ਰਹਿੰਦਾ
ਲਿੱਸਾ ਲਿੱਸਾ ਐ
ਆਂ ਤੇਰੇ ਰੋਮ ਰੋਮ ਤੋਂ ਵਾਕ਼ੀਫ
ਤੂੰ ਮੇਰੀ ਰੂਹ ਦਾ ਹਿੱਸਾ ਐ
ਆਂ ਤੇਰੇ ਰੋਮ ਰੋਮ ਤੋਂ ਵਾਕ਼ੀਫ
ਤੂੰ ਮੇਰੀ ਰੂਹ ਦਾ ਹਿੱਸਾ ਐ

WRITERS

GURMOH, TEJINDER HARJIT, VICKY BHOI

PUBLISHERS

Lyrics © Royalty Network, Sentric Music, Warner Music India Private Limited

Share icon and text

Share


See A Problem With Something?

Lyrics

Other