LyricFind Logo
LyricFind Logo
Profile image icon
Lyric cover art

Baksho Gunah Mere

Apple Music logo
Deezer logo
Spotify logo
Lyrics
ਬਖ਼ਸ਼ੋ ਗੁਨਾਹ ਮੇਰੇ ਆਇਆ ਮੈਂ ਸ਼ਰਨ ਤੇਰੀ
ਅੱਜ ਤੋ ਮੈਂ ਪਾਪਾਂ ਵਾਲੇ ਰਾਹਾਂ ਵੱਲ ਜਾਵਾਂ ਨਾ

ਅਸੀਂ ਧੂੜੀ ਬਣ ਕੇ ਆਏ ਧੂੜ ਬਣਾ ਲੈ ਚਰਣਾਂ ਦੀ
ਧੂੜ ਬਣਾ ਲੈ ਚਰਣਾਂ ਦੀ, ਧੂੜ ਬਣਾ ਲੈ ਚਰਣਾਂ ਦੀ
ਅਸੀਂ ਧੂੜੀ ਬਣ ਕੇ ਆਏ ਧੂੜ ਬਣਾ ਲੈ ਚਰਣਾਂ ਦੀ
ਧੂੜ ਬਣਾ ਲੈ ਚਰਣਾਂ ਦੀ, ਧੂੜ ਬਣਾ ਲੈ ਚਰਣਾਂ ਦੀ
ਮੇਹਰਾਂ ਦਿਆਂ ਸਾਈਆਂ ਮੇਹਰ ਕਰੀ
ਮੇਹਰਾਂ ਦਿਆਂ ਸਾਈਆਂ ਮੇਹਰ ਕਰੀ
ਅਸੀਂ ਦੂਰੋਂ ਚੱਲ ਕੇ ਆਏ
ਮੇਹਰਾਂ ਦਿਆਂ ਸਾਈਆਂ ਮੇਹਰ ਕਰੀ
ਮੇਹਰਾਂ ਦਿਆਂ ਸਾਈਆਂ ਮੇਹਰ ਕਰੀ
ਮੇਹਰਾਂ ਦਿਆਂ ਸਾਈਆਂ ਮੇਹਰ ਕਰੀ
ਮੇਹਰਾਂ ਦਿਆਂ ਸਾਈਆਂ ਮੇਹਰ ਕਰੀ
ਮੇਹਰਾਂ ਦਿਆਂ ਸਾਈਆਂ ਮੇਹਰ ਕਰੀ
ਮੇਹਰਾਂ ਦਿਆਂ ਸਾਈਆਂ ਮੇਹਰ ਕਰੀ
ਅਸੀਂ ਹੁਣ ਵਾਪਸ ਨਹੀਂ ਜਾਣਾ
ਮੇਹਰਾਂ ਦਿਆਂ ਸਾਈਆਂ ਮੇਹਰ ਕਰੀ
ਮੇਹਰਾਂ ਦਿਆਂ ਸਾਈਆਂ ਮੇਹਰ ਕਰੀ
ਮੇਹਰਾਂ ਦਿਆਂ ਸਾਈਆਂ ਮੇਹਰ ਕਰੀ
ਅਸੀਂ ਤੇਰੀ ਮੇਹਰ ਨਾਲ ਤਰਨਾ
ਮੇਹਰਾਂ ਦਿਆਂ ਸਾਈਆਂ ਮੇਹਰ ਕਰੀ
ਮੇਹਰਾਂ ਦਿਆਂ ਸਾਈਆਂ ਮੇਹਰ ਕਰੀ
ਮੇਹਰਾਂ ਦਿਆਂ ਸਾਈਆਂ ਮੇਹਰ ਕਰੀ
ਐਸੀ ਨਜ਼ਰ ਕਰਮ ਦੀ ਕਰ ਸਾਈਆਂ
