ਕਹਾ ਥਾ ਨਾ ਦੇਰ ਆਏਂਗੇ ਦੁਰੱਸਤ ਆਏਂਗੇ
Pen game ਨਾਲ ਕੀਤਾ ਭੂੰਡ ਆਸ਼ਿਕਾਂ ਨੂੰ heal
ਅੱਜ ਮੈਨੂੰ ਕਹਿੰਦੇ ਕਿੱਦਾਂ bro
ਜਿਹੜੀ ਕਰਦੀ ਮੈਨੂੰ ਪਿਆਰ ਨਾਰ ਉਹ ਬੇਵਾ ਲਿਖੀ ਐ
ਮੇਰੇ ਕਰਾਮਾਂ 'ਚ rapper ਆ ਤੋਂ ਸੇਵਾ ਲਿਖੀ ਆ
Dubai ਚ ਮੈਂ ਬੈਠਾ ਘੁੰਮਾ Honey ਦੀ car 'ਚ
ਮੇਰੇ 16 bar ਦਾ rate ਪੁੱਤ million INR 'ਚ
ਕਿਸੇ ਹੋਰ ਦਾ ਲਿਖਿਆ ਗਾਉਣਾ ਨਹੀਂ
Bob Randhawe ਵਰਗਾ Bombay ਵਾਲਿਆਂ ਨੂੰ ਢਾਉਣਾ ਨੀ
TV ਅੱਗੇ ਬਹਿ ਕੇ ਪੁੱਛੀ ਨਿਆਣਿਆਂ ਸਿਆਣਿਆਂ ਨੂੰ
ਘੁਰ-ਘੁਰ ਵੇਖਣ ਮੁੰਡੇ ਮਿੱਤਰਾਂ ਦੇ ਬਾਣਿਆਂ ਨੂੰ
ਪੈਸੇ ਵੱਟੇ ਖਰੀਦਾਂ ਨਾ fan page 'ਤੇ pr
Launch ਪਾਰਟੀਆਂ ਦੀ ਲੋੜ ਨਾ ਮੇਰੀ album ਦੇ ਗਾਣਿਆਂ ਨੇ
Gen-Z ਕਰਦੇ stalk fake id ਆ ਬਣਾ ਕੇ
Club ਆ ਨ ਵਾਲਾ seen ਨਿਓ ਫੱਬਦਾ ਪੁਰਾਣਿਆਂ ਨੂੰ
ਅੰਨ੍ਹਿਆਂ ਤੇ ਕੰਨਿਆਂ ਨੂੰ ਕਰੇ ignore ਮੁੰਡਾ
Dubai 'ਚ ਬਹਿ ਕੇ ਵੱਜੇ ਪਿੰਡੀ ਤੋਂ ਪਿਸ਼ੋਰ ਮੁੰਡਾ
ਇਸਤੇਮਾਲ ਹੋ ਕੇ ਰੰਨਾਂ ਤੋਂ ਹੋ ਗਿਆ ਕਮਜ਼ੋਰ ਮੁੰਡਾ
ਕੰਨਾਂ 'ਚ ਸੋਨੇ ਦੀ ਨੱਤੀ ਨਕਲੀ ਨੀ ਹੁੰਦੀ
ਸਾਡੀ ਕੀਤੀ ਮੋਟੀ ਰੰਨ ਪਤਲੀ ਨੀ ਹੁੰਦੀ
Industry ਦੀ ਭੀੜ 'ਚ ਬੁੱਕਦਾ ਹਾਂ solo ਮੈਂ
ਜਿੰਨੂੰ ਕਰਦਾ ਪਿਆਰ ਉਹਨੂੰ ਕਰਦਾ ਨੀ follow
ਨਾਲੇ photo ਨਿਓ ਪਾਉਂਦਾ ਕਦੇ ਆਪਣੀ ਮਸ਼ੂਕ ਨਾਲ
ਛੱਡ ਦਿੱਤਾ time ਪਾਉਣਾ ਚੱਲੀ ਹੋਈ ਬੰਦੂਕ ਨਾਲ, yeah
You know what I mean, jelly bean
ਦਿਲ ਮੇਰਾ ਤੋੜਿਆ ਤੇ ਮੁੱਖ ਮੈਥੋਂ ਮੋੜਿਆ ਤੇ
ਪੈਸੇ ਲਾਉਣੇ ਛੱਡ ਦਿੱਤੇ ਲੰਘਦੇ ਮੈਂ ਘੋੜਿਆਂ ਤੇ
