LyricFind Logo
LyricFind Logo
Profile image icon
Lyric cover art

Chaah

Apple Music logo
Deezer logo
Spotify logo
Lyrics
ਫ਼ਿਕਰਾਂ ਨੂੰ ਅੱਗ ਵਿੱਚ ਬਾਲ ਕੇ ਸਾਰੇ ਕੰਮਾਂ ਨੂੰ ਟਾਲ ਕੇ
ਫ਼ਿਕਰਾਂ ਨੂੰ ਅੱਗ ਵਿੱਚ ਬਾਲ ਕੇ ਸਾਰੇ ਕੰਮਾਂ ਨੂੰ ਟਾਲ ਕੇ
ਤੂੰ ਸੁਕੂਨ ਦੇ ਨਾਲ ਬਣਾ ਪੀਏ

ਜ਼ਿੰਦਗੀ ਦੀਆਂ ਵੱਟਾਂ ਲੰਬੀਆਂ ਨੇ
ਕਿੱਤੇ ਖੜ ਕੇ ਦੋਵੇਂ ਚਾਹ ਪੀਏ
ਜ਼ਿੰਦਗੀ ਦੀਆਂ ਵੱਟਾਂ ਲੰਬੀਆਂ ਨੇ ਕਿੱਤੇ ਖੜ ਕੇ ਦੋਵੇਂ ਚਾਹ ਪੀਏ
ਜ਼ਿੰਦਗੀ ਦੀਆਂ ਵੱਟਾਂ ਲੰਬੀਆਂ ਨੇ ਕਿੱਤੇ ਖੜ ਕੇ ਦੋਵੇਂ ਚਾਹ ਪੀਏ

ਜ਼ਿੰਦਗੀ ਦੀਆਂ ਵੱਟਾਂ ਲੰਬੀਆਂ ਨੇ ਕਿੱਤੇ ਖੜ ਕੇ ਦੋਵੇਂ ਚਾਹ ਪੀਏ
ਗੱਲਾਂ ਬਸ ਹੋਵਣ ਅੱਜ ਦੀਆਂ
ਭਾਵੇਂ ਨਾ ਹੋਵਣ ਚੱਜ ਦੀਆਂ
ਜੇ ਤੂੰ ਤੇ ਮੈਂ ਦੋਵੇਂ ਇਕੱਠੇ ਆਂ
ਮੈਨੂੰ ਠੋਕਰਾਂ ਵੀ ਨੀ ਲੱਗਦੀਆਂ

ਮਿੱਠਾ ਥੋੜਾ ਜਿਹਾ ਘੱਟ ਰੱਖੀਂ
ਮੱਥੇ ਤੇ ਨਾ ਕੋਈ ਵੱਟ ਰੱਖੀਂ
ਵੈਸੇ ਤੇਰੇ ਮੂੰਹ ਤੇ ਜੱਚਦੀ ਆ
ਤੇਰੇ ਵਾਲਾਂ ਦੀ ਉਹ ਲੱਟ ਰੱਖੀਂ
ਸੱਚੀ ਦਾਰੂ ਨਾ ਸੁੱਟਾ ਨੀ
ਸਾਨੂੰ ਏਹੀ ਦਿੰਦੀ ਝੂਟਾ ਨੀ
ਵਿੱਚ ਤੇਜ਼ ਪੱਤੀ ਅਸੀਂ ਪਾ ਪੀਏ

ਜ਼ਿੰਦਗੀ ਦੀਆਂ ਵੱਟਾਂ ਲੰਬੀਆਂ ਨੇ
ਕਿੱਤੇ ਖੜ ਕੇ ਦੋਵੇਂ ਚਾਹ ਪੀਏ
ਜ਼ਿੰਦਗੀ ਦੀਆਂ ਵੱਟਾਂ ਲੰਬੀਆਂ ਨੇ
ਕਿੱਤੇ ਖੜ ਕੇ ਦੋਵੇਂ ਚਾਹ ਪੀਏ
ਤੂੰ ਆਉਣੀ ਐ ਤਾਂ ਬਣਦੀ ਐ
ਮੈਥੋਂ ਕਿੱਥੇ ਚਾਹ ਬਣਦੀ ਐ
ਕੋਸ਼ਿਸ਼ ਕਰਾਂ ਬਣਾਉਣ ਦੀ ਮੈਂ ਪਰ
ਚਾਹ ਨੀ ਕੱਲੀ ਸਲਾਹ ਬਣਦੀ ਐ

ਗਰਮੀ ਭਾਵੇਂ ਪਾਲਾ ਹੁੰਦਾ
ਏਹਦੇ ਲਈ ਨਾ ਤਾਲਾ ਹੁੰਦਾ
ਦਿਲਾਂ ਦੇ ਕਾਲੇ ਲੋਕੀ ਕਹਿੰਦੇ
ਚਾਹ ਪੀ ਕੇ ਰੰਗ ਕਾਲਾ ਹੁੰਦਾ

ਜੇ ਕੋਈ ਪੀ ਲਏ ਇਕ ਵਾਰੀ ਉਹ ਭੁੱਲ ਜਾਵੇ ਮੈਖਾਨਾ ਨੀ
ਤੇਰੇ ਕੋਲ ਬੈਠਣ ਦਾ ਮੇਰਾ ਖ਼ਾਸ ਬਹਾਨਾ ਨੀ
ਸੁਰਖ ਕੋਈ ਢਲਦੀ ਸ਼ਾਮ ਹੋਵੇ
ਤੇਰੇ ਮੂੰਹ ਤੇ ਅਬੀਰ ਦਾ ਨਾਮ ਹੋਵੇ ਹਾਂ ਦਿਲ ਦਾ ਸੁਣਾ ਪੀਏ
ਜ਼ਿੰਦਗੀ ਦੀਆਂ ਵੱਟਾਂ ਲੰਬੀਆਂ ਨੇ ਕਿੱਤੇ ਖੜ ਕੇ ਦੋਵੇਂ ਚਾਹ ਪੀਏ
ਜ਼ਿੰਦਗੀ ਦੀਆਂ ਵੱਟਾਂ ਲੰਬੀਆਂ ਨੇ ਕਿੱਤੇ ਖੜ ਕੇ ਦੋਵੇਂ ਚਾਹ ਪੀਏ
ਜ਼ਿੰਦਗੀ ਦੀਆਂ ਵੱਟਾਂ ਲੰਬੀਆਂ ਨੇ ਕਿੱਤੇ ਖੜ ਕੇ ਦੋਵੇਂ ਚਾਹ ਪੀਏ
ਜ਼ਿੰਦਗੀ ਦੀਆਂ ਵੱਟਾਂ ਲੰਬੀਆਂ ਨੇ ਕਿੱਤੇ ਖੜ ਕੇ ਦੋਵੇਂ ਚਾਹ ਪੀਏ
ਜ਼ਿੰਦਗੀ ਦੀਆਂ ਵੱਟਾਂ ਲੰਬੀਆਂ ਨੇ ਕਿੱਤੇ ਖੜ ਕੇ ਦੋਵੇਂ ਚਾਹ ਪੀਏ
ਜ਼ਿੰਦਗੀ ਦੀਆਂ ਵੱਟਾਂ ਲੰਬੀਆਂ ਨੇ ਕਿੱਤੇ ਖੜ ਕੇ ਦੋਵੇਂ ਚਾਹ ਪੀਏ

WRITERS

Nitin Kumar

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other