LyricFind Logo
LyricFind Logo
Profile image icon
Lyric cover art

Maaye Ni

Apple Music logo
Deezer logo
Spotify logo
Lyrics
ਕੈਦ ਹੈ ਅਨੋਖੀ
ਜਿੱਥੋਂ ਮਿਲਦੀ ਕੋਈ ਬੇਲ ਨਹੀਂ
ਭੱਜਦਾ ਕਮਾਉਣ ਲਈ
ਤੇ ਖਾਣ ਜੋਗੀ ਵੇਲ ਨਹੀਂ
ਰੋਣੇ ਧੋਣਿਆਂ ਦੀ ਮੰਡੀ
ਇਹ ਕੋਈ ਹਾਸਿਆਂ ਦੀ ਸੇਲ ਨਹੀਂ
ਮਜਬੂਰੀਆਂ ਚ ਵੱਜੇ ਬਸ
ਨੱਕ ਚ ਨਕੇਲ ਨਹੀਂ
ਕੈਦ ਹੈ ਅਨੋਖੀ
ਜਿੱਥੋਂ ਮਿਲਦੀ ਕੋਈ ਬੇਲ ਨਹੀਂ
ਭੱਜਦਾ ਕਮਾਉਣ ਲਈ
ਤੇ ਖਾਣ ਜੋਗੀ ਵੇਲ ਨਹੀਂ
ਹੋ ਮਾਂ ਮਾਏ ਮੇਰੀਏ
ਆਖ ਖਾਹਾਂ ਵਾਹਵਾਂ ਨੂੰ
ਪੇਜ ਖਾਹਾਂ ਵਾਹਵਾਂ ਨੂੰ
ਆ ਕੇ ਮੈਨੂੰ ਲੈ ਜਾਣ ਕੋਲ ਤੇਰੇ
ਉਹ ਮਾਏ ਮੇਰੀਏ
ਮਾਏ ਮੇਰੀਏ
ਮਾਏ ਮੇਰੀਏ
ਮੈਂ ਜੀ ਭਰ ਕੇ ਰੋਵਾਂ
ਮੈਂ ਜੀ ਭਰ ਕੇ ਸੋਵਾਂ
ਮੈਂ ਦਿਲ ਦੀ ਗੁਜ਼ਾਰਾ
ਤੇ ਤੂੰ ਸੁਣੇ
ਉਹ ਗਿੱਝ ਗਏ ਕੱਲੇਕਾਰੇ
ਰਹਿਣੇ ਇੱਥੇ ਮਾਂ
ਉਹ ਬੋਲਦੇ ਬਨੇਰਿਆਂ ਤੇ
ਇੱਥੇ ਨਹੀਂ ਅਪਾਂ
ਉਹ ਰੀਝਾ ਦੀ ਕਰੂੰਗਲੀ
ਤੇ ਫਰਜ਼ਾਂ ਦੀ ਛਾਂ
ਮਹਿਫੂਜ਼ ਤੇਰੀ ਗੋਦੀ ਦੇ ਆ
ਹੋਰ ਨਹੀਂ ਕੋਈ ਥਾਂ
ਕਿਸੇ ਦੀ ਸੁਣਨ ਜੋਗਾ
ਕਿਸੇ ਕੋਲੇ ਪਲ ਨਹੀਂ
ਦੇ ਦੇ ਜੋ ਦਿਲਾਂ ਨੂੰ ਸਕੂਨ
ਦਾ ਕੋਈ ਹੱਲ ਨਹੀਂ
