LyricFind Logo
LyricFind Logo
Profile image icon
Lyric cover art

Main Vigdi

Apple Music logo
Deezer logo
Spotify logo
Lyrics
Mr Pendu

ਹੋ ਔਣ ਜਾਂ ਤੇਰੇ ਮੰਤਰੀ ਵਾਂਗੂ ਯਾਰਾਂ ਦੇ ਨਾਲ ਬੇਹੰਦਾ
ਨਿੱਤ ਨਵੇ ਤੇਰੇ ਮਸਲੇ ਹੁੰਦੇ ਸਾਰ ਨੀ ਮੇਰੀ ਲੈਣਾ
ਵੇਲਹਡ ਤੇਰੇ ਯਾਰ ਸੋਹਣੇਯਾ ਵੇਲਹਡ ਰੱਲ ਗੇਯਾ ਤੂ

ਵੇ ਥੋਡੀ ਥੋਡੀ ਮੈਂ ਵਿਗੜੀ ਬਹੁਤਾ ਵਿਗੜ ਗੇਯਾ ਤੂ
ਥੋਡੀ ਥੋਡੀ ਮੈਂ ਵਿਗੜੀ ਬਹੁਤਾ ਵਿਗੜ ਗੇਯਾ ਤੂ
ਬਹੁਤਾ ਵਿਗੜ ਗੇਯਾ ਤੂ
ਬਹੁਤਾ ਵਿਗੜ ਗੇਯਾ ਤੂ
Baby, come to me ,got to hold on to romance Yo
ਬਹੁਤਾ ਵਿਗੜ ਗੇਯਾ ਤੂ
Baby, come to me ,got to hold on to romance Yo
ਓ ਅਸਲੇ ਬਾਜੋ ਸਰ੍ਦਾ ਨਈ ਤੇਰਾ ਮੇਰੇ ਬਾਜੋ ਸਰ੍ਦਾ
ਪਿਹਲਾ ਮੇਰੇ ਅੱਗੇ ਪਿਛਹੇ ਹੁੰਨ ਕ੍ਯੂਂ care ਨਈ ਕਰਦਾ
ਰਖਦੀ ਆਕੜ ਪੂਰੀ ਮੈਂ ਵੀ ਤੇਰੇ ਹੀ ਟੱਬਰ ਦੀ ਨੂਹ

ਵੇ ਥੋਡੀ ਥੋਡੀ ਮੈਂ ਵਿਗੜੀ ਬਹੁਤਾ ਵਿਗੜ ਗੇਯਾ ਤੂ
ਥੋਡੀ ਥੋਡੀ ਮੈਂ ਵਿਗੜੀ ਬਹੁਤਾ ਵਿਗੜ ਗੇਯਾ ਤੂ
ਬਹੁਤਾ ਵਿਗੜ ਗੇਯਾ ਤੂ

ਥੋਡੀ ਥੋਡੀ ਮੈਂ ਵਿਗੜੀ ਬਹੁਤਾ ਵਿਗੜ ਗੇਯਾ ਤੂ

ਓ Harp Harp ਗੱਲ ਸੁਣ ਲ ਗੱਲ ਚੰਗੀ ਨਹਿਯੋ ਤੇਰੀ
ਰਫਲ ਸੌਂਕਣ ਮੇਰੀ ਜਿੰਨੇ ਸਾਰੀ ਤਾ ਆ ਘੇਰੀ
ਸਿਧਾ ਸਿਧਾ ਸਂਜੇ ਨਾ ਖਾਲੀ ਅਕਲਾਂ ਬਾਜੋ ਖੂ

ਵੇ ਥੋਡੀ ਥੋਡੀ ਮੈਂ ਵਿਗੜੀ ਬਹੁਤਾ ਵਿਗੜ ਗੇਯਾ ਤੂ
ਥੋਡੀ ਥੋਡੀ ਮੈਂ ਵਿਗੜੀ ਬਹੁਤਾ ਵਿਗੜ ਗੇਯਾ ਤੂ

ਓ ਫੁੱਟੇ ਮੇਰੇ ਕਰਾਂ ਵੇ ਜੱਟਾ
ਔਂਦੀ ਨਾ ਤੈਨੂ ਸ਼ਰ੍ਮ ਵੇ ਜੱਟਾ
ਤਾਵਈ ਰਿਹੰਦਾ ਲਦ’ਦਾ ਵੇ ਤੂ
ਮੈਂ ਤਾਂ ਰਿਹੰਦੀ ਨਰਮ ਵੇ ਜੱਟਾ

ਓ ਅੱਖੀਆਂ ਵਿਚੋ ਲ ਜਾਏ ਸੂਰਮਾ ਰੂਡ ਬੋਲਦਾ ਤੂ

ਵੇ ਥੋਡੀ ਥੋਡੀ ਮੈਂ ਸੁਧਰੂ ਬਹੁਤਾ ਸੁਧਰ ਜਿਹੀ ਤੂ
ਵੇ ਥੋਡੀ ਥੋਡੀ ਮੈਂ ਸੁਧਰੂ ਬਹੁਤਾ ਸੁਧਰ ਜਿਹੀ ਤੂ

WRITERS

D Harp, Mr. Pendu

PUBLISHERS

Lyrics © IPRS

Share icon and text

Share


See A Problem With Something?

Lyrics

Other