LyricFind Logo
LyricFind Logo
Profile image icon
Lyric cover art

Chan Kitthan

Apple Music logo
Deezer logo
Spotify logo
Lyrics
ਓ ਟੁੱਟੇ ਤਾਰਿਆਂ ਤੋਂ ਮੰਗਣਾ ਮੈਂ ਕੀ ਵੇ?
ਤੇਰੇ ਨਾਲ ਮੇਰਾ ਲੱਗਣਾ ਐ ਜੀਅ ਵੇ
ਤੇਰੇ ਨਾਲ ਮੇਰਾ ਲੱਗਣਾ ਐ ਜੀਅ ਵੇ
ਤੇਰੇ ਬਿਨ ਮੇਰੇ ਸਾਹ ਨਹੀਂ ਚੱਲਣੇ
ਇੱਕ ਤੇਰੇ ਵਿੱਚ ਮੇਰੀ ਹੈ ਜ਼ਿੰਦਗੀ ਵੇ
ਚੰਨ, ਬਣੀ ਨਾ ਤੂੰ ਪੱਥਰਾਂ ਦੀ ਤਰ੍ਹਾਂ
ਕਦੇ ਸਮਝ ਮੇਰੇ ਜਜ਼ਬਾਤ ਵੇ
ਚੰਨ, ਕਿੱਥਾਂ ਗੁਜ਼ਾਰੀ ਓਏ ਰਾਤ ਵੇ?
ਸੱਚੀ ਦੱਸਦੇ ਜਾ ਇਹ ਬਾਤ ਵੇ
ਚੰਨ, ਕਿੱਥਾਂ ਗੁਜ਼ਾਰੀ ਐ
ਚੰਨਾ ਆ

WRITERS

Rochak Kohli

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other