ਤੇਰੀ ਯਾਦ ਸਾਰੀ ਰਾਤ ਹੀ ਰੁਲਾਵੇ
ਕੇ ਹੁਣ ਮੈਨੂੰ ਪਿਆਰ ਨਾ ਹੋ ਪਾਵੇ
ਯਾਰਾ ਕੋਈ ਗੱਲ ਨੀ ਚੱਲ ਕੋਈ ਗੱਲ ਨੀ
ਅੱਜਕੱਲ ਪੁੱਛਣ ਲੱਗੇ ਨੇ ਲੋਕ ਮੁਝਸੇ
ਤੂੰ ਹਮਕੋ ਭੀ ਅਪਨੀ ਕਹਾਣੀਆਂ ਸੁਨਾ ਦੇ
ਕੌਣ ਥਾ ਸ਼ਖ਼ਸ ਕਹਾਂ ਰਹਤਾ ਥਾ
ਚੱਲ ਯਾਰ ਛੱਡ ਹਮੇ ਉਸਕੀ ਤਸਵੀਰ ਹੀ ਦਿਖਾ ਦੇ
ਕਿਉਂ ਤੂੰ ਖੁਦ ਮੇਂ ਹੀ ਘੁੱਟ ਰਹਾ
ਕਿਉਂ ਤੂੰ ਜਾਨਬੂਝ ਕੇ ਖੁਦ ਨੂੰ ਇੱਨਾ ਖੁਸ਼ ਦਿਖਾਤਾ ਹੈ
ਸੁਨਾ ਤੂੰ ਅੱਜਕੱਲ ਸ਼ਾਇਰੀ ਭੀ ਕਰਤਾ ਹੈ
ਬੋਲ ਨਹੀਂ ਸਕਤਾ ਤੋ ਲਿਖ ਕੇ ਬਤਾ ਦੇ
ਅਭੀ ਤੋ ਮੈਨੇ ਸੱਚ ਲਿਖਾ ਨਹੀਂ ਸ਼ਾਇਰੀ ਮੇਂ
ਲਿਖਣੇ ਪੇ ਆਯਾ ਤੋ ਮੈ ਕਈਆਂ ਨੂੰ ਰੁਲਾ ਦੂੰਗਾ
ਬੀਤੀ ਜੋ ਬਾਤੇਂ ਮੈਨੇ ਬੋਲ ਦੀ ਅਗਰ
ਤੋ ਫਿਰ ਕਿਤਨੋਂ ਕੇ ਚਿਹਰੇ ਸੇ ਨਕਾਬ ਹਟਾ ਦੂੰਗਾ
ਅੱਛਾ ਹੈ ਚੀਜ਼ੇਂ ਬਸ ਦਿਲ ਮੇਂ ਰਹੇ
ਤੋ ਤੁਮ ਮੇਰੇ ਲਈ ਬਸ ਇੱਨਾ ਕਰੋ ਤੋ
ਬਸ ਕੋਈ ਐਸੀ ਦਵਾ ਲਾ ਕੇ ਮੁਝੇ ਦੇ
ਮੈਂ ਕੀਮਤ ਕੋਈ ਭੀ ਚੁਕਾ ਦੂੰਗਾ
ਭੁੱਲੇ ਨੀ ਜਾਂਦੇ ਜੇੜੇ ਬੀਤੇ ਪਲ ਸੀ
ਤੂੰ ਅੱਜ ਓਹਨੀ ਦੂਰ ਜਿੰਨੀ ਕੋਲ ਕੱਲ ਸੀ
ਹਰ ਮਸਲੇ ਦਾ ਮੇਰਾ ਤੂੰਈਓ ਹਲ ਸੀ
ਦੁਨੀਆ ਖ਼ਿਲਾਫ਼ ਸੀ ਮੈਂ ਤਾਂ ਵੀ ਤੇਰੇ ਵੱਲ ਸੀ
ਤੇਰੀ ਯਾਦ ਸਾਰੀ ਰਾਤ ਹੀ ਰੁਲਾਵੇ
ਯਾਰਾ ਕੋਈ ਗੱਲ ਨੀ ਚੱਲ ਕੋਈ ਗੱਲ ਨੀ
ਤੇਰੀ ਯਾਦ ਸਾਰੀ ਰਾਤ ਹੀ ਰੁਲਾਵੇ
ਯਾਰਾ ਕੋਈ ਗੱਲ ਨੀ ਚੱਲ ਕੋਈ ਗੱਲ ਨੀ
