ਜਿੰਦ ਮਾਹੀ,ਜਿੰਦ ਮਾਹੀ,ਜਿੰਦ ਮਾਹੀ,ਜਿੰਦ ਮਾਹੀ
ਜਿੰਦ ਮਾਹੀ,ਜਿੰਦ ਮਾਹੀ,ਜਿੰਦ ਮਾਹੀ,ਜਿੰਦ ਮਾਹੀ
ਓ ਜਿੰਦ ਮਾਹੀ ਜੇ ਚਲਿਯੋ ਓ ਜਿੰਦ ਮਾਹੀ ਜੇ ਚਲਿਯੋ ਪਟਿਆਲੇ,
ਓ ਜਿੰਦ ਮਾਹੀ ਜੇ ਚਲਿਯੋ ,ਓ ਜਿੰਦ ਮਾਹੀ ਜੇ ਚਲਿਯੋ ਪਟਿਆਲੇ,
ਓਥੋਂ ਲਿਆਵੀ , ਓਥੋਂ ਲਿਆਵੀ ਰੇਸ਼ਮੀ ਨਾਲੇ
ਓ ਜਿੰਦ ਮਾਹੀ ਜੇ ਚਲਿਯੋ ,ਓ ਜਿੰਦ ਮਾਹੀ ਜੇ ਚਲਿਯੋ ਪਟਿਆਲੇ,
ਓਥੋਂ ਲਿਆਵੀ , ਓਥੋਂ ਲਿਆਵੀ ਰੇਸ਼ਮੀ ਨਾਲੇ
ਓ ਜਿੰਦ ਮਾਹੀ ਜੇ ਚਲਿਯੋ ,ਓ ਜਿੰਦ ਮਾਹੀ ਜੇ ਚਲਿਯੋ ਪਟਿਆਲੇ