ਮੇਰੇ ਨਾਲ ਵੇ ਸਜਾਈਆ ਨੇ ਓ ਪਿਆਰ ਦੀਆ ਤਕਦੀਰਾ ਵੇ ਤੂੰ
ਲੱਗ ਗਈਆਂ ਮਹਿੰਦੀ ਮੈਨੂੰ ਚੜ ਗਏ ਯਾ ਰੰਗ ਵੇ ਗੂੜਾ ਲਾਲ
ਸੋਨੇ ਸੋਨੇ ਹੱਥਾਂ ਦੇ ਨਾਲ ਸੱਜੀ ਜਾਵਾਂ ਲੈ ਕੇ ਤੇਰਾ ਨਾਮ
ਵੇ ਮਾਹੀਆ ਨੇ ਅੱਜ ਤੋ ਸਾਲ ਵੇ ਸਵਾਰਾ ਤੇਰੇ ਨਾਲ
ਪਹਿਲੀ ਪੰਜੇਬਾ ਨੇ ਤੇ ਅੱਖੀ ਪਾਇਆ ਸੁਰਮਾ ਮੇਰਾ
ਪਰ ਕੱਲ ਨੂੰ ਜੇ ਮੈਂ ਤੈਨੂੰ ਦਿਲ ਦਾ ਹਾਲ ਸੁਣਾਵਾਂ
ਵੇ ਮਾਹੀ ਮੈਨੂੰ ਛੱਡ ਕੇ ਨਾ ਜਾਈ
ਜੇ ਤੂੰ ਸੱਚੀ ਮੇਰੇ ਨਾਲ ਨਿਭਾਉਣਾ
ਵੇ ਮਾਹੀ ਮੈਨੂੰ ਤੂੰ ਛੱਡ ਕੇ ਨਾ ਜਾਈ
ਵੇ ਜੇ ਮੈਂ ਤੈਨੂੰ ਵੀਯੋਨੀ ਆ ਤੇ
ਘਰ ਤੇਰੇ ਆਉਂਦੀ ਰੁੱਤਾਂ ਪਿਆਰ ਦੀਆਂ ਢਾਵੀਂ ਨਾ
ਪਹਿਲੀ ਪੰਜੇਬਾ ਨੇ ਤੇ ਅੱਖੀ ਪਾਇਆ ਸੁਰਮਾ ਮੇਰਾ
ਪਰ ਕੱਲ ਨੂੰ ਜੇ ਮੈਂ ਤੈਨੂੰ ਦਿਲ ਦਾ ਹਾਲ ਸੁਣਾਵਾਂ
ਵੇ ਮਾਹੀ ਮੈਨੂੰ ਛੱਡ ਕੇ ਨਾ ਜਾਈ
ਜੇ ਤੂੰ ਸੱਚੀ ਮੇਰੇ ਨਾਲ ਨਿਭਾਉਣਾ
ਵੇ ਮਾਹੀ ਮੈਨੂੰ ਤੂੰ ਛੱਡ ਕੇ ਨਾ ਜਾਈ