LyricFind Logo
LyricFind Logo
Profile image icon
Lyric cover art

Neele Nain

Apple Music logo
Deezer logo
Spotify logo
Lyrics
ਨੀਲੇ ਨੈਣਾ ਦੇ ਹਾਰੇ
ਖੌਰੇ ਕਹਿੰਦੇ ਰੋਗ ਨੇ ਮਾਰੇ
ਅਸੀਂ ਹੋ ਗਏ ਬੇਪਰਵਾਹ ਨੀ
ਤੇਰਾ ਇਸ਼ਕ ਡੋਬੇਯਾ ਤਾਰੇ
ਨੀਲੇ ਨੈਣਾ ਦੇ ਹਾਰੇ
ਖੌਰੇ ਕਹਿੰਦੇ ਰੋਗ ਨੇ ਮਾਰੇ
ਅਸੀਂ ਹੋ ਗਏ ਬੇਪਰਵਾਹ ਨੀ
ਤੇਰਾ ਇਸ਼ਕ ਡੋਬੇਯਾ ਤਾਰੇ
ਹੁਣ ਸੋਣੀਏ ਇਹੁ ਸੱਚ ਹੋਵੇ
ਨਾ ਮੇਰੇ ਕੋਲੋਂ ਬਚ ਹੋਵੇ
ਮੈਂ ਚਾਉਂਦਾ ਤੇਰਾ ਹਰ ਨਖਰਾ
ਮੇਰੇ ਤੇ ਕੇਹਰ ਗੁਜ਼ਾਰੇ
ਨੀਲੇ ਨੈਣਾ ਦੇ ਹਾਰੇ
ਖੌਰੇ ਕੇਡੇ ਰੋਗ ਨੇ ਮਾਰੇ
ਅਸੀਂ ਹੋ ਗਏ ਬੇਪਰਵਾਹ ਨੀ
ਤੇਰਾ ਇਸ਼ਕ ਡੋਬੇਯਾ ਤਾਰੇ
ਨੀਲੇ ਨੈਣਾ ਦੇ ਹਾਰੇ
ਖੌਰੇ ਕੇਡੇ ਰੋਗ ਨੇ ਮਾਰੇ
ਅਸੀਂ ਹੋ ਗਏ ਬੇਪਰਵਾਹ ਨੀ
ਤੇਰਾ ਇਸ਼ਕ ਡੋਬੇਯਾ ਤਾਰੇ

ਦੋ ਸੰਦੀਆਂ ਸੰਗਦੀਆਂ ਨੀ
ਅੱਖੀਆਂ ਦੇ ਹੋ ਗਏ ਆਂ
ਸਬ ਤੈਥੋਂ ਵਾਰ ਦੇਣਾ
ਅਸੀਂ ਜਿੰਨੇ ਜੋਗੇ ਆਂ
2 ਸੰਗਦੀਆਂ ਸੰਦਗੀਆਂ ਨੀ
ਅੱਖਿਆਨ ਦੇ ਹੋ ਗਏ ਆ
ਸਬ ਤੈਥੋਂ ਵਾਰ ਦੇਣਾ
ਅਸੀਂ ਜਿੰਨੇ ਜੋਗੇ ਆ
ਇਹੁ ਦੁਨੀਆਂ ਦੀ ਪ੍ਰਵਾਹ ਨੀ
ਬੈਠੇ ਇਸ਼ਕ ਨੂੰ ਆਤਿਸ਼ ਲਾ ਨੀ
ਇਕ ਤੇਰੇ ਕਰਕੇ ਹਿਰੀਏ
ਛੱਡਣਾ ਚਾਉਂਦੇ ਤਖ਼ਤ ਹਜ਼ਾਰੇ
ਹੁਣ ਸੋਹਣੀਏ ਇਹੁ ਸੱਚ ਹੋਵੇ
ਨਾ ਮੇਰੇ ਕੋਲੋਂ ਬਚ ਹੋਵੇ
ਮੈਂ ਚਾਉਂਦਾ ਤੇਰਾ ਹਰ ਨਖਰਾ
ਮੇਰੇ ਤੇ ਕੇਹਰ ਗੁਜ਼ਾਰੇ
ਨੀਲੇ ਨੈਣਾ ਦੇ ਹਾਰੇ
ਖੌਰੇ ਕਹਿੰਦੇ ਰੋਗ ਨੇ ਮਾਰੇ
ਅਸੀਂ ਹੋ ਗਏ ਬੇਪਰਵਾਹ ਨੀ
ਤੇਰਾ ਇਸ਼ਕ ਡੋਬੇਯਾ ਤਾਰੇ
ਨੀਲੇ ਨੈਣਾ ਦੇ ਹਾਰੇ
ਖੌਰੇ ਕਹਿੰਦੇ ਰੋਗ ਨੇ ਮਾਰੇ
ਅਸੀਂ ਹੋ ਗਏ ਬੇਪਰਵਾਹ ਨੀ
ਤੇਰਾ ਇਸ਼ਕ ਡੋਬੇਯਾ ਤਾਰੇ
ਤੇਰਾ ਇਸ਼ਕ ਡੋਬੇਯਾ ਤਾਰੇ

