LyricFind Logo
LyricFind Logo
Profile image icon
Lyric cover art

Club Vich

Apple Music logo
Deezer logo
Spotify logo
Lyrics
ਹੋ ਗੇੜਾ ਦਿੰਦੀ ਸੀ ਤੇ ਵਾਲ ਖੁਲ ਗਏ ਨੇ
ਦੇਖ ਮੁੰਡਿਆ ਨੂੰ ਰਾਹ ਭੁੱਲ ਗਏ ਨੇ
ਓ ਜਿਨੂੰ ਵੇਖ ਕੇ ਤੇ ਪੈਰ ਜਾਂਦੇ ਥਿਰਕੀ
ਨਾਲੇ ਚੋਬਰਾਂ ਦੇ ਬੈਗ ਡੁੱਲ ਗਏ ਨੇ
ਸਿੱਧੇ ਦਿਲਾਂ ਉਤੇ ਮਾਰ ਦਿਆ ਤੀਰ
Club ਵਿਚ ਕੌਣ ਨਚਦੀ
ਓ ਜਿਨੂੰ ਵੇਖ ਵੇਖ ਨਚਦੀ ਮਡੀਰ
Club ਵਿਚ ਕੌਣ ਨਚਦੀ
ਕੌਣ ਨਚਦੀ
ਓ ਜਿਨੂੰ ਵੇਖ ਵੇਖ ਨਚਦੀ ਮਡੀਰ
Club ਵਿਚ ਕੌਣ ਨਚਦੀ ਹੋ

ਹੋ ਜੇ ਕੋਈ ਕਰਦਾ ਏ ਚੀਟ ਨਹੀਓ ਚਿੜਦੀ
ਓ ਨਾਲੇ ਅੱਧਾ ਫੁੱਟ ਹੀਲ ਪਾਈ ਫਿਰਦੀ
ਓ ਕਿਥੋਂ ਮਨ ਦਿਆ ਜਿੰਦ ਵੀ ਮਲੂਕ ਜਿਹੀ
ਓ ਐਵੇਂ ਹਿਰਣੀ ਸਾਣਾ ਨਾ ਫਿਰੇ ਭੀੜ ਦੀ
ਹੋ ਕਰੀ ਜਾਂਦਿਆ ਫਲੋਰ ਤੇ ਅਖੀਰ
Club ਵਿਚ ਕੌਣ ਨਚਦੀ
ਓ ਜਿਨੂੰ ਵੇਖ ਵੇਖ ਨਚਦੀ ਮਡੀਰ
Club ਵਿਚ ਕੌਣ ਨਚਦੀ
ਕੌਣ ਨਚਦੀ
ਓ ਜਿਨੂੰ ਵੇਖ ਵੇਖ ਨਚਦੀ ਮਡੀਰ
Club ਵਿਚ ਕੌਣ ਨਚਦੀ ਹੋ
ਓ ਜੇ ਓ ਮਨ ਦੀ ਤਾਂ ਉਹਨੂੰ ਸਮਝਾ ਲਵੋ
ਕੋਈ ਗਬਰੂ ਦੀ ਜਾਣ ਨੂੰ ਬਜਾ ਲਵੋ
ਓ ਲੱਕ ਟੁੱਟ ਜਾਏ ਨਾ ਦੂਰੀ ਤੀਰੀ ਹੁੰਦੀ ਦਾ
DJ ਵਾਲੇ ਤੋਂ ਵੀ ਗਾਣਾ ਰੁਕਵਾ ਲਵੋ
ਹੋ ਲੱਗੀ ਜਾਂਦਿਆ ਸਿਆਲਾ ਵਾਲੀ ਹੀਰ
Club ਵਿਚ ਕੌਣ ਨਚਦੀ
ਓ ਜਿਨੂੰ ਵੇਖ ਵੇਖ ਨਚਦੀ ਮਡੀਰ
Club ਵਿਚ ਕੌਣ ਨਚਦੀ
ਕੌਣ ਨਚਦੀ
ਓ ਜਿਨੂੰ ਵੇਖ ਵੇਖ ਨਚਦੀ ਮਡੀਰ
Club ਵਿਚ ਕੌਣ ਨਚਦੀ ਹੋ

ਓ ਕਿਥੇ ਰਹਦੀ ਆ ਓ ਥਾਂ ਵੀ ਨਹੀਂ ਦੱਸਦੀ
ਉਹਨੂੰ ਪੁੱਛੀਏ ਤਾਂ ਨਾਮ ਵੀ ਨਹੀਂ ਦੱਸਦੀ
ਓ ਸਾਡੇ ਟੌਰ ਟੱਪੇ ਸਮਝ ਕੇ ਫਾਲਤੂ
ਬਸ ਮਿੰਨਾ ਮਿੰਨਾ ਬੁੱਲੀਆਂ ਤੋਂ ਹੱਸਦੀ
ਓ ਨਾਲ ਖੈ ਕੇ ਜੇੜੀ ਦਿਲ ਗਈ ਆ ਚੀਰ
Club ਵਿਚ (ਹੋਏ) Club ਵਿਚ (ਹੇ)
Club ਵਿਚ ਕੌਣ ਨਚਦੀ
ਓ ਜਿਨੂੰ ਵੇਖ ਵੇਖ ਨਚਦੀ ਮਡੀਰ
Club ਵਿਚ ਕੌਣ ਨਚਦੀ
ਓ ਜਿਨੂੰ ਵੇਖ ਵੇਖ ਨਚਦੀ ਮਡੀਰ
Club ਵਿਚ ਕੌਣ ਨਚਦੀ ਹੋ

WRITERS

ADAB, CROWNY

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other