LyricFind Logo
LyricFind Logo
Profile image icon
Lyric cover art

Her Loss

Apple Music logo
Deezer logo
Spotify logo
Lyrics
ਦੱਸ ਦੂਜਾ ਕਿੱਥੋਂ ਆਇਆ
ਜੇ ਅੱਖ ਮੇਰੇ ਤੇ ਹੁੰਦੀ ਸੀ
ਮੇਰੀ ਦਿੱਤੀ ਸੁੱਟਤੀ ਗਾਣੀ
ਤੇਰੀ ਹਿਕ ਤੇ ਹੁੰਦੀ ਸੀ
ਦੱਸ ਦੂਜਾ ਕਿੱਥੋਂ ਆਇਆ
ਜੇ ਅੱਖ ਮੇਰੇ ਤੇ ਹੁੰਦੀ ਸੀ
ਮੇਰੀ ਦਿੱਤੀ ਸੁੱਟਤੀ ਗਾਣੀ
ਤੇਰੀ ਹਿਕ ਤੇ ਹੁੰਦੀ ਸੀ
ਨੀ ਤੂੰ ਕਿਵੇਂ ਹੱਸ ਪੈਂਦੀ
ਮੇਰੀ ਰੂਹ ਨੂੰ ਰਵਾ ਕੇ
ਨੀਲੀ ਨੀਲੀ ਅੱਖ ਵਾਲਾ ਧੋਖਾ
ਹੁਣ ਦੇਣਾ ਕਿਨੂੰ ਜਾ ਕੇ
ਨੀ ਤੂੰ ਕਿਵੇਂ ਹੱਸ ਪੈਂਦੀ
ਮੇਰੀ ਰੂਹ ਨੂੰ ਰਵਾ ਕੇ
ਨੀਲੀ ਅੱਖ ਵਾਲਾ ਧੋਖਾ
ਹੁਣ ਦੇਣਾ ਕਿਨੂੰ ਜਾ ਕੇ
ਦੱਸ ਦੇ ਮੇਰੀ ਜਾਨ ਮੇਰੇ ਤੋਂ
ਕਿੱਥੇ ਥੋੜ ਹੋ ਗਈ ਸੀ
ਮੇਰੀ ਦਿੱਤੀ ਸੁੱਟਤੀ ਗਾਣੀ
ਤੇਰੀ ਹਿਕ ਤੇ ਹੁੰਦੀ ਸੀ
ਦੱਸ ਦੂਜਾ ਕਿੱਥੋਂ ਆਇਆ
ਜੇ ਅੱਖ ਮੇਰੇ ਤੇ ਹੁੰਦੀ ਸੀ
ਮੇਰੀ ਦਿੱਤੀ ਸੁੱਟਤੀ ਗਾਣੀ
ਤੇਰੀ ਹਿਕ ਤੇ ਹੁੰਦੀ ਸੀ
ਦੱਸ ਦੂਜਾ ਕਿੱਥੋਂ ਆਇਆ
ਜੇ ਅੱਖ ਮੇਰੇ ਤੇ ਹੁੰਦੀ ਸੀ
ਮੇਰੀ ਦਿੱਤੀ ਸੁੱਟਤੀ ਗਾਣੀ
ਤੇਰੀ ਹਿਕ ਤੇ ਹੁੰਦੀ ਸੀ

Why are you obsessed with me
Why are you so obsessed with me
Why are you obsessed with me
Why are you so obsessed

ਜਜ਼ਬਾਤਾਂ ਨਾਲ ਖੇਡ ਤੇਰੀ ਹੋਈ ਨਾ ਤਸੱਲੀ
ਤੈਨੂੰ ਮਿਲੂਂਗਾ ਦੁਬਾਰਾ, ਵਹਮ ਕੱਢ ਕੇ ਤੂੰ ਚਲੀ
ਕਦੇ ਪਲਕਾਂ ਵਿੱਚ ਰੱਖਿਆ ਸੀ ਮੈਂ ਗੋਰੀਏ
ਹੁਣ ਸੁਣਿਆ ਮੈਂ ਬੈਠ ਕੇ ਤੂੰ ਰੋਣੀ ਆ ਕਲੀ
ਕੀਵੇਂ ਹੱਸ ਪੈਂਦੀ
ਮੇਰੀ ਰੂਹ ਨੂੰ ਰਵਾ ਕੇ
ਨੀਲੀ ਨੀਲੀ ਅੱਖ ਵਾਲਾ ਧੋਖਾ
ਹੁਣ ਦੇਣਾ ਕਿਨੂੰ ਜਾ ਕੇ
ਨੀ ਤੂੰ ਕਿਵੇਂ ਹੱਸ ਪੈਂਦੀ
ਮੇਰੀ ਰੂਹ ਨੂੰ ਰਵਾ ਕੇ
ਨੀਲੀ ਅੱਖ ਵਾਲਾ ਧੋਖਾ
ਹੁਣ ਦੇਣਾ ਕਿਨੂੰ ਜਾ ਕੇ
ਦੱਸ ਦੇ ਮੇਰੀ ਜਾਨ ਮੇਰੇ ਤੋਂ
ਕਿੱਥੇ ਥੋੜ ਹੋ ਗਈ ਸੀ
ਮੇਰੀ ਦਿੱਤੀ ਸੁੱਟਤੀ ਗਾਣੀ
ਤੇਰੀ ਹਿਕ ਤੇ ਹੁੰਦੀ ਸੀ
ਦੱਸ ਦੂਜਾ ਕਿੱਥੋਂ ਆਇਆ
ਜੇ ਅੱਖ ਮੇਰੇ ਤੇ ਹੁੰਦੀ ਸੀ
ਮੇਰੀ ਦਿੱਤੀ ਸੁੱਟਤੀ ਗਾਣੀ
ਤੇਰੀ ਹਿਕ ਤੇ ਹੁੰਦੀ ਸੀ
ਦੱਸ ਦੂਜਾ ਕਿੱਥੋਂ ਆਇਆ
ਜੇ ਅੱਖ ਮੇਰੇ ਤੇ ਹੁੰਦੀ ਸੀ
ਮੇਰੀ ਦਿੱਤੀ ਸੁੱਟਤੀ ਗਾਣੀ
ਤੇਰੀ ਹਿਕ ਤੇ ਹੁੰਦੀ ਸੀ

Why are you obsessed with me
Why are you so obsessed with me
Why are you obsessed with me
Why are you so obsessed

WRITERS

Vikram Brar

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other