LyricFind Logo
LyricFind Logo
Profile image icon
Lyric cover art

asai

Apple Music logo
Deezer logo
Spotify logo
Lyrics
ਅਸਾਈ ਯਾਨੀ dream ਹਾਂ
ਘਿਰਾ by loss ਤੇ illegal vapor shit
ਏਹ ਹੈਗਾ god's fraud plot to test ਕਿ ਮੈਂ brave or bitch
Distant cousin ਦਾ ਆਇਆ call
ਕਹਿੰਦਾ lay low till
The dark or I’ll be caught with depression my mistress
ਬੈਨਾ ਉੱਠਣਾ ਹੁੰਦਾ for ਭੱਜਣਾ in pursuit of deals
Master ਕਰਦੇ keys ਖੋਲ੍ਹਦੇ noose
ਹੋਂਦੇ loose ਜਿਵੇਂ Beethoven did
Symphonies produced ਜਦ beat over bills
ਪਰ ਜੱਗ ਦੇ bruise bleed from the guilt
Mind ਹੈਗਾ heavy ਖ਼ਵਾਬ ਹੈਗੇ plenty
ਨੀ pockets hefty
Locket ਹੈ sexy clock ਹੈ sweaty
’Cause the time is lefty
Pop ਕਰਨਾ messy ਪਾਪ ਹੈਗੇ frenzy
ਕਰਮਾ is catchin’
The mama itchin’ ਤਾਂ ਵੀ ਚਾਹਤਾਂ carried
’Cause the cock is fleshy
ਸੀਨਾ ice box ਤਾਹੀਂ ਰਹਿੰਦਾ afloat on liquor
Freedom’s priced high
Wings ਨਾਲ ਵੀ ਤੁਸੀਂ ਰਹੋਗੇ crippled
ਗੀਦੜ got the wins ਪਰ ਹਾਰਦੇ ਪ੍ਰਾਣ
ਜਦ ਪੈਂਦੇ ਜਿੰਦ ਦੇ ਸ਼ਿੱਤਰ
ਤਿੱਤਰ ਬਿੱਤਰ move your muh too much
Only the steel will listen

Locked in strapped in aye aye captain
Locked in strapped in aye aye captain
Locked in strapped in aye aye captain
Locked in strapped in aye aye captain

ਨਾ ਅਸਾਈ ਹੈਗੀ captain ship ਦੀ
ਅਸਾਈ ਕਰਦੀ backspin flip ਦੀ
ਅਸਾਈ ਦੇਂਦੀ max pain pinch ਦੀ
ਅਸਾਈ in action

Dream, ਅਸਾਈ dream
Dream, ਅਸਾਈ dream
Dream, ਅਸਾਈ dream
Dream, ਅਸਾਈ

ਆਹ ਮੇਰੀ ਅਸਾਈ
ਓ ਦੇਂਦੀ ਰੋਂਦ ਰੋਂਦ ਦੇਂਦੀ ਮੈਂ ਛੱਡੀ ਨਈ
ਓ ਰਹਿੰਦੀ ਰੋਂਦੀ ਰੋਂਦੀ ਰਹਿੰਦੀ
ਮੈਂ ਕਦੇ ਨੀ ਬੰਦ ਕੀਤੀ
ਓਹ ਹੈਗੀ ਗੋਂਦ ਗੋਂਦ ਹੈਗੀ
ਕਮੀਨੀ ਛੱਡਦੀ ਨੀ

ਹੋ ਮੇਰੀ ਅਸਾਈ
ਓ ਦੇਂਦੀ ਰੋਂਦ ਰੋਂਦ ਦੇਂਦੀ ਮੈਂ ਛੱਡੀ ਨਈ
ਓ ਰਹਿੰਦੀ ਰੋਂਦੀ ਰੋਂਦੀ ਰਹਿੰਦੀ
ਮੈਂ ਕਦੇ ਨੀ ਬੰਦ ਕੀਤੀ
ਓਹ ਹੈਗੀ ਗੋਂਦ ਗੋਂਦ ਹੈਗੀ
ਕਮੀਨੀ ਛੱਡਦੀ ਨੀ

ਸਿੱਧੀ ਜਿੰਦ ਤੋਂ ਫਰਾਰ
ਜਨਮ ਤੋਂ ਟੇਡਾ ਤੜੀਪਾਰ
ਸਿੱਖੀ ਪਿੰਡ ਤੋਂ ਜੁਬਾਨ
ਤੇ ਕੱਟਦਾ ਫ਼ਸਲ ਦੇ ਅਰਮਾਨ
City ਦਾ ਮਹਿਮਾਨ ਸੋਚੇ
ਏਹ ਹੁੰਦੀ ਸੜਕ ਤੋਂ ਮਕਾਨ
ਬਿੱਕਿਆ ਜਹਾਨ ਤੇ ਲੱਗਦਾ
ਖੂਨ ਪਸੀਨੇ ਤੇ ਲਗਾਨ

