ਅੱਖੀਆਂ ਦਾ ਸੂਰਮਾ ਲੁਟਦਾ ਜਾਵੇ ਮੈਨੂ ਤੇਰਾ
ਅੱਖੀਆਂ ਦਾ ਸੂਰਮਾ ਲੁਟਦਾ ਜਾਵੇ
ਤੂ ਕਰਦੀ ਸ਼ਰਾਰਤਾ, ਕਿਯੂ ਪੌਣੀ ਆਏ ਭੁਜਾਰਤਾਂ
ਅੱਖਾਂ ਤੇਰੀ ਮੁੰਡੇਯਾ ਨੂ ਮਾਰ ਮੁਕਾਵੇ
ਅੱਖੀਆਂ ਦਾ ਸੂਰਮਾ ਲੁਟਦਾ ਜਾਵੇ
ਮੈਨੂ ਤੇਰਾ ਅੱਖੀਆਂ ਦਾ ਸੂਰਮਾ ਲੁਟਦਾ ਜਾਵੇ
ਅੱਖੀਆਂ ਦਾ ਸੂਰਮਾ ਲੁਟਦਾ ਜਾਵੇ
ਚੋਰੀ ਚੋਰੀ ਮੇਰੇ ਕੋਲੋ ਲੰਗਣਾ ਤੇਰਾ
ਝਾਂਜਰ ਤੇਰੀ ਦਾ ਦਿਲ ਮੰਗਣਾ ਮੇਰਾ
ਝੂਠਾ ਮੁਠਾ ਮੇਰੇ ਅੱਗੇ ਖੰਗਣਾ ਤੇਰਾ
ਝੂਠਾ ਮੁਠਾ ਮੇਰੇ ਅੱਗੇ ਖੰਗਣਾ ਤੇਰਾ
ਚੋਰੀ ਚੋਰੀ ਮੇਰੇ ਕੋਲੋ ਲੰਗਣਾ ਤੇਰਾ
ਝਾਂਜਰ ਤੇਰੀ ਦਾ ਦਿਲ ਮੰਗਣਾ ਮੇਰਾ
ਝੂਠਾ ਮੁਠਾ ਮੇਰੇ ਅੱਗੇ ਖੰਗਣਾ ਤੇਰਾ
ਅੱਖੀਆਂ ਦਾ ਸੂਰਮਾ ਲੁਟਦਾ ਜਾਵੇ ਮੈਨੂ ਤੇਰਾ
ਅੱਖੀਆਂ ਦਾ ਸੂਰਮਾ ਲੁਟਦਾ ਜਾਵੇ
ਅੱਖੀਆਂ ਦਾ ਸੂਰਮਾ ਲੁਟਦਾ ਜਾਵੇ
ਤੇਰੇ ਪਿਛੇ ਕਿੰਨੇ ਕੁੱਟੇ ਹੋਗੇ ਚਰਚੇ ਬੜੇ
Rich ਮੁੰਡਾ ਗੱਡਿਆ ਕ੍ਲਾਸ ਰਖਿਆ
ਸਾਰੇ ਬਿੱਲੋ ਚਕ ਲੂੰਗਾ ਖਰ੍ਚੇ ਤੇਰੇ
ਸਾਰੇ ਬਿੱਲੋ ਚਕ ਲੂੰਗਾ ਖਰ੍ਚੇ ਤੇਰੇ
ਤੇਰੇ ਪਿਛੇ ਕਿੰਨੇ ਕੁੱਟੇ ਹੋਗੇ ਚਰਚੇ ਬੜੇ
Rich ਮੁੰਡਾ ਗੱਡਿਆ ਕ੍ਲਾਸ ਰਖਿਆ
ਸਾਰੇ ਬਿੱਲੋ ਚਕ ਲੂੰਗਾ ਖਰ੍ਚੇ ਤੇਰੇ
ਅੱਖੀਆਂ ਦਾ ਸੂਰਮਾ ਲੁਟਦਾ ਜਾਵੇ ਮੈਨੂ ਤੇਰਾ
ਅੱਖੀਆਂ ਦਾ ਸੂਰਮਾ ਲੁਟਦਾ ਜਾਵੇ
ਅੱਖੀਆਂ ਦਾ ਸੂਰਮਾ ਲੁਟਦਾ ਜਾਵੇ