LyricFind Logo
LyricFind Logo
Profile image icon
Lyric cover art

Desi Munde

Apple Music logo
Deezer logo
Spotify logo
Lyrics
ਦੇਸੀ ਮੁੰਡੇ ਪਰਦੇਸ ਦੇ
ਕਦੀ ਅੱਗੇ ਪਿਛੇ ਦੀ ਨੀ ਸੋਚਦੇ
ਜਿਥੇ ਜਾਂਦੇ ਪਾਂਦੇ ਫੁਆਰਾ
ਦੇਸੀ ਮੁੰਡੇ ਪਰਦੇਸ ਦੇ
ਜਾਨ ਦੀ ਬਾਜ਼ੀ ਲਗਾ ਕੇ ਖੇਡਦੇ
ਏਹਨਾ ਦਾ ਰੱਬ ਰਖਵਾਲਾ, ਅੱਪਾਂ ਸ਼ੇਰਾਂ ਦੇ ਪੁੱਤ
ਕਦੀ ਅੱਗੇ ਪਿਛੇ ਦੀ ਨੀ ਸੋਚਦੇ
ਜਿਥੇ ਜਾਂਦੇ ਪਾਂਦੇ ਫੁਆਰਾ
ਦੇਸੀ ਮੁੰਡੇ ਪਰਦੇਸ ਦੇ
ਜਾਨ ਦੀ ਬਾਜ਼ੀ ਲਗਾ ਕੇ ਖੇਡਦੇ
ਏਹਨਾ ਦਾ ਰੱਬ ਰਖਵਾਲਾ, ਅੱਪਾਂ ਸ਼ੇਰਾਂ ਦੇ ਪੁੱਤ

ਸਰਦਾਰਾ ਵਾਲੀ ਸ਼ਾਨ ਸਾਡੀ
ਜਾਂਦੀ ਏ ਤੇ ਜਾਨ ਜਾਵੇ
ਜ਼ਿੰਦਗੀ ਤੂਫਾਨ ਸਾਡੀ
ਸਾਡੇ ਸੱਚੇ ਯਾਰ ਸਾਡੇ ਲੰਗਿਆ ਪਰ
ਝੂਠੇਆਂ ਦੇ ਨਾਲ ਪਿੱਛੇ ਸੂਲੀਆਂ ਤੇ ਟੰਗ ਗਏ
ਵੇ ਮੇਰੇ ਬਾਰੇ ਥੁਮੇਆ
ਮੈਨੂੰ ਬੋਹੇਮੀਆ ਦੇ ਨਾਂ ਤੋਂ ਜਾਣੇ ਸਾਰੀ ਦੁਨੀਆ
ਵੇ ਮੈਂ ਪੰਜਾਬੀ ਰੈਪ ਦਾ ਬਾਦਸ਼ਾਹ
ਮੇਰਾ ਮੁਕਾਬਲਾ ਨੀ ਰਾਜ ਮੇਰੇ ਹੋਰ ਕੋਈ ਨਾ
ਮੈਨੂੰ ਹੁਣ ਰੋਕ ਕੇ ਦਿਖਾਓ
ਟੋਕ ਕੇ ਦਿਖਾਓ
ਮੈਂ ਰੋਜ਼ ਪੀਨਾ ਭਾਂਗ ਮੈਨੂੰ ਰੋਕ ਕੇ ਦਿਖਾਓ
ਵੱਡਿਆਂ ਤੋਂ ਸਿਖਿਆ ਵੇ ਮੈਨੂੰ ਰੋਕ ਕੇ ਦਿਖਾਓ
ਨਵਾ
ਨਵਾ ਜ਼ਮਾਨਾ ਮੈਨੂੰ ਰੋਕ ਕੇ ਦਿਖਾਓ
ਦੇਸੀ ਮੁੰਡੇ ਪਰਦੇਸ ਦੇ
ਕਦੀ ਅੱਗੇ ਪਿਛੇ ਦੀ ਨੀ ਸੋਚਦੇ
ਜਿਥੇ ਜਾਂਦੇ ਪਾਂਦੇ ਫੁਆਰਾ
ਦੇਸੀ ਮੁੰਡੇ ਪਰਦੇਸ ਦੇ
ਜਾਨ ਦੀ ਬਾਜ਼ੀ ਲਗਾ ਕੇ ਖੇਡਦੇ
ਏਹਨਾ ਦਾ ਰੱਬ ਰਖਵਾਲਾ
ਦੇਸੀ ਮੁੰਡੇ ਪਰਦੇਸ ਦੇ
ਕਦੀ ਅੱਗੇ ਪਿਛੇ ਦੀ ਨੀ ਸੋਚਦੇ
ਜਿਥੇ ਜਾਂਦੇ ਪਾਂਦੇ ਫੁਆਰਾ
ਦੇਸੀ ਮੁੰਡੇ ਪਰਦੇਸ ਦੇ
ਜਾਨ ਦੀ ਬਾਜ਼ੀ ਲਗਾ ਕੇ ਖੇਡਦੇ
ਏਹਨਾ ਦਾ ਰੱਬ ਰਖਵਾਲਾ

Allow me to introduce a brand new breeze
ਦੇਸੀ wed attitude and we raisin the streets
Shatin tattoo tears
Blazing the weed

ਦੇਸੀ ਮੁੰਡੇ ਪਰਦੇਸ ਦੇ
ਕਦੀ ਅੱਗੇ ਪਿਛੇ ਦੀ ਨੀ ਸੋਚਦੇ
ਜਿਥੇ ਜਾਂਦੇ ਪਾਂਦੇ ਫੁਆਰਾ
ਦੇਸੀ ਮੁੰਡੇ ਪਰਦੇਸ ਦੇ
ਜਾਨ ਦੀ ਬਾਜ਼ੀ ਲਗਾ ਕੇ ਖੇਡਦੇ
ਏਹਨਾ ਦਾ ਰੱਬ ਰਖਵਾਲਾ
ਦੇਸੀ ਮੁੰਡੇ ਪਰਦੇਸ ਦੇ
ਕਦੀ ਅੱਗੇ ਪਿਛੇ ਦੀ ਨੀ ਸੋਚਦੇ
ਜਿਥੇ ਜਾਂਦੇ ਪਾਂਦੇ ਫੁਆਰਾ
ਦੇਸੀ ਮੁੰਡੇ ਪਰਦੇਸ ਦੇ
ਜਾਨ ਦੀ ਬਾਜ਼ੀ ਲਗਾ ਕੇ ਖੇਡਦੇ
ਏਹਨਾ ਦਾ ਰੱਬ ਰਖਵਾਲਾ
ਦੇਸੀ ਮੁੰਡੇ ਪਰਦੇਸ ਦੇ

WRITERS

BOHEMIA, J.HIND

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other

From This Artist