You call me baby now I'm your baby yeah
You call me baby now I'm your baby yeah
Wanted to ride with you wanted to die with you

ਹੋ ਸ਼ਿਕਵੇ ਅੱਜ ਕੱਲ ਕਾਫੀ ਹੋ ਗਏ
ਤੂੰ ਪੁੱਛਿਆ ਵੀ ਨਾ ਹਾਲ ਕੁੜੇ
ਹੋ ਸ਼ਿਕਵੇ ਅੱਜ ਕੱਲ ਕਾਫੀ ਹੋ ਗਏ
ਤੂੰ ਪੁੱਛਿਆ ਵੀ ਨਾ ਹਾਲ ਕੁੜੇ
ਜੋ ਜੋ ਮੈਨੂੰ ਕਹਿੰਦੀ ਰਹੀ ਤੂੰ
ਲਾਰੇ ਲੁਰੇ ਲਾ ਕੇ ਮੇਰੀਆਂ ਗੱਲਾਂ
ਤੂੰ ਪੁੱਛਿਆ ਵੀ ਨਾ ਹਾਲ ਕੁੜੇ
ਹੋ ਸ਼ਿਕਵੇ ਅੱਜ ਕੱਲ ਕਾਫੀ ਹੋ ਗਏ
ਹੋ ਸ਼ਿਕਵੇ ਅੱਜ ਕੱਲ ਕਾਫੀ ਹੋ ਗਏ
ਤੂੰ ਪੁੱਛਿਆ ਵੀ ਨਾ ਹਾਲ ਕੁੜੇ
ਤੂੰ ਪੁੱਛਿਆ ਵੀ ਨਾ ਹਾਲ ਕੁੜੇ
ਤੂੰ ਪੁੱਛਿਆ ਵੀ ਨਾ ਹਾਲ ਕੁੜੇ
ਹਾਂ ਤੂੰ ਪੁੱਛਿਆ ਵੀ ਨਾ ਹਾਲ ਕੁੜੇ
ਸਾਨੂੰ ਲੋਕ ਮੁਹਾਫ਼ਿਜ਼ ਕਹਿ ਗਏ
ਝੱਟ ਹੀ ਅੱਲ੍ਹਾ ਹਾਫ਼ਿਜ਼ ਕਹਿ ਗਏ
ਅਸੀਂ ਤਾਂ ਕਮਲੇ ਰਾਹ ਵਿੱਚ ਰਹਿ ਗਏ
ਕੌੜੀਆਂ ਵਾਲੇ ਭਾਅ ਦੇ ਰਹਿ ਗਏ
ਤੂੰ ਪੁੱਛਿਆ ਵੀ ਨਾ ਹਾਲ ਕੁੜੇ
ਹੋ ਸ਼ਿਕਵੇ ਅੱਜ ਕੱਲ ਕਾਫੀ ਹੋ ਗਏ
ਤੂੰ ਪੁੱਛਿਆ ਵੀ ਨਾ ਹਾਲ ਕੁੜੇ
ਤੂੰ ਪੁੱਛਿਆ ਵੀ ਨਾ ਹਾਲ ਕੁੜੇ
ਹੋ ਤੇਰੇ ਬਾਝੋਂ ਕਿੱਥੇ ਜਾਵਾਂ
ਮੇਰੇ ਤੋਂ ਮੇਰਾ ਨਾਂ ਹੀ ਨਹੀਂ
ਦਿਲ ਤੇ ਧਰ ਕੇ ਹੱਥ ਤੂੰ ਦੇਖੀ
ਰੱਬ ਵੀ ਮਾਫ਼ੀ ਨਹੀਂ ਦਿੰਦਾ ਹਾਏ