LyricFind Logo
LyricFind Logo
Profile image icon
Lyric cover art

This is Love

Apple Music logo
Deezer logo
Spotify logo
Lyrics
ਜਦੋ ਹੱਸਦੀ ਤੂੰ ਦਿਲ ਜਾਵੇ ਖਿਲ
ਮੈਨੂੰ ਲੁੱਟ ਲੈਂਦਾ ਥੋੜੀ ਵਾਲਾ ਤਿਲ
ਜਦੋ ਹੱਸਦੀ ਤੂੰ ਦਿਲ ਜਾਵੇ ਖਿਲ
ਮੈਨੂੰ ਲੁੱਟ ਲੈਂਦਾ ਥੋੜੀ ਵਾਲਾ ਤਿਲ
ਜਦੋ ਹੋ ਕੇ ਤਿਆਰ ਨਿਕਲੇ
ਹੀਰੇ ਹੀਰੇ you ਵਣਾ ਮੈ ਕਿਲ
ਮਿੱਠੀ ਲੱਗਦੀ ਆਵਾਜ਼ ਜਿਵੇਂ ਮਿਠੀਆਂ ਦੇਖਣ
ਲੱਗਦੀ ਆਵਾਜ਼ ਜਿਵੇਂ ਮਿਠੀਆਂ ਦੇਖਣ
ਪਿਆਰ ਨਾ ਅੱਖਾਂ ਦੱਸ ਹੋਰ ਕੀ ਅੱਖਾਂ
ਇਹਨੂੰ ਪਿਆਰ ਨਾ ਅੱਖਾਂ ਦੱਸ ਹੋਰ
ਇਹਨੂੰ ਪਿਆਰ ਨਾ ਅੱਖਾਂ ਦੱਸ ਹੋਰ ਕੀ ਅੱਖਾਂ
ਪਿਆਰ ਨਾ ਅੱਖਾਂ ਦੱਸ ਹੋਰ ਮੀ ਅੱਖਾਂ

ਦੇਉ ਪਿਆਰ ਦੀ ਨਿਸ਼ਾਨੀ ਨਾ ਤੂੰ ਮੋੜੀ ਕੰਗਣਾ
ਵਾਲ ਅੱਖ ਦਾ ਟੁੱਟੇ ਜਦੋ ਵੀ ਤੈਨੂੰ ਮੰਗਣਾ
ਕਰੀ ਲੋਕਾਂ ਦੀ ਨਾ care ਲੋਕੀ ਰਹਿਣ ਸੜ ਦੇ
Full ਤੋੜ ਕੇ ਮੈਂ ਤੇਰੇ ਕੰਨ ਉਤੇ ਟੰਗਣਾ
ਸੋਹਣੀ ਮਹੀਵਾਲ ਵਾਲਾ ਸਾਡਾ ਬਣਜੂ ਨਾਤਾ
ਮਹੀਵਾਲ ਵਾਲਾ ਸਾਡਾ ਬਣਜੂ ਨਾਤਾ
ਪਿਆਰ ਨਾ ਅੱਖਾਂ ਦੱਸ ਹੋਰ ਕੀ ਅੱਖਾਂ
ਇਹਨੂੰ ਪਿਆਰ ਨਾ ਅੱਖਾਂ ਦੱਸ ਹੋਰ ਕੀ ਅੱਖਾਂ
ਪਿਆਰ ਨਾ ਅੱਖਾਂ ਦੱਸ ਹੋਰ ਕੀ ਅੱਖਾਂ
ਪਿਆਰ ਨਾ ਅੱਖਾਂ ਦੱਸ ਹੋਰ ਕੀ ਅੱਖਾਂ

ਦਿਲ ਕਰਦਾ ਹਮੇਸ਼ਾ ਤੈਨੂੰ ਰਿਹਾ ਸੁਣਦਾ
ਲੱਖਾਂ ਕੁੜੀਆਂ ਚੋਂ ਬੱਸ ਇਕ ਤੈਨੂੰ ਚੁਣ ਦਾ
ਬੇਬੇ ਬੂੰਦੀ ਸਵੈਟਰ ਨੀ ਤੇਰੇ ਵਾਸਤੇ
ਬੈਠਾ ਕੋਟਕਪੂਰੇ ਤੇਰੇ ਗੀਤ ਬੰਦਾ
ਗੁੰਮਨਾਮ ਤੇਰਾ ਉਮਰਾਂ ਲਈ ਬਣਜੂ ਰਾਖਾ
ਨਾਮ ਤੇਰਾ ਉਮਰਾਂ ਲਈ ਬਣਜੂ ਰਾਖਾ
ਪਿਆਰਨਾ ਅੱਖਾਂ ਦੱਸ ਹੋਰ ਕੀ ਅੱਖਾਂ
ਇਹਨੂੰ ਪਿਆਰ ਨਾ ਅੱਖਾਂ ਦੱਸ ਹੋਰ ਕੀ ਅੱਖਾਂ
ਪਿਆਰ ਨਾ ਅੱਖਾਂ ਦੱਸ ਹੋਰ ਕੀ ਅੱਖਾਂ ਇਹਨੂੰ
ਪਿਆਰ ਨਾ ਅੱਖਾਂ ਦੱਸ ਹੋਰ ਕੀ ਅੱਖਾਂ

WRITERS

Gumnam Sidhu

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other