LyricFind Logo
LyricFind Logo
Profile image icon
Lyric cover art

Vadde Vadde Din

Apple Music logo
Deezer logo
Spotify logo
Lyrics
ਵੱਡੇ ਵੱਡੇ ਦਿਨ ਚੰਨਾ
ਨਿੱਕੀ ਹੋਯੀ ਰਾਤ ਵੇ
ਕਿੰਨੀ ਸੋਹਣੀ ਲਗਦੀ ਆਏ
ਟਿੱਕੀ ਹੋਯੀ ਰਾਤ ਵੇ

ਕਿੰਨੀ ਸੋਹਣੀ ਲਗਦੀ ਆਏ
ਟਿੱਕੀ ਹੋਯੀ ਰਾਤ ਵੇ
ਵੱਡੇ ਵੱਡੇ ਦਿਨ ਚੰਨਾ
ਨਿੱਕੀ ਹੋਯੀ ਰਾਤ ਵੇ

ਵੇ ਚਿੱਟੇ ਚਿੱਟੇ ਚੰਨ ਦੇ
ਚੌਬਾਰੇ ਚੰਗੇ ਲਗਦੇ
ਵੇ ਮੈਨੂ ਨਿੱਕੀ ਹੁੰਦੀ ਤੂ ਹੀ
ਤਾਰੇ ਚੰਗੇ ਲਗਦੇ

ਵੇ ਮੈਨੂ ਨਿੱਕੀ ਹੁੰਦੀ ਤੂ ਹੀ
ਤਾਰੇ ਚੰਗੇ ਲਗਦੇ
ਤਾਰੇ ਚੰਗੇ ਲਗਦੇ
ਤਾਰੇ ਚੰਗੇ ਲਗਦੇ

ਤਾਰਿਆ ਤੋਂ ਪਾਰ ਖੌਰੇ
ਕਿੱਦਾਂ ਦੇ ਹਾਲਾਤ ਵੇ
ਤਾਰਿਆ ਤੋਂ ਪਾਰ ਖੌਰੇ
ਕਿੱਦਾਂ ਦੇ ਹਾਲਾਤ ਵੇ

ਕਿੰਨੀ ਸੋਹਣੀ ਲਗਦੀ ਆਏ
ਟਿੱਕੀ ਹੋਯੀ ਰਾਤ ਵੇ
ਵੱਡੇ ਵੱਡੇ ਦਿਨ ਚੰਨਾ
ਨਿੱਕੀ ਹੋਯੀ ਰਾਤ ਵੇ ਹਾਆਂ ਆ

ਚੁਪ-ਚੁਪ ਤੇਰੇ ਬਿਨ ਸੀ ਪਿਹਲਾਂ
ਫਿਨਕੇ ਫਿਨਕੇ ਦਿਨ ਸੀ ਪਿਹਲਾਂ
ਤੂ ਆਯਾ ਤਾਂ ਰੰਗ ਜਿਹਾ ਚਾਢੇਯਾ
ਪਿਹਲਾਂ ਤੂ ਕੀਤੇ ਸੀ ਅਡੇਯਾ
ਪਿਹਲਾਂ ਤੂ ਕੀਤੇ ਸੀ ਅਡੇਯਾ
ਵੇ ਪਿਹਲਾਂ ਤੂ ਕੀਤੇ ਸੀ ਅਡੇਯਾ
ਵੇ ਪਿਹਲਾਂ ਤੂ ਕੀਤੇ ਸੀ ਅਡੇਯਾ

ਰੇਸ਼ਮੀ ਪਰਾਂਦੀਆਂ ਦਾ
ਬਹੂਤਾਂ ਨਾਇਓ ਚਾਹ ਵੇ
ਬਸ ਮੈਨੂ ਥੋਡਾ ਜਿਹਾ
ਹੰਸ ਕੇ ਦਿਖਾ ਵੇ

ਬਸ ਮੈਨੂ ਥੋਡਾ ਜਿਹਾ
ਹੰਸ ਕੇ ਦਿਖਾ ਵੇ
ਬੋਲੀ ਜਾਵਾਂ ਕੱਲੀ ਵੇ ਤੂ
ਪੌਂਡਾ ਨੀ ਕੋਯੀ ਬਾਤ ਵੇ

ਕਿੰਨੀ ਸੋਹਣੀ ਲਗਦੀ ਆਏ
ਟਿੱਕੀ ਹੋਯੀ ਰਾਤ ਵੇ
ਵੱਡੇ ਵੱਡੇ ਦਿਨ ਚੰਨਾ
ਨਿੱਕੀ ਹੋਯੀ ਰਾਤ ਵੇ ਹਨ ਆਂ

WRITERS

CHEETAH, HARMANJEET

PUBLISHERS

Lyrics © Royalty Network, Sentric Music

Share icon and text

Share


See A Problem With Something?

Lyrics

Other

From This Artist