ਹੋ ਖੁਫਿਯਾ agency ਆ ਤਾਲਮੇਲ ਨੀ
Amazon ਦੇ ਨਾਲ ਲੱਗੇ ਜਿਗਰੇ ਦੀ sale ਨੀ
ਜਿੱਦ ਠੋਕੇਯਾ ਤਰੀਕ ਦਿਨ ਵਾਰ ਨਹਿਯੋ ਹੋਣਾ
ਪੁੱਤ ਘੜੀ ਦੇਖ ਟਿਮ ਨਹਿਓ ਨੋਟ ਕਰੂੰਗਾ
ਤੇਰੇ ਏਰਿਯਾ ਈ ਚ ਕੈਂਦੇ ਮੈਨੂ ਪਾਪਿਯਾ ਦਾ ਪਿਰ
ਦਿੱਲੋਂ ਕੱਢਣੀ ਪੁਲੇਖੇ ਕਿ ਮੈਂ ਰਿਹਾਂ ਕਰੂੰਗਾ
ਏਰਿਯਾ ਈ ਚ ਕੈਂਦੇ ਮੈਨੂ ਪਾਪਿਯਾ ਦਾ ਪਿਰ
ਦਿੱਲੋਂ ਕੱਢਣੀ ਪੁਲੇਖੇ ਕਿ ਮੈਂ ਰਿਹਾਂ ਕਰੂੰਗਾ
ਹੋ ਖਾਸੇ ਬੰਦਿਆ ਦਾ ਨੀ ਗ੍ਰੂਪ ਹੌਗਾ
ਹੋ ਖਾਸੇ ਬੰਦਿਆ ਦਾ ਨੀ ਗ੍ਰੂਪ ਹੌਗਾ
ਆਪਣੀ Glock ਨਾਲੇ ਆਪੇ ਮਰੇਂਗਾ
ਚਕ ਲਵੀ ਸਿੱਕਾ ਕਰਨੀ ਆ ਟਾਸ ਜੇ
On the spot ਹੀ plan ਕਰੂੰਗਾ
ਤੇਰੇ ਏਰਿਯਾ ਈ ਚ ਕੈਂਦੇ ਮੈਨੂ ਪਾਪਿਯਾ ਦਾ ਪਿਰ
ਦਿੱਲੋਂ ਕੱਢਣੀ ਪੁਲੇਖੇ ਕਿ ਮੈਂ ਰਿਹਾਂ ਕਰੂੰਗਾ
ਏਰਿਯਾ ਈ ਚ ਕੈਂਦੇ ਮੈਨੂ ਪਾਪਿਯਾ ਦਾ ਪਿਰ
ਦਿੱਲੋਂ ਕੱਢਣੀ ਪੁਲੇਖੇ ਕਿ ਮੈਂ ਰਿਹਾਂ ਕਰੂੰਗਾ
ਹੋ ਫੋਨ ਉੱਤੇ ਧਮਕੀ ਅਖਾਂ ਨਾ ਘੂਰ ਨਾ
ਹੋ ਫੋਨ ਉੱਤੇ ਧਮਕੀ ਅਖਾਂ ਨਾ ਘੂਰ ਨਾ
ਜਚ੍ਦੇ ਨੀ ਸਾਨੂ ਆਏ ਜਾਵਕ ਕਰਦੇ
ਜਿੰਨਾ ਦੀ ਤੂ ਸਾਏ ਤੇ ਫਿਰਦਾ ਆਏ ਉੱਦੇਯਾ
ਸਾਡੇ ਬਾਰੀ ਪੁਛੀ ਸਾਲੇ ਆਪ ਡਰ੍ਦੇ
ਓ ਖੜੇ ਵਾਲਾ ਗੋਪੀ ਗੋਪੀ ਕਰਦਾ ਫਿਰੇਗਾ
ਤੇਰੇ ਸਿਹਰ ਵਿਚ ਜੱਦੋ ਤੈਨੂ ਬਣ ਕਰੂੰਗਾ
ਤੇਰੇ ਏਰਿਯਾ ਈ ਚ ਕੈਂਦੇ ਮੈਨੂ ਪਾਪਿਯਾ ਦਾ ਪਿਰ
ਦਿੱਲੋਂ ਕੱਢਣੀ ਪੁਲੇਖੇ ਕਿ ਮੈਂ ਰਿਹਾਂ ਕਰੂੰਗਾ
ਏਰਿਯਾ ਈ ਚ ਕੈਂਦੇ ਮੈਨੂ ਪਾਪਿਯਾ ਦਾ ਪਿਰ
ਦਿੱਲੋਂ ਕੱਢਣੀ ਪੁਲੇਖੇ ਕਿ ਮੈਂ ਰਿਹਾਂ ਕਰੂੰਗਾ