LyricFind Logo
LyricFind Logo
Profile image icon
Lyric cover art

Pehra

Apple Music logo
Deezer logo
Spotify logo
Lyrics
ਹੋ ਦਿੱਤੇ ਮੁਹ ਨਿਰੇ ਸਜਰੇ ਬੇਯਾਨ ਕਿਸੇ ਨੇ
ਹੋ ਤੇਰੇ ਪਿੰਡ ਵੱਲੋ ਪੈੜਾਂ ਦੇ ਨਿਸ਼ਾਨ ਦਿੱਸੇ ਨੇ
ਹੋ ਦਿੱਤੇ ਮੁਹ ਨਿਰੇ ਸਜਰੇ ਬੇਯਾਨ ਕਿਸੇ ਨੇ
ਹੋ ਤੇਰੇ ਪਿੰਡ ਵੱਲੋ ਪੈੜਾਂ ਦੇ ਨਿਸ਼ਾਨ ਦਿੱਸੇ ਨੇ
ਹੋ ਬੰਦਾ ਓਪਰਾ ਕੋਈ ਗੱਲੀਆਂ ਚ ਘੁਮਦਾ
ਰਾਤੀ ਜੈਲਦਾਰਨੀ ਨੇ ਤਾੜਿਆ
ਹੋ ਤੇਰੇ ਕਰਕੇ ਆ ਪਿੰਡ ਪਿਹਿਰਾ ਲੱਗਣਾ
ਤੈਨੂੰ ਸੋਹ ਆ ਜੇ ਅੱਜ ਗੇੜਾ ਮਾਰਿਆ
ਹੋ ਤੇਰੇ ਕਰਕੇ ਆ ਪਿੰਡ ਪਿਹਿਰਾ ਲੱਗਣਾ
ਤੈਨੂੰ ਸੋਹ ਆ ਜੇ ਅੱਜ ਗੇੜਾ ਮਾਰਿਆ

Bhinda Aujla

ਉਚਾ ਲੰਬਾ ਸੀ ਜਵਾਨ ਕੋਈ 6 ਫੀਟ ਦਾ
ਕਾਲੀ-ਕਾਲੀ ਤੁਰਿਆ ਪੈਰ ਪੁੱਟਦਾ
ਮਹੀਨੇ ਹਾੜ ਦੇ ਚ ਬੁੱਕਲ ਕਯੋ ਮਾਰੀ ਖੇੱਸ ਦੀ
ਇੱਕੋ ਹਰ ਦਿਲ ਚ ਸਵਾਲ ਉਠਦਾ
ਹੋ ਨਾਲੇ ਆਠਨੇ announcement ਹੋਈ ਏ
ਫੈਂਸਲਾ ਪੰਚਾਇਤ ਨੇ ਹੈ ਚਾੜਿਆ
ਹੋ ਤੇਰੇ ਕਰਕੇ ਆ ਪਿੰਡ ਪਿਹਿਰਾ ਲੱਗਣਾ
ਤੈਨੂੰ ਸੋਹ ਆ ਜੇ ਅੱਜ ਗੇੜਾ ਮਾਰਿਆ
ਹੋ ਤੇਰੇ ਕਰਕੇ ਆ ਪਿੰਡ ਪਿਹਿਰਾ ਲੱਗਣਾ
ਤੈਨੂੰ ਸੋਹ ਆ ਜੇ ਅੱਜ ਗੇੜਾ ਮਾਰਿਆ

ਕਰਦੀ ਮੰਡੀਰ ਪਈ ਆ ਤਿਖੇ ਬਰਛੇ
ਸਦੀਆਂ ਤੋਂ ਲੋਹਾ ਲਹੂ ਦੇ ਲਈ ਤਰਸੇ
ਅਧੀ ਰਾਤੀ ਕੱਲਾ ਜੇ ਤੂ ਘੇਰ ਹੋ ਗੇਯਾ
ਮੇਥੋ ਰੋਕੇ ਨਾਯੋ ਜਾਣੇ ਤੇਰੇ ਮੂਰ ਖੜਕੇ
ਹੋ ਮਨਣਾ ਨਾ ਮਨਣਾ ਤੇਰੀ ਮਰਜ਼ੀ
ਫੇਰ ਕਹੀਂ ਨਾ ਪਿਹਲਾਂ ਨਾਯੋ ਤਾੜਿਆ
ਹੋ ਤੇਰੇ ਕਰਕੇ ਆ ਪਿੰਡ ਪਿਹਿਰਾ ਲੱਗਣਾ
ਤੈਨੂੰ ਸੋਹ ਆ ਜੇ ਅੱਜ ਗੇੜਾ ਮਾਰਿਆ
ਹੋ ਤੇਰੇ ਕਰਕੇ ਆ ਪਿੰਡ ਪਿਹਿਰਾ ਲੱਗਣਾ
ਤੈਨੂੰ ਸੋਹ ਆ ਜੇ ਅੱਜ ਗੇੜਾ ਮਾਰਿਆ

ਮੇਰੀ ਮੰਨ ਕਰਲਾ ਉਡੀਕ ਇੰਦਰਾ
ਹਜੇ ਮੈਂ ਵ ਮੰਗਲੀਕ ਇੰਦਰਾ
ਤੇਰੇ ਬਾਰੇ ਆਪੇ ਘਰੇ ਗਲ ਕਰਲੂ
ਜਦੋ ਲੱਗਾ ਮੋਕਾ ਮੇਨੂ ਠੀਕ ਇੰਦਰਾ
ਹੋ ਬਣੂ ਵੋਟ ਤਾ ਪੰਡੋਰੀ ਗੰਗਾ ਪਿੰਡ
ਫੋਕਾ ਜੱਟੀ ਨੇ ਵ ਫੇਨਟਰ ਨੀ ਮਰਾ
ਹੋ ਤੇਰੇ ਕਰਕੇ ਆ ਪਿੰਡ ਪਿਹਿਰਾ ਲੱਗਣਾ
ਤੈਨੂੰ ਸੋਹ ਆ ਜੇ ਅੱਜ ਗੇੜਾ ਮਾਰਿਆ
ਹੋ ਤੇਰੇ ਕਰਕੇ ਆ ਪਿੰਡ ਪਿਹਿਰਾ ਲੱਗਣਾ
ਤੈਨੂੰ ਸੋਹ ਆ ਜੇ ਅੱਜ ਗੇੜਾ ਮਾਰਿਆ

WRITERS

INDERJIT SINGH

PUBLISHERS

Lyrics © IPRS

Share icon and text

Share


See A Problem With Something?

Lyrics

Other