ਇਕ ਦਿਨ ਗ਼ਮਾਂ ਤੋਂ ਆਜ਼ਾਦੀਆਂ ਨੇ ਮੁਮਕਿਨ
ਇਕ ਦਿਨ ਗ਼ਮਾਂ ਤੋਂ ਆਜ਼ਾਦੀਆਂ ਨੇ ਮੁਮਕਿਨ
ਇਕ ਦਿਨ ਗ਼ਮਾਂ ਤੋਂ ਆਜ਼ਾਦੀਆਂ ਨੇ ਮੁਮਕਿਨ
ਇਕ ਦਿਨ ਗ਼ਮਾਂ ਤੋਂ ਆਜ਼ਾਦੀਆਂ ਨੇ ਮੁਮਕਿਨ
ਜਿੰਦ ਜਿਵੇਂ ਜੇਲ ਦੀ ਸਲਾਕਾਂ ਪਿੱਛੇ ਦਿਨ ਗਿਣ
ਇਕ ਦਿਨ ਗ਼ਮਾਂ ਤੋਂ ਆਜ਼ਾਦੀਆਂ ਨੇ ਮੁਮਕਿਨ
ਜਿੰਦ ਜਿਵੇਂ ਜੇਲ ਦੀ ਸਲਾਕਾਂ ਪਿੱਛੇ ਦਿਨ ਗਿਣ
ਇਕ ਦਿਨ ਗ਼ਮਾਂ ਤੋਂ ਆਜ਼ਾਦੀਆਂ ਨੇ ਮੁਮਕਿਨ
ਕਹਿੰਦੇ ਨੇ ਮੌਤ ਗੁਨਾਹਵਾਂ ਦੀ ਸਜ਼ਾ ਵੇ ਤੇ
ਜ਼ਿੰਦਗੀ ਨੇਕੀਆਂ ਦਾ ਸਿਲਾ ਵੇ ਤੇ
ਇੱਕੋ ਸਵਾਲ ਦੇਖ ਦੁਨੀਆਂ ਦਾ ਹਾਲ
ਨਾ ਮੈਂ ਘਰ ਦਾ ਨਾ ਬਾਹਰ ਦਾ ਮੈਂ
ਨੱਚ ਗਾ ਸੜਕਾਂ ਤੇ ਜ਼ਿੰਦਗੀ ਗੁਜ਼ਾਰਦਾ ਮੈਂ
ਯਾਰਾਂ ਨਾਲ ਯਾਰੀ ਘੈਰਾਂ ਨਾਲ ਮੁਂਹ ਮਾਰੀਆਂ ਸਾਰੀ
ਜਿੰਦ ਮੈਂ ਇੱਕ ਗੱਲ ਸੋਚ ਦੇ ਗੁਜ਼ਾਰੀ
ਮੇਰਾ ਦੁਨੀਆਂ ਵਿੱਚ ਆਉਣ ਦਾ ਮਕਸਦ ਕੀ
ਜਿੰਦ ਜਿਵੇਂ ਜੇਲ ਦੀ ਸਲਾਕਾਂ ਪਿੱਛੇ ਦਿਨ ਗਿਣ
ਇਕ ਦਿਨ ਗ਼ਮਾਂ ਤੋਂ ਆਜ਼ਾਦੀਆਂ ਨੇ ਮੁਮਕਿਨ
ਹੋ ਕਿਤੇ ਪੈਸਾ ਕਿਤੇ fame ਬਸ ਲੇਖਾਂ ਦੀਆਂ game
ਯਾਰਾਂ ਰੰਗ ਵੱਖੋ ਵੱਖ ਪਰ ਚਮੜੀ ਤਾਂ same
ਤੁਸੀਂ ਲੌਣੇ ਹੋ ਦਿਮਾਗ ਸੱਚਾ ਦਿਲ ਹੈ ਨਹੀਂ ਥੋਡੇ
ਤੁਸੀਂ ਉੱਚੇ ਕਿਤੇ ਮੋਢੇ ਰੱਖ ਧੌਣਾ ਉਤੇ ਗੋਡੇ
ਸਦਸੀ 21ਵੀ ਤੇ ਉੱਥੇ ਬੜੇ ਪੰਗੇ ਹੋਏ ਆ
ਕਿਤੇ ਚੰਗੇ ਹੋਏ ਆ ਤੇ ਕਿਤੇ ਦੰਗੇ ਹੋਏ ਆ
ਮੇਰੇ ਯਾਰ ਜੇਲ ਸੈਰ ਉੱਤੇ ਲੰਘੇ ਹੋਏ ਆ
ਮੇਰੇ ਡੱਬ ਨਾਲ 6 ਬੰਦੇ ਟੰਗੇ ਹੋਏ ਆ
ਇਕ ਆਖਦੀ ਸੀ ਬੇਬੇ ਮਾੜੀ ਸਿਹਤ ਲਈ ਸ਼ਰਾਬ
ਘਰੋਂ ਨਿਕਲੀ ਨਾ ਪੁੱਤ ਬਾਹਰ ਲੋਕਾਂ ਨੇ ਖ਼ਰਾਬ
ਮੈਨੂੰ ਸਮਝ ਨਹੀਂ ਆਉਂਦੀ ਰਹੀ ਹੋ ਕੀ ਜ਼ਨਾਬ
ਹੋਇਆ ਹੁਣੀ ਅਮਰੀਕਾ ਜੋ 84 ਚ ਪੰਜਾਬ
ਆਦਤਾਂ ਜੀ ਮਾੜੀਆਂ ਦਸਾਂ ਨਸ਼ੇ ਤੇ ਨਾਰ ਦੀ
ਬੰਦੇ ਸਾਰੇ ਚੰਗੇ ਬਸ ego ਸਾਲੀ ਮਾਰਦੀ
ਡਿੱਗੀ ਵਿੱਚ ਪਈਆਂ ਲਾਈਆਂ ਅਸਲੇ ਤੇ ਲੇਜ਼ਰਾਂ
ਓਹਨਾਂ ਮੂੰਹਰੇ ਕਿੱਥੇ ਕੰਮ ਕਰਦੀ ਆਂ ਟੀਸਰਾਂ
ਕਿਥੋਂ ਚਲੀ ਗੱਲ ਕਿੱਥੇ ਆ ਪਹੁੰਚੀ ਡੰਗ
ਰੋਜ਼ ਕਹਿਣਾ ਛੱਡ ਦਿਆਂਗਾ ਰੋਜ਼ ਪੀਣਾ ਭੰਗ
Livin' life, feelin' imprisoned
Counting days behind bars