ਗੱਲ ਦੋ ਲਫਾਜ਼ ਦੀ ਆ
ਸਾਨੂ ਵੇਖ ਕਦੇ ਪੜਕੇ
’ਰਣਬੀਰ ’ ਦੇ ਸੀਨੇਂ ਤੂੰ
ਹੁਣ ਦਿਲ ਦੀ ਥਾਂ ਧੜਕੇ
ਗੱਲ ਦੋ ਲਫਾਜ਼ ਦੀ ਆ
ਸਾਨੂ ਵੇਖ ਕਦੇ ਪੜਕੇ
’ਰਣਬੀਰ ’ ਦੇ ਸੀਨੇਂ ਤੂੰ
ਹੁਣ ਦਿਲ ਦੀ ਥਾਂ ਧੜਕੇ
ਤੇਰੇ ਵਾਲ ਨੀ ਕਦਮ ਆਵਾਰੇ
ਲਾ ਕੇ ਲੈ ਜਾਂਦੇ ਲਾਰੇ
ਤੇਰੇ ਦੀਦ ਚ ਸ਼ਾਮ ਪੈਂਦੀਆਂ
ਤੇ ਰਾਤ ਗਿਣਾਉਂਦੀ ਤਾਰੇ
ਹੁਣ ਸੋਹਣੀਏ ਇਹੁ ਸੱਚ ਹੋਵੇ
ਨਾ ਮੇਰੇ ਕੋਲੋਂ ਬਚ ਹੋਵੇ
ਮੈਂ ਚਾਉਂਦਾ ਤੇਰਾ ਹਰ ਨਖਰਾ
ਮੇਰੇ ਤੇ ਕੇਹਰ ਗੁਜ਼ਾਰੇ
ਨੀਲੇ ਨੈਣਾ ਦੇ ਹਾਰੇ
ਖੌਰੇ ਕਹਿੰਦੇ ਰੋਗ ਨੇ ਮਾਰੇ
ਅਸੀਂ ਹੋ ਗਏ ਬੇ ਪ੍ਰਵਾਹ ਨੀ
ਤੇਰਾ ਇਸ਼ਕ ਡੋਬੇਯਾ ਤਾਰੇ
ਨੀਲੇ ਨੈਣਾ ਦੇ ਹਾਰੇ
ਖੌਰੇ ਕਹਿੰਦੇ ਰੋਗ ਨੇ ਮਾਰੇ
ਅਸੀਂ ਹੋ ਗਏ ਬੇ ਪ੍ਰਵਾਹ ਨੀ
ਤੇਰਾ ਇਸ਼ਕ ਡੋਬੇਯਾ ਤਾਰੇ

WRITERS

HARDEEP SINGH KHANGURA, JASPREET SINGH, RANBIR SINGH

PUBLISHERS

Lyrics © IPRS, Universal Music Publishing Group

Share icon and text

Share


See A Problem With Something?

Lyrics

Other