ਕਾਲੇ ਆ ਸ਼ੀਸ਼ੇ ਕਾਲੇ ਆ ਟਾਇਰ
ਗੇੜੇ ਹੁਣ ਲੱਗਦੇ ਤੇਰੇ ਸ਼ਹਿਰ
ਕਾਲੇ ਆ ਸ਼ੀਸ਼ੇ ਕਾਲੇ ਆ ਟਾਇਰ
ਕਾਰਟੀਅਰ ਬ੍ਰੇਸਲੈੱਟ ਦੈਟ ਸਿੱਟ ਓਨ ਮਾਈ ਆਰਮ
ਕਾਲੇ ਆ ਸ਼ੀਸ਼ੇ ਕਾਲੇ ਆ ਟਾਇਰ
Lucky my charms know that I'm on
Just wanna fight but you taking me wrong
Get it, I’m gone, we out to ਮੂਲਣ
Louis Vuitton and I put her in garments
The different bags was saint laurent
Now you can't tell me what to do i'm in my bag oh girl
Chasin numbers stackin bread up i'm in a different world
We in a different lane, keep it low-key, in da range,ਵੋ ਹੋ
I told u it's not the same told u it's not the same ਵੋ ਹੋ
Never miss when I’m shooting’ with lasers
Stacking’ bread up, been geeked off the paper
Coming thru and we came here save you
Gotta problem i know u a hater
Double up on my cup elevatin
If they look us twice they gonna hate us
You can never see me no debatin
S580 i just came out the spaceship
ਓ ਕਾਲੇ ਆ ਸ਼ੀਸ਼ੇ ਕਾਲੇ ਏ ਟਾਇਰ
ਗੇੜੇ ਹੁਣ ਲੱਗਦੇ ਤੇਰੇ ਸ਼ਹਿਰ
ਜਿੱਦਾਂ ਮੀ ਐਂਡ ਮਾਈ ਸਟੇ ਚਿਲਿੰਗ
ਟਾਈਮ ਆਇਆ ਮੇਰਾ ਤੇ ਯਾਰਾਂ ਦਾ
ਹੰਬਲ ਆ ਮੁੰਡੇ ਤੇ ਉੱਚੇ ਵਿਚਾਰ
ਜਿੱਥੇ ਵੀ ਜਾਉਂਦੇ ਨੇ ਔਂਦਾ ਭੁਚਾਲ
ਹੰਬਲ ਆ ਮੁੰਡੇ ਤੇ ਉੱਚੇ ਵਿਚਾਰ
ਜਿੱਥੇ ਵੀ ਜਾਉਂਦੇ ਨੇ ਔਂਦਾ ਭੁਚਾਲ
ਵਰੀ ਨਾ ਕਰਾਂ ਜੋ ਮੂੰਹ ਤੇ ਕਹਿਣੀ
ਇਸੇ ਤੋਂ ਹੋਇਆ ਹਨੀ ਤੋਂ ਹੈਨੀ
ਬ੍ਰੇਕਿੰਗ ਨਿਊਜ਼ 'ਚ ਯਾਰ ਨੇ ਮੇਰੇ
ਹੰਬਲ ਆ ਮੁੰਡੇ ਤੇ ਉੱਚੇ ਵਿਚਾਰ
ਜਿੱਥੇ ਵੀ ਜਾਂਦੇ ਨੇ ਔਂਦਾ ਪੁਛਾਲ
ਹੰਬਲ ਆ ਮੁੰਡੇ ਤੇ ਉੱਚੇ ਵਿਚਾਰ
ਜਿੱਥੇ ਵੀ ਜਾਂਦੇ ਨੇ ਔਂਦਾ ਭੂਚਾਲ
ਹੰਬਲ ਆ ਮੁੰਡੇ ਤੇ ਉੱਚੇ ਵਿਚਾਰ
ਜਿੱਥੇ ਵੀ ਜਾਉਂਦੇ ਨੇ ਔਂਦਾ ਭੁਚਾਲ
ਕਾਲੇ ਆ ਸ਼ੀਸ਼ੇ ਕਾਲੇ ਆ ਟਾਇਰ
ਗੇੜੇ ਹੁਣ ਲੱਗਦੇ ਤੇਰੇ ਸ਼ਹਿਰ
ਕਾਲੇ ਆ ਸ਼ੀਸ਼ੇ ਕਾਲੇ ਆ ਟਾਇਰ