LyricFind Logo
LyricFind Logo
Profile image icon
Lyric cover art

Ve Chandreya

Apple Music logo
Deezer logo
Spotify logo
Lyrics
ਥੋਨੂੰ ਮੇਰਾ ਕੋਈ ਫਿਕਰ ਹੈਗਾ ਵੀ ਆ ਯਾ ਨਹੀਂ
ਹੂ ਹੂ
ਘਰ ਦੇ ਰਿਸ਼ਤਾ ਲਬ ਰਹੇ ਆ ਮੇਰੇ ਲਈ
ਅੱਛਾ ਜੀ ਦਿਖਾ ਦੋ ਫੇਰ ਫੋਟੋ ਮੇਰੀ
ਮੇਰਾ ਮਾਰਨ ਹੋਇਆ ਪਿਆ
ਤੇ ਥੋਨੂੰ ਹਾਸਾ ਸੁੱਜ ਰਿਹਾ

ਰੋਣਾ ਛੱਡ ਦੇ ਹੁਣ ਅੜੀਏ ਨੀ
ਛੋਟਾ ਨਾ ਕਰ ਤੂੰ ਮਨ ਜਾਣੇ
ਮੇਰੇ ਤਾਂ ਘਰਦੇ ਮੰਨ ਗਏ ਆ
ਤੇਰੇ ਵੀ ਘਰਦੇ ਮੰਨ ਜਾਣੇ
ਜ਼ਿਆਦਾ ਨਹੀਂ ਮੰਗਦਾ trust ਮੀ ਇਕ ਮਹੀਨਾ ਚਾਹੁਣਾ ਮੈਂ
ਮਰਨੇ ਦੀ ਗੱਲ ਕਿਉਂ ਕਰਦੀ ਤੇਰੇ ਨਾਲ ਤੇਰੇ ਨਾਲ
ਮਰਨੇ ਦੀ ਗੱਲ ਕਿਉਂ ਕਰਦੀ ਤੇਰੇ ਨਾਲ ਜੀਣਾ ਚਾਹੁਣਾ ਮੈਂ
ਮਰਨੇ ਦੀ ਗੱਲ ਕਿਉਂ ਕਰਦੀ ਤੇਰੇ ਨਾਲ ਜੀਣਾ ਚਾਹੁਣਾ ਮੈਂ

ਤੈਨੂੰ ਪਾਉਣ ਲਈ ਝੱਲ ਲੁ ਸਾਰੇ ਖੇਡ
ਤੇਰੇ ਨਾਲ ਖੇਡਣੀ ਇਸ਼ਕ ਖੇਡ
ਚਾਹੇ ਕੁਝ ਵੀ ਕਰਨਾ ਪੈ ਜੇ ਲਾ ਕੇ
ਸਾਮ ਦਾਮ ਚਾਹੇ ਦੰਡ ਭੇਦ
ਤੈਨੂੰ ਬੋਤਲ ਨੂੰ ਸ਼ਰਾਬੀ ਗਟ ਗਟ ਪੀਣਾ ਚਾਹੁਣਾ ਮੈਂ
ਮਰਨੇ ਦੀ ਗੱਲ ਕਿਉਂ ਕਰਦੀ ਤੇਰੇ ਨਾਲ ਜੀਣਾ ਚਾਹੁਣਾ ਮੈਂ
ਮਰਨੇ ਦੀ ਗੱਲ ਕਿਉਂ ਕਰਦੀ ਤੇਰੇ ਨਾਲ ਜੀਣਾ ਚਾਹੁਣਾ ਮੈਂ

ਮੇਰੇ ਘਰਦੇ ਦੇਖਦੇ ਰਿਸ਼ਤਾ ਵੇ
ਮੈਨੂੰ blur ਜਯਾ future ਦਿਸਦਾ ਵੇ
ਦੱਸ ਤੂੰ ਵੀ ਕਿਦਾਂ ਜਰ ਲੇਂਗਾ
ਮੇਰਾ ਤਾਂ ਦਿਲ ਪਿਆ ਪਿਸਦਾ ਵੇ
ਜਾਨ ਤੇਰੀ ਦੇ ਵਿਚ ਵੇ ਅੜਿਆ ਜਾਨ ਬਚੀ ਐ ਕੁਝ ਹੀ ਦਿਨ
ਮੈਂ ਮਰ ਜੂਂ ਚੰਦਰੇਆ ਤੇਰੇ ਬਿਨ
ਕੁਝ ਕਰ ਜੂਂ ਚੰਦਰੇਆ
ਮੈਂ ਮਰ ਜੂਂ ਅੜਿਆ ਤੇਰੇ ਬਿਨ ਕੁਝ ਕਰ ਜੂਂ ਵੇ ਅੜਿਆ

ਬਾਕੀ ਛੱਡ ਦੁਨੀਆ ਸਾਰੀ ਬਸ ਤੇਰੀ ਹਾਂ ਚਾਹੁਣਾ ਮੈਂ
ਮਰਨੇ ਦੀ ਗੱਲ ਕਿਉਂ ਕਰਦੀ ਤੇਰੇ ਨਾਲ ਜੀਣਾ ਚਾਹੁਣਾ ਮੈਂ
ਮਰਨੇ ਦੀ ਗੱਲ ਕਿਉਂ ਕਰਦੀ ਤੇਰੇ ਨਾਲ ਜੀਣਾ ਚਾਹੁਣਾ ਮੈਂ
ਮਰਨੇ ਦੀ ਗੱਲ ਕਿਉਂ ਕਰਦੀ ਤੇਰੇ ਨਾਲ ਜੀਣਾ ਚਾਹੁਣਾ ਮੈਂ
ਮਰਨੇ ਦੀ ਗੱਲ ਕਿਉਂ ਕਰਦੀ ਤੇਰੇ ਨਾਲ ਜੀਣਾ ਚਾਹੁਣਾ ਮੈਂ, ਹਾਏ

WRITERS

KAUR SINGH

PUBLISHERS

Lyrics © IPRS

Share icon and text

Share


See A Problem With Something?

Lyrics

Other