In the streets, smoking trees how I'm gon' heal these scars
ਜਨਮਾਂ ਦਾ ਰੋਗ ਸਾਡਾ ਬਣ ਗਿਆ ਨੇ
ਯਾਰ ਜੇਹੜੇ ਵਕਤਾਂ ਤੋਂ ਪਹਿਲਾ ਸਾਡੇ ਲੰਘ ਗਏ ਨੇ
ਜਿੰਦ ਜਿਵੇਂ ਜੇਲ ਦੀ ਸਲਾਕਾਂ ਪਿੱਛੇ ਦਿਨ ਗਿਣ
ਇਕ ਦਿਨ ਗ਼ਮਾਂ ਤੋਂ ਆਜ਼ਾਦੀਆਂ ਨੇ ਮੁਮਕਿਨ
ਜਿੰਦ ਜਿਵੇਂ ਜੇਲ ਦੀ ਸਲਾਕਾਂ ਪਿੱਛੇ ਦਿਨ ਗਿਣ
ਇਕ ਦਿਨ ਗ਼ਮਾਂ ਤੋਂ ਆਜ਼ਾਦੀਆਂ ਨੇ ਮੁਮਕਿਨ
Born in the struggle, ready to die, hustle
Opps, fuck 'em, guns we tuck 'em, all Muscle
Never scared, Bone Crusher
Let the Draco do the bustin'
Like you got the Rona, doctors won't touch you
FTP on my life, granny raised me on Christ
No tears shed if I die tonight
Mama raised me a G, Daddy was grindin'
Like Pharrell and the Clipse, mindless, young nigga, my timing
Frank Muller, no Diamonds, still shining like Shyne was
Pay them niggas in blood or pay them niggas no mind
I'm thuggin', I'm out my mind, I'm fifty-one-forty-nine
I smoke it until my lungs is french-kissing my spine
My passion inside this nine, I walk on this thin line
Between love and hate 'till God send back a sign
I'm jumping on cop cars in flames
Word to the backward Nike sign on my Travis Scotts
Peace and blood stains, yerr
Alright, so we are an hour and twelve minutes past curfew
And right now, the protesters run the street
The national guard? Nowhere to be seen, the state police? Nowhere to be seen
The local police? Nowhere to be seen, the sheriff's department? Nowhere to be seen