LyricFind Logo
LyricFind Logo
Profile image icon
Lyric cover art

Paper Roll

Apple Music logo
Deezer logo
Spotify logo
Lyrics
You make me feel like, "Ooh"
Said, don't nobody else make me feel like, "Oh"
Yeah

ਜਿਵੇਂ ਟੋਪਰਾਂ ਲਈ ਪੜ੍ਹਾਈਆਂ ਨੇ
ਜਿਵੇਂ ਵੈਲੀਆਂ ਲਈ ਲੜ੍ਹਾਈਆਂ ਨੇ
ਜਿਵੇਂ ਰਾਂਝੇ ਲਈ ਭਰਜਾਈਆਂ ਨੇ
ਜਿਵੇਂ ਡੋਲੀ ਲਈ ਸ਼ਹਨਾਈਆਂ ਨੇ

ਜਿਵੇਂ ਹੈ ਗਿਟਾਰ ਲਈ ਤਾਰ
ਏਦਾ ਕਰਦਾ ਤੈਨੂੰ ਪਿਆਰ
ਜਿਵੇਂ ਕੌਲ ਦੇ ਨਾਲ ਕਰਾਰ
ਏਦਾ ਕਰਦਾ ਤੈਨੂੰ ਪਿਆਰ
ਜਿਵੇਂ ਯਾਰਾਂ ਦੇ ਲਈ ਯਾਰ
ਏਦਾ ਕਰਦਾ ਤੈਨੂੰ ਪਿਆਰ
ਜਿਵੇਂ ਬਾਣੀਏ ਲਈ ਵਪਾਰ
ਏਦਾ ਕਰਦਾ ਤੈਨੂੰ ਪਿਆਰ

ਮੇਰੀ ਜ਼ਿੰਦਗੀ ਏ ਇਕ ਗੇਮ ਯਾਰਾ
ਤੂੰ ਨਾਲ ਰਿਹਾ ਨਾ ਹਰ ਜੂੰਗੀ
ਤੂੰ ਪਾਣੀ ਤੇ ਮੈਂ ਮੱਛਲੀ ਆ
ਤੂੰ ਨਾ ਮਿਲਿਆ ਮੈਂ ਮਰ ਜੂੰਗੀ
ਜਿਵੇਂ ਕੈਦੀਆਂ ਲਈ ਪੈਰੋਲ
ਏਦਾ ਰੱਖ ਲੈ ਮੈਨੂੰ ਕੋਲ
ਜਿਵੇਂ ਵੀਡ ਨਾਲ ਪੇਪਰ ਰੋਲ
ਏਦਾ ਰੱਖ ਲੈ ਮੈਨੂੰ ਕੋਲ
ਜਿਵੇਂ ਨਾਲ ਡੱਗੇ ਤੇ ਢੋਲ
ਏਦਾ ਰੱਖ ਲੈ ਮੈਨੂੰ ਕੋਲ
ਜਿਵੇਂ ਲਿਖਣੇ ਲਈ ਮਹੌਲ
ਹਾਏ ਰੱਖ ਲੈ ਮੈਨੂੰ ਕੋਲ

ਜਿਵੇਂ ਭੰਗੀਆਂ ਲਈ ਕਸੌਲ
ਏਦਾ ਰੱਖ ਲੈ ਮੈਨੂੰ ਕੋਲ

ਅੜੀਏ ਮੰਗਿਆ ਰੱਬ ਤੋਂ ਤੈਨੂੰ
ਬੇਬੇ ਲਈ ਸੋਚਿਆ ਨੋਹ ਤੈਨੂੰ
ਤੂੰ ਜਾਣੇ ਝੂਠੀ ਖਾਂਦਾ ਨਹੀਂ
ਜਿਹੜੀ ਮਰਜ਼ੀ ਪਾ ਲੈ ਸੌਂਹ ਮੈਨੂੰ
ਜਿਹੜੀ ਮਰਜ਼ੀ ਪਾ ਲੈ ਸੌਂਹ ਮੈਨੂੰ
ਜਿਵੇਂ ਆਰਮੀ ਲਈ ਹਥਿਆਰ
ਏਦਾ ਕਰਦਾ ਤੈਨੂੰ ਪਿਆਰ
ਜਿਵੇਂ ਕੌਲ ਦੇ ਨਾਲ ਕਰਾਰ
ਏਦਾ ਕਰਦਾ ਤੈਨੂੰ ਪਿਆਰ
ਜਿਵੇਂ ਯਾਰਾਂ ਦੇ ਲਈ ਯਾਰ
ਏਦਾ ਕਰਦਾ ਤੈਨੂੰ ਪਿਆਰ
ਜਿਵੇਂ ਬਾਣੀਏ ਲਈ ਵਪਾਰ
ਏਦਾ ਕਰਦਾ ਤੈਨੂੰ ਪਿਆਰ

ਬਸ ਚੰਦਰੇਆ ਮੇਰੇ ਨਾਲ ਰਹੀ
ਹਰ ਪਲ ਹਰ ਦਿਨ ਹਰ ਸਾਲ ਰਹੀ
ਜਿਵੇਂ ਅਮਲੀ ਦੇ ਨਾਲ ਮਾਲ ਰਹੀ
ਜਿਵੇਂ ਤਬਲੇ ਦੇ ਨਾਲ ਤਾਲ ਰਹੀ
ਜਿਵੇਂ ਸਰਦੀ ਦੇ ਲਈ ਸ਼ੌਲ
ਏਦਾ ਰੱਖ ਲੈ ਮੈਨੂੰ ਕੋਲ
ਜਿਵੇਂ ਵੀਡ ਨਾਲ ਪੇਪਰ ਰੋਲ
ਏਦਾ ਰੱਖ ਲੈ ਮੈਨੂੰ ਕੋਲ
ਜਿਵੇਂ ਨਾਲ ਡੱਗੇ ਤੇ ਢੋਲ
ਏਦਾ ਰੱਖ ਲੈ ਮੈਨੂੰ ਕੋਲ
ਜਿਵੇਂ ਲਿਖਣੇ ਲਈ ਮਹੌਲ
ਹਾਏ ਰੱਖ ਲੈ ਮੈਨੂੰ ਕੋਲ

ਜਿਵੇਂ ਭੰਗੀਆਂ ਲਈ ਕਸੌਲ
ਏਦਾ ਰੱਖ ਲੈ ਮੈਨੂੰ ਕੋਲ
ਜਿਵੇਂ ਵੀਡ ਨਾਲ ਪੇਪਰ ਰੋਲ
ਏਦਾ ਰੱਖ ਲੈ ਮੈਨੂੰ ਕੋਲ
ਜਿਵੇਂ ਪੀਣ ਦੇ ਲਈ ਮਹੌਲ
ਹਾਏ ਰੱਖ ਲੈ ਮੈਨੂੰ ਕੋਲ

ਜਿਵੇਂ ਚੰਦਰੇ ਨਾਲ ਬਰਾੜ
ਏਦਾ ਕਰਦਾ ਤੈਨੂੰ ਪਿਆਰ

WRITERS

KAUR SINGH

PUBLISHERS

Lyrics © IPRS

Share icon and text

Share


See A Problem With Something?

Lyrics

Other