Extra ammunition in ਕਲੰਸ extendos
ਕਾਗਜ਼ ਤੇ demolition ਕਰਨ ਇਹ lead ਬੋਲ

ਪਿੱਛੇ ਵੇਖ ਮੇਰੇ ਬੰਜਰ
ਸਭ ਤੇ ਮੈਂ ਜਿਊਂਦਾ
ਤੇ ਤੈਨੂੰ ਮਾਰੇ ਪੱਥਰ
ਚੱਕਣ ਲਈ ਚਾਹੀਦੇ men more

ਪੁੱਠੀ ਦਿਸ਼ਾ ’ਚ ਠੰਡੀ ਜੀ wind blows
ਵੱਡੀ ਛਾਤੀ ਕਾਫ਼ੀ
ਢੱਕਣ ਲਈ ਸੀਨੇ ਦੀ ਟੁੱਟੀ windows
ਜੰਨਤ ਦੀ entry ਤੇ
ਜਹੰਨਮ ਦੇ exit ਦੇ
ਨੀ ਕਰਦੇ spin doors
ਹਿਲਦੀ ਪਈ ਦੁਨੀਆ ਦੀ ਬੁਨਿਆਦ ਤੇ
ਫਿਰ ਵੀ ਮੈਂ ਟਿਕਿਆ on ten toes
Family tree ਦੇ ਰਹੇ ਪੱਤੇ ਝੜ
ਪੈਸੇ ਦੇ ਪੇੜਾਂ ਦੀਆਂ ਡਾਲੀਆਂ invaded ਮੇਰਾ ਘਰ
ਦਰਬਦਰ ਲੱਭ ਹਮਸਫ਼ਰ
ਬਦਨ suffered ਪਰ love ਦੀ gun ਸਫ਼ਲ
Imaginary bulletholes ਮੇਰੇ ਮਨਪਸੰਦ
ਧੁਨ ਨਾਲ ਲੈ ’ਚ ਹੀ ਰੱਖਦਾ
ਮੈਂ ਹਰ ਕਦਮ
ਹੁੰਦਾ ਇਕ ਵਾਰ ਹੀ
ਤਾਂਹੀਂ ਸੱਜਣਾ ਏਹ ਸੱਤ ਜਨਮ
ਖਾਲੀ ਕਰਨਾ ਮਾਹੀ ਦਾ ਵਜ਼ਨ ਮੈਂ
ਭਰ ਕਲਮ
ਫਿਰ ਬਸ ਡੁ ਡੁ ਡੁ ਡੁ
ਕਮਾਲ ਕੀਤੀ ਮੈਂ
ਮੈਂ ਸਮਝਿਆ ਨੀ ਯਾਰ
ਸਵਾਰ ਦੇਣੀ ਜਿਹੜੀ
ਸਾਡੇ ਵਿਚ ਸੀ ਮੈਂ ਪਾਈ ਦਰਾਰ
ਓਹ ਨਿਰਦੋਸ਼ ਸੀਗੀ
ਤੇ ਜਿੰਦ ਮਾਹੀ ਦਾ ਮੈਂ ਗੁਨੇਹਗਾ
ਹੁਣ ਕਮਾਈ ਤਬਾਹੀ
ਰਿਹਾਈ ਸਭ ਬਸ

ਬਸ, ਅਸਾਈ dream
Dream, ਅਸਾਈ
Dream, ਅਸਾਈ
Dream, ਅਸਾਈ
Dream

ਅਸਾਈ ਹੈਗੀ captain ship ਦੀ
ਅਸਾਈ ਕਰਦੀ backspin flip ਦੀ
ਅਸਾਈ ਦੇਂਦੀ max pain pinch ਦੀ
ਅਸਾਈ in action

ਉਹ ਮੇਰੀ ਅਸਾਈ
ਓ ਦੇਂਦੀ ਰੋਂਦ ਰੋਂਦ ਦੇਂਦੀ ਮੈਂ ਛੱਡੀ ਨਈ
ਓ ਰਹਿੰਦੀ ਰੋਂਦੀ ਰੋਂਦੀ ਰਹਿੰਦੀ
ਮੈਂ ਕਦੇ ਨੀ ਬੰਦ ਕੀਤੀ
ਓਹ ਹੈਗੀ ਗੋਂਦ ਗੋਂਦ ਹੈਗੀ
ਕਮੀਨੀ ਛੱਡਦੀ ਨੀ

ਓ ਮੇਰੀ ਅਸਾਈ
ਓ ਦੇਂਦੀ ਰੋਂਦ ਰੋਂਦ ਦੇਂਦੀ ਮੈਂ ਛੱਡੀ ਨਈ
ਓ ਰਹਿੰਦੀ ਰੋਂਦੀ ਰੋਂਦੀ ਰਹਿੰਦੀ
ਮੈਂ ਕਦੇ ਨੀ ਬੰਦ ਕੀਤੀ
ਓਹ ਹੈਗੀ ਗੋਂਦ ਗੋਂਦ ਹੈਗੀ
ਕਮੀਨੀ ਛੱਡਦੀ ਨੀ

ਕਮੀਨੀ
ਚੰਗੀ ਨੀ
ਕਦੇ ਵੀ
ਨੀ ਛੱਡੇਗੀ

WRITERS

Jagsifat Makkar

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other