LyricFind Logo
LyricFind Logo
Profile image icon
Lyric cover art

Alcatraz

Apple Music logo
Deezer logo
Spotify logo
Lyrics
ਨੀ ਜੇ ਪੜਚੀਆਂ ਵਿਚ ਹੁੰਦੇ ਮਿਲਦੇ ਮੈਡਲ ਤੇ
ਮੈਂ FIFA ਵਾਲਾ cup ਵੀ ਫਿਰ ਜਿੱਤ ਜਾਣਾ ਸੀ
ਚਲਦਾ ਜੇ 2005 ਹੁੰਦਾ ਕਿਤੇ ਕਰ ਪੂਜਾ ਨਾਲ ਜਾਣਾ ਤੇ ਓਹ hit ਜਾਣਾ ਸੀ

ਸਾਰੇ ਚੌਕ ਹੀ ਨਾ ਲੈਣ ਸਿਧੇ accounts ਵਿਚੋਂ ਨੀ
ਦੋ ਸਾਲ ਹੋ ਗਏ tax ਨੀ ਤਾਰਿਆ ਲੈ ਗਿਆ stage
ਜੱਟਾ ਕਦਰ ਨੀ ਪਈ ਨਾ ਪਤਾ ਭਾਈ Nijjar ਨੂ ਕਿਨੇ ਮਾਰਿਆ

ਮੇਰੇ ਕਾਰੋਬਾਰ ਬਾਰੇ ਬਾਰੇ ਪੁੱਛਣਾ ਸਵਾਲ
ਮੇਰੀ life ਹਾਂ ਤੇਰੀ ਕੋਈ

ਨੀ ਜੇ ਜੱਟਾਂ ਦੀਆਂ ਮੁੰਡਿਆਂ ਨੂ
ਬੰਦ ਕਰਨਾ ਤੇ ਫਿਰ ਖੋਲ ਦਿਓ Alcatraz ਨੀ
ਨੀ ਜੇ ਜੱਟਾਂ ਦੀਆਂ ਮੁੰਡਿਆਂ ਨੂ
ਬੰਦ ਕਰਨਾ ਤੇ ਫਿਰ ਖੋਲ ਦਿਓ Alcatraz ਨੀ
ਫਿਰ ਖੋਲ ਦਿਓ Alcatraz ਨੀ
ਤੇਰੀ forever beauty ਰਹਿਣੀ ਸੋਹਣੀਏ
ਰਹਿਣੀ ਆ ਏ ਜਿਵੇਂ Mona Lisa ਵਰਗੀ
ਸਾਰੀ ਦੁਨੀਆ ਮੈਂ ਦੇਖ ਲਏ ਆ ਘੁੰਮ ਕੇ
ਕੋਈ ਰੀਸ ਨਹੀਂ ਯੋ Suri ਦੀਓ pizze ਵਰਗੀ

ਸਾਰੇ ਮੰਗਦੇ ਆ time ਨਾਲੇ
ਲੌਂਦੇ ਆ scheme ਆ ਨਾਲੇ
ਲੌਂਦੇ ਆ scheme ਆ game ਵਿਚ ਆਉਣ ਨੂ
ਇੱਕ phone ਚਾਹੀਦਾ ਤੇ
ਇੱਕ charger ਬਿਲੋ
ਤੇਰੇ ਜੱਟ ਨੂ ਏ ਦੁਨੀਆ ਹਿਲਾਉਣ ਨੂ

ਦੇਖ ਦੇਖ Narcos inspire ਹੋ ਗਿਆ
ਮਾਰ ਮਾਰ ਛੁੱਟੀਆਂ ਵਿਚ job ਆ fire ਹੋ ਗਿਆ
ਸਾਡੀ ਸਿੱਧੀ ਸਾਧੀ ਬੋਲੀ ਜਿਹੀ ਸੁਣ ਕੇ
ਕਹਿੰਦੀਆਂ ਨੇ borne ਕੇ ਲੱਗਦੀ ਆ Rijni

ਨੀ ਜੇ ਜੱਟਾਂ ਦੀਆਂ ਮੁੰਡਿਆਂ ਨੂ ਬੰਦ ਕਰਨਾ ਤੇ ਫਿਰ ਖੋਲ ਦਿਓ Alcatraz ਨੀ
ਨੀ ਜੇ ਜੱਟਾਂ ਦੀਆਂ ਮੁੰਡਿਆਂ ਨੂ
ਬੰਦ ਕਰਨਾ ਤੇ ਫਿਰ ਖੋਲ ਦਿਓ Alcatraz ਨੀ
ਅਸੀਂ battery ਨੂ ਆਖਦੇ ਆਂ cell ਕੁੜੀਏ
ਦਿੰਦੇ ਨੀ divorce ਦਿੰਦੇ ਦਿਲ ਕੁੜੀਏ
ਵਕੀਲ ਮੇਰੇ ਬਿਲੋ ਪੈਣ ਦਿੰਦੇ ਨਾ ਤਰੀਕਾਂ
ਟੁੱਟਣ ਨਾ ਦਿੰਦੇ snap ਤੇ streakan

ਹੋਇਆ fire ਸਾਰੀ ਪਿੰਡ ਨਖਰੋ
ਨਾਮ ਖ਼ਬਰਾਂ ਚ ਬੋਲ ਗਿਆ khid ਨਖਰੋ
ਕਚਹਿਰੀ ਆ ਫਿਰ ਠੋਕਣੇ ਆ ਵੈਰੀ
ਚਿੱਟੇ ਕੁੜਤੇ ਪੈਜਾਮੇ ਮੇਰੇ ਜੇ pants ਨੀਲੇ
ਨੀ ਜੇ ਜੱਟਾਂ ਦੀਆਂ ਮੁੰਡਿਆਂ ਨੂ ਬੰਦ ਕਰਨਾ ਤੇ ਫਿਰ ਖੋਲ ਦਿਓ Alcatraz ਨੀ
ਨੀ ਜੇ ਜੱਟਾਂ ਦੀਆਂ ਮੁੰਡਿਆਂ ਨੂ ਬੰਦ ਕਰਨਾ ਤੇ ਫਿਰ ਖੋਲ ਦਿਓ Alcatraz ਨੀ

WRITERS

Jaswinder Singh, Baljit Singh Padam, Charnveer Natt, Inderpal Singh

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other

From This Artist