ਨਾਦਾਨ ਦਿਲਾ ਤੂੰ ਟੁੱਟਿਆ ਹੋਇਆ ਹੈ
ਖੁਸ਼ ਦਿਖਾਣ ਦੀ ਨੁਮਾਇਸ਼ ਨਾ ਕਰਿਆ ਕਰ
ਜੇੜੇ ਛੱਡ ਗਏ ਫਿਰ ਓਹਨਾਂ ਨੂੰ ਪਾਉਣ ਦੀ
ਇਸ਼ਕ ਮੁਹੱਬਤ ਵਿੱਚ ਜ਼ੋਰ ਜ਼ਬਰਦਸਤੀ ਨਹੀਂ ਚੱਲਦੀ ਕਮਲੇਆ
ਰੋਜ਼ ਰੋਜ਼ ਫਰਮਾਇਸ਼ ਨਾ ਕਰਿਆ ਕਰ
ਕਾਸ਼ ਤੂੰ ਕਦੇ ਮਿਲੀ ਹੋਤੀ ਹੀ ਨਾ ਮੁਝੇ
ਔਰ ਕਾਸ਼ ਯਹ ਸਭ ਕੁਝ ਏਕ ਸਪਨਾ ਹੀ ਹੋਤਾ
ਕਾਸ਼ ਮੈਂ ਕਭੀ ਨਜ਼ਦੀਕ ਨਾ ਆਤਾ ਤੇਰੇ
ਕਾਸ਼ ਮੁਝੇ ਤੁਝਸੇ ਕਭੀ ਪਿਆਰ ਨਾ ਹੋਤਾ
ਕਾਸ਼ ਮੈਂ ਅੱਖੋਂ ਮੇਂ ਬਸਾਤਾ ਨਹੀਂ ਤੁਝੇ
ਔਰ ਕਾਸ਼ ਵੋਹ ਅੱਖੇਂ ਮੈਂ ਫਿਰ ਭਰ ਕੇ ਨਾ ਸੋਤਾ
ਕਾਸ਼ ਯਹ ਜ਼ਿੰਦਗੀ ਹਸੀਨ ਹੋਤੀ ਤੇਰੇ ਸਾਥ
ਕਾਸ਼ ਯਹ ਸਭ ਕੁਝ ਏਕ ਕਾਸ਼ ਨਾ ਹੋਤਾ
ਐਸਾ ਨਹੀਂ ਹੈ ਮੈਨੇ ਕੋਸ਼ਿਸ਼ੇਂ ਨਹੀਂ ਕੀ
ਇਸ ਬਾਤ ਕਾ ਤੋ ਸ਼ਾਇਦ ਜਾਨਾ ਤੁਝੇ ਭੀ ਹਿਸਾਬ ਹੋਗਾ
ਯਹੀ ਉਮੀਦ ਥੀ ਕਿ ਕਭੀ ਤੋ ਮੁਕੰਮਲ ਹੋਗਾ ਪਿਆਰ ਮੇਰਾ
ਹਾਂ ਸ਼ਾਇਦ ਤੁਝੇ ਆਗੇ ਬਹੁਤ ਲੋਗ ਮਿਲੇ
ਪਰ ਮੇਰੀ ਤਰ੍ਹਾਂ ਸੱਚਾ ਕਿਸੀ ਕਾ ਨਾ ਜਜ਼ਬਾਤ ਹੋਗਾ
ਸੋਚ ਏਕ ਸ਼ਾਇਰ ਅਗਰ ਪੰਨੋਂ ਪੇ ਉਤਾਰ ਦੇ ਕਿਸੀ ਕੋ
ਵੋ ਉਸਕੇ ਲਈ ਕਿਤਨਾ ਹੀ ਖ਼ਾਸ ਹੋਗਾ
ਤੇਰੀ ਯਾਦ ਸਾਰੀ ਰਾਤ ਹੀ ਰੁਲਾਵੇ
ਕੇ ਹੁਣ ਮੈਨੂੰ ਪਿਆਰ ਨਾ ਹੋ ਪਾਵੇ
ਯਾਰਾ ਕੋਈ ਗੱਲ ਨੀ ਚੱਲ ਕੋਈ ਗੱਲ ਨੀ
ਤੇਰੀ ਯਾਦ ਸਾਰੀ ਰਾਤ ਹੀ ਰੁਲਾਵੇ
ਕੇ ਹੁਣ ਮੈਨੂੰ ਪਿਆਰ ਨਾ ਹੋ ਪਾਵੇ
ਯਾਰਾ ਕੋਈ ਗੱਲ ਨੀ ਚੱਲ ਕੋਈ ਗੱਲ ਨੀ