ਦੁੱਖ ਦੇ ਸਿਰਾ ਚ ਇੱਥੇ
ਚੱਸਦਾ ਕੋਈ ਤੇਲ ਨਹੀਂ
ਤੇਲ ਨਹੀਂ
ਕੈਦ ਹੈ ਅਨੋਖੀ
ਜਿੱਥੋਂ ਮਿਲਦੀ ਕੋਈ ਬੇਲ ਨਹੀਂ
ਭੱਜਦਾ ਕਮਾਉਣ ਲਈ
ਤੇ ਖਾਣ ਜੋਗੀ ਵੇਲ ਨਹੀਂ
ਹੋ ਮਾਂ ਮਾਏ ਮੇਰੀਏ
ਆਖ ਖਾ ਹਵਾਵਾਂ ਨੂੰ
ਪੇਜ ਖਾ ਹਵਾਵਾਂ ਨੂੰ
ਆ ਕੇ ਮੈਨੂੰ ਲੈ ਜਾਣ ਕੋਲ ਤੇਰੇ
ਉਹ ਮਾਏ ਮੇਰੀਏ
ਮਾਏ ਮੇਰੀਏ
ਮਾਏ ਮੇਰੀਏ
ਮੈਂ ਜੀ ਭਰ ਕੇ ਰੋਵਾਂ
ਮੈਂ ਜੀ ਭਰ ਕੇ ਸੋਵਾਂ
ਮੈਂ ਦਿਲ ਦੀ ਗੁਜ਼ਾਰਾ
ਤੇ ਤੂੰ ਸੁਣੇ
ਉਹ ਇੱਥੇ ਰੋਟੀਆਂ ਤੇ ਦਿਲ
ਦੋਵੇਂ ਖੁਸ਼ਕੀ ਦੇ ਮਾਰੇ
ਕਿਸ਼ਤਾਂ ਤੇ ਘਰਨੇ ਦੇ
ਸੁਪਨੇ ਉਧਾਰੇ
ਢੱਕ ਲਏ ਮਾਰਤਾਨੇ
ਅੰਬਰਾਂ ਦੇ ਤਾਰੇ
ਉਹ ਵਿਛੜ ਗਏਆਂ ਨੂੰ
ਕੋਈ ਵਾਜ ਕਿੱਦਾਂ ਮਾਰੇ
ਹਾਏ ਨੀ ਵਾਜ ਕਿੱਦਾਂ ਮਾਰੇ
ਟੀਠ ਬਣ ਕੇ ਹਾਂ ਉੱਠਦਾ
ਹੁੰਦੇ ਨਹੀਂ ਸਹਾਰੇ
ਇੱਥੇ ਕੋਈ ਨਹੀਂਓ ਮੌਜ ਵਿੱਚ
ਸ਼ਿਫਟਾਂ ਤੇ ਨੇ ਸਾਰੇ
ਮੈਂ ਚੱਟ ਪੱਟ ਆਉਂਦਾ
ਆ ਕੇ ਦਿਲ ਦੀ ਸੁਣਾਉਂਦਾ
ਦੋਨਾਂ ਜਹਾਨਾਂ ਚ ਚੱਲਦੀ
ਕੋਈ ਰੇਲ ਨਹੀਂ
ਚੱਲਦੀ ਕੋਈ ਰੇਲ ਨਹੀਂ
ਕੈਦ ਹੈ ਅਨੋਖੀ
ਜਿੱਥੋਂ ਮਿਲਦੀ ਕੋਈ ਬੇਲ ਨਹੀਂ
ਭੱਜਦਾ ਕਮਾਉਣ ਲਈ
ਤੇ ਖਾਣ ਜੋਗੀ ਵੇਲ ਨਹੀਂ
ਉਹ ਮਾਂ ਮਾਏ ਮੇਰੀਏ
ਭੱਜਦਾ ਕਮਾਉਣ ਲਈ
ਤੇ ਖਾਣ ਜੋਗੀ ਵੇਲ ਨਹੀਂ

