ਹੁਣ ਕਰਲੇ ਤੂੰ ਕੁਛ ਥੀ ਖਿਆਲ ਕੁੜੀਏ
ਹੁਣ ਕਰਲੇ ਤੂੰ ਕੁਛ ਥੀ ਖਿਆਲ ਕੁੜੀਏ
ਤੈਨੂੰ ਤਕਿਆ ਤੇ ਹੋਏ ਅਸੀ ਤੇਰੀ
ਤੈਨੂੰ ਤਕਿਆ ਤੇ ਹੋਏ ਅਸੀ ਤੇਰੀ
ਤੇਰਿਆ ਨਿਗਾਹਾ ਵਿਚ ਸਾਨੂ ਸਾਡਾ ਮੁਖੜਾ ਲੱਭਦੇ , ਲੱਭਦੇ
ਦਿਲ ਕਰੇ ਤੱਕੀ ਜਾਵਾਂ ਤੱਕੀ ਜਾਵਾਂ
ਦਿਲ ਨਹੀਓ ਰੱਜ ਦਾ ਏ ਰੱਜ ਦਾ ਏ
ਸਾਡੀ ਗਲ ਦਾ ਤੂੰ ਦੇਜਾ ਨੀ ਜਵਾਬ ਕੁੜੀਏ
ਸਾਡੀ ਗਲ ਦਾ ਤੂ ਦੇਜਾ ਨੀ ਜਵਾਬ ਕੁੜੀਏ
ਤੈਨੂੰ ਤਕਿਆ ਤੇ ਹੋਏ ਅਸੀ ਤੇਰੀ
ਤੈਨੂੰ ਤਕਿਆ ਤੇ ਹੋਏ ਅਸੀ ਤੇਰੀ
ਸਾਡੇ ਬਾਰੇ ਪੁਛ ਗਿਛ ਕਰਨੀ ਤੂੰ ਜਾ ਕੇ ਕਰ
ਬੇੜੀ ਪਿੰਡ ਨੀ, ਬੇੜੀ ਪਿੰਡ ਨੀ
ਬਚਾ ਬਚਾ ਤੇਰੇ ਬਾਰੇ ਆਖੇ Bobby ਅੱਖੀਆਂ ਥੀ
ਲੁਟੀ ਜਿੰਦ ਨੀ, ਲੁਟੀ ਜਿੰਦ ਨੀ
ਕਾਹਨੂੰ ਖੇਡੀ ਜਾਵੇ ਚਾਲ ਉਤੀ ਚਾਲ ਕੁੜੀਏ
ਕਾਹਨੂੰ ਖੇਡੀ ਜਾਵੇ ਚਾਲ ਉਤੀ ਚਾਲ ਕੁੜੀਏ
ਤੈਨੂੰ ਤਕਿਆ ਤੇ ਹੋਏ ਅਸੀ ਤੇਰੀ
ਤੈਨੂੰ ਤਕਿਆ ਤੇ ਹੋਏ ਅਸੀ ਤੇਰੀ