LyricFind Logo
LyricFind Logo
Profile image icon
Lyric cover art

Pasoori

Apple Music logo
Deezer logo
Spotify logo
Lyrics
ਅੱਗ ਲਾਵਾਂ ਮਜਬੂਰੀ ਨੂੰ
ਆਣ-ਜਾਣ ਦੀ ਪਸੂਰੀ ਨੂੰ
ਜ਼ਹਿਰ ਬਣੇ ਹਾਂ ਤੇਰੀ
ਪੀ ਜਾਵਾਂ ਮੈਂ ਪੂਰੀ ਨੂੰ
ਆਣਾ ਸੀ ਉਹ, ਨਹੀਂ ਆਇਆ
ਦਿਲ ਬਾਗ਼ ਬਾਗ਼ ਮੇਰਾ ਟਕਰਾਇਆ
ਕਾਗਾ ਬੋਲ ਕੇ ਦੱਸ ਜਾਵੇ
ਪਾਵਾਂ ਘਿਓ ਦੀ ਚੂਰੀ ਨੂੰ
ਰਾਹਵਾਂ ’ਚ, ਬਾਹਵਾਂ ’ਚ
ਉਹਨੂੰ ਲੁਕਾਵਾਂ
ਕੋਈ ਮੈਨੂੰ ਨਾ ਰੋਕੇ
ਮੇਰੇ ਢੋਲ, ਜੁਦਾਈਆਂ ਦੀ
ਤੈਨੂੰ ਖ਼ਬਰ ਕਿਵੇਂ ਹੋਵੇ
ਆ ਜਾਵੇ ਦਿਲ ਤੇਰਾ
ਪੂਰਾ ਵੀ ਨਾ ਹੋਵੇ
ਹਾਂ, ਬਣੀਆਂ-ਬਣਾਈਆਂ ਦੀ
ਗੱਲਬਾਤ ਕਿਵੇਂ ਹੋਵੇ
ਆ ਜਾਵੇ ਦਿਲ ਤੇਰਾ
ਪੂਰਾ ਵੀ ਨਾ ਹੋਵੇ

ਭੁੱਲ ਗਈ ਮਜਬੂਰੀ ਨੂੰ
ਦੁਨੀਆ ਦੀ ਦਸਤੂਰੀ ਨੂੰ
ਸਾਥ ਤੇਰਾ ਹੈ ਬਥੇਰਾ
ਪੂਰਾ ਕਰ ਜ਼ਰੂਰੀ ਨੂੰ
ਆਣਾ ਸੀ ਉਹ, ਨਹੀਂ ਆਇਆ
ਰਾਸਤਾ ਨਾ ਦਿਖਲਾਇਆ
ਦਿਲ ਹਮਾਰਾ ਦੇ ਸਹਾਰਾ
ਖ਼ਵਾਹਿਸ਼ਾਤ ਅਧੂਰੀ ਨੂੰ
ਵਾਰੀ ਮੈਂ ਜਾਵਾਂ
ਮੈਂ ਤੈਨੂੰ ਬੁਲਾਵਾਂ
ਗੱਲ ਸਾਰੀ ਤਾਂ ਹੋਵੇ
ਮੇਰੇ ਢੋਲ, ਜੁਦਾਈਆਂ ਦੀ
ਤੈਨੂੰ ਖ਼ਬਰ ਕਿਵੇਂ ਹੋਵੇ
ਆ ਜਾਵੇ ਦਿਲ ਤੇਰਾ
ਪੂਰਾ ਵੀ ਨਾ ਹੋਵੇ
ਹਾਂ, ਬਣੀਆਂ-ਬਣਾਈਆਂ ਦੀ
ਗੱਲਬਾਤ ਕਿਵੇਂ ਹੋਵੇ
ਆ ਜਾਵੇ ਦਿਲ ਤੇਰਾ
ਪੂਰਾ ਵੀ ਨਾ ਹੋਵੇ

WRITERS

Ali Sethi

PUBLISHERS

Lyrics © Reservoir Media Management, Inc., Audiam, Inc.

Share icon and text

Share


See A Problem With Something?

Lyrics

Other