ਦੇਖ ਕੇ hustle ਮੇਰੇ ਨੇੜੇ ਨੀ ਹੁੰਦੇ
ਆਲਸੀਆਂ ਦੇ ਪਿੰਡ ਪੁੱਤ ਵਿਹੜੇ ਨੀ ਹੁੰਦੇ
ਕੀ ਅੰਦਰ ਤੇ ਕੀ ਬਾਹਰ ਮੇਰਾ ਇਬਾਦਤ ਹੀ ਹਥਿਆਰ ਮੇਰਾ
ਬੱਸ ਅਕਾਲ ਪੁਰਖ ਹੈ ਯਾਰ ਮੇਰਾ
ਤਾਈਓਂ ਹੁੰਦਾ ਬੇੜਾ ਪਾਰ ਕਰਾ ਲਓ
ਹਿੰਦੀ ਯਾ ਪੰਜਾਬੀ ਜੱਟ ਤਾਂ ਵੀ ਨਿਓ ਟਲਦਾ
ਸਾਲ ਬਾਅਦ ਵੀ ਬਗਾਵਤ trending 'ਚ ਚੱਲਦਾ
Dessi hip hop ਮੇਰੇ ਲਈ ਕਾਫੀ
ਨਾ ਕਰਿਅੱਪਾ ਤੇ ਸਾਵਰਕਰ ਵਾਂਗੂੰ ਮੰਗਦਾ ਮੈਂ ਮਾਫੀ ਨਾ
ਇਹ ਮੂਤ ਜਾਂਦੇ ਸਾਲੇ ਵੈਰੀ ਲਲਕਾਰ ਕੇ
ਪੁਰਾਣੇ ਵੈਰੀਆਂ ਨੂੰ ਜੱਟ ਰੱਖਦਾ ਖਲਾਰ ਕੇ
ਜੱਟ ਨੇ ਬਣਾਉਣੀ rail ਇਹ ਫਿਰ ਦੂਜਾ ਘਰ ਮੇਰਾ jail ਇਹ
ਭਾਵੇਂ stream ਆ ਨਾਲ ਭਾਵੇਂ ਤੂੰ comment ਆ ਵਿੱਚ ਆ ਜੀ
Back from death ਮੂਹਰੇ album ਤੇਰੀ fail ਇਹ
Back from death ਮੂਹਰੇ album ਤੇਰੀ fail ਇਹ
Back from death ਮੂਹਰੇ album ਤੇਰੀ fail ਇਹ
ਅਗਲਾ ਗਾਣਾ Back from death
ਬਹੁਤ ਛੇਤੀ ਆਉਣ ਵਾਲਾ ਮੇਰੇ ਵੀਰੋ
ਇੱਕ ਜਾਂਦੇ ਜਾਂਦੇ ਗੱਲ ਕਹਿਣਾ ਚਾਹੂੰਗਾ
ਕਰਨਾ ਨਹੀਂ ਚਾਹਤੇ ਥੇ ਪਰ ਕਰਵਾਇਆ ਜਾਤਾ ਥਾ
ਬੋਲਤੇ ਥੇ ਵਹੀ ਜੋ ਬੁਲਵਾਇਆ ਜਾਤਾ ਥਾ
ਕਭੀ ਰਾਜਨੀਤੀ ਮੇਂ ਧਰਮ ਘੁਸਾ ਕਰ
ਤੁਮ ਭੀ ਪਰੀਸਥਿਤੀਓਂ ਮੇਂ ਢਾਲੇ ਜਾਓਗੇ
ਇਹ ਸਾਰਾ ਸ਼ਾਡੇਯੰਤਰ ਇਹਨਾਂ ਨੇ ਹੀ ਰਚਾਇਆ ਹੈ
ਯੇਹ ਜੋ ਬੱਚੇ ਆਪਸ ਮੇਂ ਲੜ ਰਹੇ ਹੈ ਨਾ
ਇਨਕੋ ਇਨਹੋਂ ਨੇ ਹੀ ਲੜਵਾਇਆ ਹੈ ਮੇਰਾ intro
ਇਹ ਸਾਢੇ 3 ਮਿੰਟ ਦਾ ਤੇਰਾ ਢਾਈ (2:30) ਮਿੰਟ ਦਾ ਗਾਣਾ ਏ
ਇਹ ਤਾਂ ਕੁਛ ਵੀ ਨੀ ਹਾਲੇ 8 ਮਿੰਟ ਦਾ ਆਉਣਾ ਏ
Bad boy (back mother fucker )