LyricFind Logo
LyricFind Logo
Profile image icon
Lyric cover art

Pachtavengi

Apple Music logo
Deezer logo
Spotify logo
Lyrics
Mixsingh in the house

ਤੂ ਸੱਚੇ ਪ੍ਯਾਰਾ ਦੀ
ਕਾਤੋ ਕਦਰ ਨਹੀ ਕੀਤੀ
ਕਿੰਨਾ ਸੀ ਜਖਮੀ
ਮੈਂ ਤੂ ਖਬਰ ਨਹੀ ਲੀਤੀ
ਹਾ ਲਗਣੀ ਫਕਰਾ ਦੀ
ਘੜੀ ਗ਼ੁਮਜੂ ਚੱਕਰਾ ਦੀ
ਓਹੀ ਕੁਜ ਹੋਣਾ ਨਾ
ਜੇਡਾ ਕੁਛ ਚਾਹੇ ਗੀ
ਰੋਵੇ ਕੁਰਲਾਵੇਗੀ
ਨਾਲੇ ਪਛਤਾਵੇਗੀ
ਪਰ ਯਾਦ ਮੇਰੀ ਖਿਆਲਾ ਚੋ
ਕਦੇ ਕੱਢ ਨਾ ਪਾਵੇਗੀ
ਰੋਵੇ ਕੁਰਲਾਵੇਗੀ ਨਾਲੇ ਪਛਤਾਵੇਗੀ
ਪਰ ਯਾਦ ਮੇਰੀ ਖਿਆਲਾ ਚੋ ਕਦੇ ਕੱਢ ਨਾ ਪਾਵੇਗੀ ਹੋ

ਨਾ ਅੱਖ ਲਾਗੂ ਤੇਰੀ ਰਾਤਾਂ ਨੂ
ਨਾ ਲਗਨਾ ਚਿਤ ਕੀਤੇ ਅਡੀਏ
ਤੁੜ ਵੀ ਨਹੀ ਨਸੀਬ ਹੋਣੀ
ਗੈਰਾ ਦੇ ਤੂ ਹਥ ਚੜੀਐ
ਸਾਡੀ ਤੁੜ ਵੀ ਨਹੀ ਨਸੀਬ ਹੋਣੀ
ਗੈਰਾ ਦੇ ਤੂ ਹਥ ਚੜੀਐ
ਤੈਨੂੰ ਭੁਲਨੀ ਨਾ ਅਡੀਏ
ਮੂੰਦਰੀ ਦੀ ਤਾ ਅਡੀਏ
ਮੇਰਾ ਹੀ ਅਕਸ਼੍ਯਾ ਦਿਸ਼ੂ
ਲਾਹੇਜਾ ਪਾਵੇਗੀ
ਰੋਵੇ ਕੁਰਲਾਵੇਗੀ ਨਾਲੇ ਪਛਤਾਵੇਗੀ
ਪਰ ਯਾਦ ਮੇਰੀ ਖਿਆਲਾ ਚੋ ਕਦੇ ਕੱਢ ਨਾ ਪਾਵੇਗੀ
ਰੋਵੇ ਕੁਰਲਾਵੇਗੀ ਨਾਲੇ ਪਛਤਾਵੇਗੀ
ਪਰ ਯਾਦ ਮੇਰੀ ਖਿਆਲਾ ਚੋ ਕਦੇ ਕੱਢ ਨਾ ਪਾਵੇਗੀ

ਮੈਨੂੰ ਓਸੇ ਜਗਾ ਪਹੁਚਾ ਦੇਵੋ
ਹਥ ਜੋੜੇਗੀ ਰਾਹਾਂ ਨੂੰ
ਛੇਤੀ ਹੁਣ ਛਡ ਦੋ ਸਾਥ ਮੇਰਾ
ਕਰੇਗੀ ਮਿਨਤਾ ਸਾਹਾਨੂ
ਤੋੜ ਲਗੂ ਤੈਨੂੰ ਯਾਰ ਦੀ
ਕਮੀ ਚੂਬਣੀ ਬਰਾੜ ਦੀ
ਚੰਦਰੇ ਨੇ ਮੁੜਣਾ ਨਾ
ਚਾਹੇ ਲਖ ਬੁਲਾਵੇ ਗੀ
ਰੋਵੇ ਕੁਰਲਾਵੇਗੀ ਨਾਲੇ ਪਛਤਾਵੇਗੀ
ਪਰ ਯਾਦ ਮੇਰੀ ਖਿਆਲਾ ਚੋ ਕਦੇ ਕੱਢ ਨਾ ਪਾਵੇਗੀ
ਰੋਵੇ ਕੁਰਲਾਵੇਗੀ ਨਾਲੇ ਪਛਤਾਵੇਗੀ
ਪਰ ਯਾਦ ਮੇਰੀ ਖਿਆਲਾ ਚੋ ਕਦੇ ਕੱਢ ਨਾ ਪਾਵੇਗੀ, ਹੋ ਹੋ

WRITERS

KAUR SINGH

PUBLISHERS

Lyrics © IPRS

Share icon and text

Share


See A Problem With Something?

Lyrics

Other