ਐਸੀ ਨਜ਼ਰ ਕਰਮ ਦੀ ਕਰ ਸਾਈਆਂ
ਤੇਰਾ ਨਾਂਅ ਲੈ ਲੈ ਦਰ ਦਰ ਸਾਈਆਂ
ਤੇਰਾ ਨਾਂਅ ਲੈ ਲੈ ਦਰ ਦਰ ਸਾਈਆਂ
ਅਸੀਂ ਤੇਰੇ ਹੋਕੇ ਮਰਨਾ
ਮੇਹਰਾਂ ਦਿਆਂ ਸਾਈਆਂ ਮੇਹਰ ਕਰੀ
ਮੇਹਰਾਂ ਦਿਆਂ ਸਾਈਆਂ ਮੇਹਰ ਕਰੀ
ਮੇਹਰਾਂ ਦਿਆਂ ਸਾਈਆਂ ਮੇਹਰ ਕਰੀ
ਮੇਹਰਾਂ ਦਿਆਂ ਸਾਈਆਂ ਮੇਹਰ ਕਰੀ
ਮੇਹਰਾਂ ਦਿਆਂ ਸਾਈਆਂ ਮੇਹਰ ਕਰੀ
ਮੇਹਰਾਂ ਦਿਆਂ ਸਾਈਆਂ ਮੇਹਰ ਕਰੀ
ਅਸੀਂ ਧੂੜੀ ਬਣ ਕੇ ਆਏ
ਧੂੜ ਬਣਾ ਲੈ ਚਰਨਾਂ ਦੀ
ਧੂੜ ਬਣਾ ਲੈ ਚਰਨਾਂ ਦੀ
ਧੂੜ ਬਣਾ ਲੈ ਚਰਨਾਂ ਦੀ
ਬਖ਼ਸ਼ੋ ਗੁਨਾਹ ਮੇਰੇ ਆਇਆ ਮੈਂ ਸ਼ਰਨ ਤੇਰੀ
ਅੱਜ ਤੋ ਮੈਂ ਪਾਪਾਂ ਵਾਲੇ ਰਾਹਾਂ ਵੱਲ ਜਾਵਾਂ
ਬਖ਼ਸ਼ੋ ਗੁਨਾਹ ਮੇਰੇ ਆਇਆ ਮੈਂ ਸ਼ਰਨ ਤੇਰੀ
ਅੱਜ ਤੋ ਮੈਂ ਪਾਪਾਂ ਵਾਲੇ ਰਾਹਾਂ ਵੱਲ ਜਾਵਾਂ ਨਾ
ਬਖ਼ਸ਼ੋ ਗੁਨਾਹ ਮੇਰੇ ਆਇਆ ਮੈਂ ਸ਼ਰਨ ਤੇਰੀ
ਅੱਜ ਤੋ ਮੈਂ ਪਾਪਾਂ ਵਾਲੇ ਰਾਹਾਂ ਵੱਲ ਜਾਵਾਂ ਨਾ
ਬਖ਼ਸ਼ੋ ਗੁਨਾਹ ਮੇਰੇ ਆਇਆ ਮੈਂ ਸ਼ਰਨ ਤੇਰੀ
ਅੱਜ ਤੋ ਮੈਂ ਪਾਪਾਂ ਵਾਲੇ ਰਾਹਾਂ ਵੱਲ ਜਾਵਾਂ ਨਾ
ਬਖ਼ਸ਼ੋ ਗੁਨਾਹ ਮੇਰੇ ਆਇਆ ਮੈਂ ਸ਼ਰਨ ਤੇਰੀ
ਅੱਜ ਤੋ ਮੈਂ ਪਾਪਾਂ ਵਾਲੇ ਰਾਹਾਂ ਵੱਲ ਜਾਵਾਂ ਨਾ

WRITERS

ARUN VIR

PUBLISHERS

Lyrics © IPRS

Share icon and text

Share

See A Problem With Something?

Lyrics

Other