King busy, eh. Halo. Eh, eh, eh, eh.
ਕੱਲਾ ਬਿੱਲੋ ਚੱਲਦਾ ਆ, ਰੱਖੀ ਕੋਈਟੀਮ ਨੀ।
ਨਾਰਾ ਦਾ ਵੀ ਰੱਖਿਆ ਨਾ, ਬਿੱਲੋ, ਕੋਈ ਸੀਨ ਨੀ।
ਬੰਦੇ ਦੂਰੋਂ ਪੜ੍ਹਦੀਆਂ, ਅੱਖਾਂ ਦੂਰਬੀਨ ਨੀ।
স্পিকার এতে বাংলা, আলী, পাঞ্জাবি।
রোডে জ্বালায় আগুন যখন চালু, গাড়ি টান মারি।
বেস পুরা লো, লোকাল বয়ান খুব ভারী।
ডলার, রুপি, ট্যাগা, গুড়ি
ਮੁੰਡਾ ਮਾਲਵੇ ਤੋਂ ਲੇਨ ਵੱਖਰੀ ਬਣਾਈ।
ਐਨਾ ਬਾਣਾ ਬੀਜ਼ ਵਿੱਚ ਕਦੇ ਗਿਣਤੀ ���ਾ ਆਈ।
ਮੁਕਾਬਲਾ ਨੀ ਕੋਈ, ਚੋਬਰ ਦਾ ਕਲਾਕਾਰੀ 'ਚ। ਲੱਡੂਆਂ ਦੇ ਨਾਲ ਕਦੇ ਰੇਸ ਨਹੀਂ ਉਹ ਲਾਈ।
ਜਾਣਾ ਬਹੁਤ ਉੱਚਾ, ਬਿੱਲੋ, ਰੱਬ ਮੇਰਾ ਜਾਣਦਾ।
ਇਹਨਾਂ ਵਾਂਗੂ ਗਲੀਆਂ ਦੀ ਖਾਕ ਨਹੀਂ ਮੈਂ ਛਾਣਦਾ।ਝੂਠੇ ਸਾਰੇ ਰਿਸ਼ਤੇ ਨੀ ਕਰਤੇ ਆ,
ਨੱਕੀ ਕੁੜੇ, ਕੱਲਾ ਵੈਟ ਜੱਟ ਤੇਰਾ ਜ਼ਿੰਦਗੀ ਨੂੰ ਮਾਣਦਾ।
ਲਾਵੋ ਜਿੰਨਾ ਜੋਰ ਲਾਣਾ, ਹੋਣੀ ਨਾ ਤਰੱਕੀ।ਔਰਾ ਤੁਹਾਡਾ ਨੈਗੇਟਿਵ, ਬੰਦੇ ਸਾਰੇ ਸ਼ੱਕੀ।
ਚੰਗੇ ਵੇਲੇ ਰੱਬ ਨੇ ਵਿਖਾਤੀਆਂਏ ਕਾਤਾਂ, ਅਸੀਂ ਤਾਂਹੀ ਕੁੜੇ ਮੰਨਦਾ ਆ ਖੁਦ ਨੂੰ ਮੈਂ ਲੱਕੀ।