ਆ ਜਾ ਉੱਥੇ ਮਿਲੀਏ ਜਿਥੇ ਕੋਈ ਨ ਹੋਵੇ ਤੋਬਾ ਤੋਬਾ
ਤੋਬਾ ਤੋਬਾ ਚਾਲ ਤੇਰੀ ਤੋਬਾ ਤੋਬਾ
ਆ ਜਾ ਉੱਥੇ ਮਿਲੀਏ ਜਿਥੇ ਕੋਈ ਨ ਹੋਵੇ ਤੋਬਾ ਤੋਬਾ
ਓ ਕਦੀ ਨਾ ਵੀ ਲਿਆ ਕਰ ਤੋਬਾ ਤੋਬਾ
ਓ ਕਦੀ ਕੰਗੀ ਭਾ ਵੀ ਲਿਆ ਕਰ ਤੋਬਾ ਤੋਬਾ
ਓ ਕਦੀ ਤੇਲ ਲਾ ਵੀ ਲਿਆ ਕਰ ਤੋਬਾ ਤੋਬਾ
ਗੱਡੀ ਤੇਰੀ ਗੱਡੀ ਤੇਰੀ ਤੋਬਾ ਤੋਬਾ
ਆ ਸਾਨੂੰ ਕਰਾਚੀ ਮਿਲ ਤੋਬਾ ਤੋਬਾ
ਆ ਸਾਨੂੰ ਲਾਹੌਰ ਮਿਲ ਤੋਬਾ ਤੋਬਾ
ਆ ਸਾਨੂੰ ਪੇਸ਼ਾਵਰ ਮਿਲ ਤੋਬਾ ਤੋਬਾ
ਆ ਸਾਨੂੰ ਕਵੇਟਾ ਮਿਲ ਤੋਬਾ ਤੋਬਾ ਤੋਬਾ ਤੋਬਾ
ਆ ਸਾਨੂੰ ਸਿਆਲਕੋਟ ਮਿਲ ਤੋਬਾ ਤੋਬਾ ਤੋਬਾ ਤੋਬਾ
ਆ ਸਾਨੂੰ ਪੇਸ਼ਾਵਰ ਮਿਲ ਤੋਬਾ ਤੋਬਾ
ਆ ਸਾਨੂੰ ਸਹੀਵਾਲ ਮਿਲ ਤੋਬਾ ਤੋਬਾ
ਆ ਸਾਨੂੰ ਹੀਰਾਂ ਮਿਨਾਰ ਮਿਲ ਤੋਬਾ ਤੋਬਾ
ਆਏ ਹੈ ਤੂੰ ਕਿੱਥੋਂ ਤੋਬਾ ਤੋਬਾ