ਮਾਏ ਢੁੱਕ ਮੈਨੂੰ ਮਿਲਦਾ
ਮਸ਼ੀਨਾਂ ਦਾ ਰਿੱਝਾ
ਗੱਡੀ ਵਿੱਚ ਸੌਣਾ
ਪੰਘੂੜਿਆਂ ਦਾ ਗਿੱਝਾ
ਸੁੱਕੀਆਂ ਨੇ ਅੱਖਾਂ
ਤੇ ਦਿਲ ਮੇਰਾ ਪਿੱਜਾ
ਉਹ ਮੈਂ ਤੇ ਤੇਰੀ ਯਾਦ ਬਾਜੋਂ
ਕੋਲ ਕੋਈ ਨਹੀਂ ਤੀਝਾ
ਮੈਂ ਤੇ ਤੇਰੀ ਯਾਦ ਬਾਜੋਂ
ਕੋਲ ਕੋਈ ਨਹੀਂ ਤੀਝਾ
ਹੁੰਦੀ ਨੀਂਦ ਵੀ ਨਹੀਂ ਪੂਰੀ
ਹੁੰਦਾ ਲੱਕ ਵੀ ਨਹੀਂ ਸਿੱਧਾ
ਹੋ ਗਿਆ ਹੈ ਵੱਡਾ ਮਾਏ
ਵੀਰ ਤੇਰਾ ਨਿੱਕਾ
ਨੀ ਪੁੱਤ ਤੇਰਾ ਨਿੱਕਾ
ਨੀ ਪੁੱਤ ਤੇਰਾ ਨਿੱਕਾ
ਇੱਥੇ ਅਕਲਾਂ ਦੇ ਹੱਥੋਂ
ਜਜ਼ਬਾਤ ਵਿੱਕ ਜਾਂਦੇ
ਦਿਨ ਅਨਮੋਲ ਹੁੰਦੇ
ਰਾਤ ਵਿੱਕ ਜਾਂਦੇ
ਢਿੱਡ ਹੱਥੋਂ ਮਾਏ
ਇਖਲਾਕ ਵਿੱਕ ਜਾਂਦੇ
ਪਾਪੀਆਂ ਦੇ ਬਣ ਜਾਂ ਚ
ਪਾਕ ਵਿੱਕ ਜਾਂਦੇ
ਪਾਪੀਆਂ ਦੇ ਬਣ ਜਾਂ ਚ
ਪਾਕ ਵਿੱਕ ਜਾਂਦੇ
ਇਹਨਾਂ ਦੁਨੀਆਂ ਦੇ ਚਾਤਰਾ ਨਾਲ
ਪੋਲਿਆਂ ਦਾ ਮੇਲ ਨਹੀਂ
ਕੈਦ ਹੈ ਅਨੋਖੀ
ਜਿੱਥੋਂ ਮਿਲਦੀ ਕੋਈ ਬੇਲ ਨਹੀਂ
ਭੱਜਦਾ ਕਮਾਉਣ ਲਈ
ਤੇ ਖਾਣ ਜੋਗੀ ਵੇਲ ਨਹੀਂ
ਉਹ ਮਾਏ ਮੇਰੀਏ
ਮਾਏ ਮੇਰੀਏ
ਮਾਏ ਮੇਰੀਏ
ਆਖ ਖਾ ਹਵਾਵਾਂ ਨੂੰ
ਭੇਜ ਖਾ ਹਵਾਵਾਂ ਨੂੰ
ਲੈ ਜਾਣ ਆ ਕੇ ਮੈਨੂੰ ਕੋਲ ਤੇਰੇ
ਉਹ ਮਾਏ ਮੇਰੀਏ
ਮਾਏ ਮੇਰੀਏ
ਮਾਏ ਮੇਰੀਏ
ਆਖ ਖਾ ਹਵਾਵਾਂ ਨੂੰ
ਭੇਜ ਖਾ ਹਵਾਵਾਂ ਨੂੰ
ਆ ਕੇ ਮੈਨੂੰ ਲੈ ਜਾਣ ਕੋਲ ਤੇਰੇ

WRITERS

TEJBIR SINGH

PUBLISHERS

Lyrics © IPRS

Share icon and text

Share


See A Problem With Something?

Lyrics

Other