LyricFind Logo
LyricFind Logo
Profile image icon
Lyric cover art

Time's Up

Apple Music logo
Deezer logo
Spotify logo
Lyrics
ਕਾਦਾ ਆਇਆ ਤੇਰੇ ਉਤੇ ਦਿਲ ਮਾਹੀਆ
ਪਿਆਰ 'ਚ ਨਾ ਛੱਡੀ ਕੋਈ ਢਿੱਲ ਮਾਹੀਆ
ਮੈਨੂੰ ਪਤਾ ਤੇਰੇ ਪਿੰਡੋਂ ਮੇਰਾ ਸ਼ਹਿਰ ਵਾਲੀ ਦੂਰ
ਰੱਖ ਨਾ ਤੂੰ ਦੂਰੀ, ਛੇਤੀ ਮਿਲ ਮਾਹੀਆ
ਏ ਇਮਾਨ ਆ ਤੇਰੀ, ਤੇਰੇ ਨਾਲ ਰਹੂਗੀ
ਸ਼ੱਕ ਕਰਕੇ ਨਾ ਮਾਰ ਤੂੰ ਦਿਲ ਤੇ ਸੱਟ ਸੋਹਣਿਆ
ਸਾਡੇ ਦੋਹਾਂ ਕੋਲ time ਬਾਹਲਾ ਘੱਟ ਸੋਹਣਿਆ
ਸਾਡੇ ਦੋਹਾਂ ਕੋਲ time ਬਾਹਲਾ ਘੱਟ ਸੋਹਣਿਆ
ਤੇਰੇ ਪਿੱਛੇ ਜੱਟਾ ਆਪਣੇ ਤਾਂ ਵੀਰਾਂ ਨੂੰ ਮਨਾ ਲੂ ਮੈਂ
ਵੀਰਾਂ ਨੂੰ ਮਨਾ ਲੂ, ਨਾਲ ਪੀਰਾਂ ਨੂੰ ਮਨਾ ਲੂ
ਬੱਸ ਚੱਲੇ ਜੇ ਵੀਰੇ ਤੋਂ ਪਹਿਲਾਂ ਮੰਗਣੀ ਕਰਾ ਲੂ ਮੈਂ
ਤੇਰੇ ਪਿੱਛੇ ਜੱਟਾ ਆਪਣੇ ਤਾਂ ਵੀਰਾਂ ਨੂੰ ਮਨਾ ਲੂ ਮੈਂ
ਬੱਸ ਮੇਰਾ ਚੱਲੇ ਜੱਟਾ ਮੰਗਣੀ ਕਰਾ ਲੂ ਮੈਂ
ਮੈਨੂੰ ਪਤਾ ਤੇਰੇ ਉਤੇ ਸਹੇਲੀਆਂ ਦੀ ਅੱਖ ਵੇ
ਛੱਡ ਦੂੰਗੀ ਸਾਰਿਆਂ ਨੂੰ, ਹੌਸਲਾ ਤਾਂ ਰੱਖ ਵੇ
ਅਲੋਨ ਜਿਹੀ ਜੱਟੀ ਨੂੰ ਤੂੰ ਦਿਲ 'ਚ ਬਸਾ ਗਿਆ
ਆਮ ਜਿਹੀ ਨੂੰ ਤੂੰ ਜੱਟਾ ਖਾਸ ਜੀ ਬਣਾ ਗਿਆ
ਥੋੜਾ ਪਿੱਛੇ ਲੱਗ, ਮੈਨੂੰ ਛੱਡਦੀ ਨਾ ਚੰਨਾ
ਤੇਰਾ ਕਹਿਣਾ ਰਾ ਮੈਂ ਓਧਾਂ ਗੱਲ ਬਾਪੂ ਵਾਂਗੂ ਮਨਾਵੇ
ਮੈਂ ਬਾਪੂ ਵਾਂਗੂ ਮਨਾਵੇ
ਪਾਠ ਕਰਦੀ ਤੇਰੇ ਲਈ ਮੰਗਾ ਰੱਬ ਕੋਲੋਂ ਤੈਨੂੰ
ਵੇ ਮੈਂ ਬੱਚਿਆਂ ਦੇ ਵਾਂਗੂ ਲਾਈ ਰੱਟ ਸੋਹਣਿਆ
ਸਾਡੇ ਦੋਹਾਂ ਕੋਲ time ਬਾਹਲਾ ਘੱਟ ਸੋਹਣਿਆ
ਸਾਡੇ ਦੋਹਾਂ ਕੋਲ time ਬਾਹਲਾ ਘੱਟ ਸੋਹਣਿਆ
ਮੇਰੇ ਨਾਲੋਂ ਵੱਧ ਤੇਰਾ ਕਿਸੇ ਨੇ ਨੀ ਕਰਨਾ
ਬੱਸ ਤੇਰੇ ਨਾਲ ਜੀਣਾ, ਤੇਰੇ ਨਾਲ ਮਰਨਾ
ਮੇਰੇ ਨਾਲੋਂ ਵੱਧ ਤੇਰਾ ਕਿਸੇ ਨੇ ਨੀ ਕਰਨਾ
ਬੱਸ ਤੇਰੇ ਨਾਲ ਜੀਣਾ, ਤੇਰੇ ਨਾਲ ਮਰਨਾ
ਤੇਰਾ ਦਰ ਮੇਰੇ ਲਈ ਤਾਂ ਮੱਕੇ ਦੀਆਂ ਰਾਹਾਂ ਨੇ
ਵੇ ਜ਼ਿੰਦਗੀ ਦਾ ਸਾਥ ਬੱਸ ਚਾਰ ਕ ਹੀ ਲਾਵਾਂ ਨੇ ਚਾਰ ਕ ਹੀ ਲਾਵਾਂ ਨੇ
ਇੱਤੋਂ ਗੱਲ ਸੁਣ ਵੇਲੇ ਮੈਨੂੰ ਵੱਢ-ਵੱਢ ਖਾਂਦੀ ਐ ਮੌਤ ਕਿਤੇ ਹੋ ਨਾ ਜਾਵੀ
ਸਾਡੇ ਦੋਹਾਂ ਕੋਲ time ਬਾਹਲਾ ਘੱਟ ਸੋਹਣਿਆ
ਸਾਡੇ ਦੋਹਾਂ ਕੋਲ time ਬਾਹਲਾ ਘੱਟ ਸੋਹਣਿਆ
ਜੇੜਾ ਦਿੱਤਾ ਤੂੰ gift ਕਾਲਾ suit ਜੇੜਾ ਦਿੱਤਾ ਤੂੰ gift ਕਾਲਾ suit
ਵੇ ਮੈਂ ਓਨੂੰ ਪਾ ਕੇ ਸੰਗਦੀ ਰਵਾਂ ਹੋ ਤੇਰੇ ਗਾਂਵ 'ਤੇ ਮੈਂ ਜਾ ਕੇ ਮੱਥੇ ਰਗੜਾਂ
ਪੀਰਾਂ ਤੋਂ ਤੈਨੂੰ ਮੰਗਦੀ ਰਵਾਂ ਪੀਰਾਂ ਤੋਂ ਤੈਨੂੰ ਮੰਗਦੀ ਰਵਾਂ ਵੇ ਪੀਰਾਂ ਤੋਂ ਤੈਨੂੰ ਮੰਗਦੀ ਰਵਾਂ

WRITERS

TEDD, Bob.B Randhawa

PUBLISHERS

Lyrics © Warner Chappell Music, Inc.

Share icon and text

Share


See A Problem With Something?

Lyrics

Other