Downtown ਪਿੱਛੇ-ਪਿੱਛੇ ਆਇਆ ਤੇਰੇ ਬੇਬੀ hold down
ਕੱਲੀ-ਕੱਲੀ ਤੂੰ ਆ ਤੇ ਮੈਂ ਵੀ alone
ਦਿਲ ਤੈਥੋਂ ਮੰਗਦਾ ਮੁੰਡਾ ਨੀ brawn, ਦਿਲ ਦੇ ਦੇ
Downtown ਪਿੱਛੇ-ਪਿੱਛੇ ਆਇਆ ਤੇਰੇ ਬੇਬੀ hold down
ਕੱਲੀ-ਕੱਲੀ ਤੂੰ ਆ ਤੇ ਮੈਂ ਵੀ alone
ਦਿਲ ਤੈਥੋਂ ਮੰਗਦਾ ਮੁੰਡਾ ਨੀ brawn, ਦਿਲ ਦੇ ਦੇ
A class ਮੁੰਡਾ ਤੇ a one car ਹੈ
ਤੇਰੇ ਪਿੱਛੇ ਗੇੜੇ ਲਾਉਂਦਾ ਬਾਰ-ਬਾਰ ਹੈ
Long drive ਚੱਲ ਤੇਰਾ ਕੀ ਵਿਚਾਰ ਹੈ?
I think ਗੱਭਰੂ ਨੂੰ ਤੇਰੇ ਨਾਲ ਪਿਆਰ ਹੈ
Well known ਹਰ ਕੋਈ ਜਾਣਦਾ ਬੰਦੇ ਅਸੀਂ ਕੌਣ
ਲੈ ਜਾ ਮੇਰਾ ਨੰਬਰ ਤੇ ਕਰ ਮੈਨੂੰ phone
Love ਤੇਰੇ ਨਾਲ ਬੇਬੀ don't take wrong, ਦਿਲ ਲੈ ਲੈ
Downtown ਪਿੱਛੇ-ਪਿੱਛੇ ਆਇਆ ਤੇਰੇ ਬੇਬੀ hold down
ਕੱਲੀ-ਕੱਲੀ ਤੂੰ ਆ ਤੇ ਮੈਂ ਵੀ alone
ਦਿਲ ਤੈਥੋਂ ਮੰਗਦਾ ਮੁੰਡਾ ਨੀ brawn, ਦਿਲ ਦੇ ਦੇ
ਬਿੱਲੋ ਨੀ ਤੂੰ diamond ਦਾ piece ਹੈਂ
ਦਿਲ ਦੀ ਤੂੰ favorite ਚੀਜ਼ ਹੈਂ
ਵਿਸਕੀ ਦਾ ਪੈੱਗ ਨਹੀਂ ਤੂੰ neat ਹੈਂ
ਗੋਰੇ-ਗੋਰੇ ਮੁਖੜੇ ਕਾਲਾ-ਕਾਲਾ ਚਸ਼ਮਾ
ਮਾਰੀ ਦੇਵੇਂਗੀ ਬੇਬੀ ਇੰਨਾ ਸੋਹਣਾ ਹੱਸਣਾ
Paris ਜੈਲੀ ਮੈਨੂੰ ਦੱਸ ਕਿੱਥੇ ਚੱਲਣਾ
ਸੋਹਣੀ ਐਨੀ ਯਾਰ ਕਿਸੇ ਨਾਲ ਕੱਟਣਾ
Come on ਮੰਨ ਜਾ ਨੀ ਬਿੱਲੋ ਹੋ ਗਿਆ ਨੀ gone
ਮੁੰਡਾ dynamite ਹੈ ਤੂੰ ਐਨੀ bomb
Fashion 'ਚ ਕੁੜੀਏ ਤੂੰ icon, ਦਿਲ ਦੇ ਦੇ
Downtown ਪਿੱਛੇ-ਪਿੱਛੇ ਆਇਆ ਤੇਰੇ ਬੇਬੀ hold down
ਕੱਲੀ-ਕੱਲੀ ਤੂੰ ਆ ਤੇ ਮੈਂ ਵੀ alone
ਦਿਲ ਤੈਥੋਂ ਮੰਗਦਾ ਮੁੰਡਾ ਨੀ brawn, ਦਿਲ ਦੇ ਦੇ
Downtown ਪਿੱਛੇ-ਪਿੱਛੇ ਆਇਆ ਤੇਰੇ ਬੇਬੀ hold down
ਕੱਲੀ-ਕੱਲੀ ਤੂੰ ਆ ਤੇ ਮੈਂ ਵੀ alone
ਦਿਲ ਤੈਥੋਂ ਮੰਗਦਾ ਮੁੰਡਾ ਨੀ brawn, ਦਿਲ ਦੇ ਦੇ
ਬਿੱਲੋ ਨੀ ਤੂੰ diamond ਦਾ piece ਹੈਂ
ਦਿਲ ਦੀ ਤੂੰ favorite ਚੀਜ਼ ਹੈਂ
ਵਿਸਕੀ ਦਾ ਪੈੱਗ ਨੀ ਤੂੰ neat ਹੈਂ
ਬਿੱਲੋ ਨੀ ਤੂੰ diamond ਦਾ piece ਹੈਂ
ਦਿਲ ਦੀ ਤੂੰ favorite ਚੀਜ਼ ਹੈਂ
ਵਿਸਕੀ ਦਾ ਪੈੱਗ ਨੀ ਤੂੰ neat ਹੈਂ