LyricFind Logo
LyricFind Logo
Profile image icon
Lyric cover art

10 Saal

Apple Music logo
Deezer logo
Spotify logo
Lyrics
Yeah
This one
To change my watermark
U gotta change it
From time to time
Not for the fuckers out there
But for yourself

ਏਹ ਏਹ
10 ਸਾਲ ਤੋਂ
ਕਰਾ ਮੈਂ ਏਹ
10 ਸਾਲ ਤੋਂ
ਕਰਾ ਮੈਂ ਏਹ
10 ਸਾਲ ਤੋਂ
ਕਰਾ ਮੈਂ ਏਹ
10 ਸਾਲ ਤੋਂ
ਕਰਾ ਮੈਂ ਏਹ
10 ਸਾਲ ਤੋਂ
10 ਸਾਲ ਤੋਂ
10 10
10 ਸਾਲ ਤੋਂ (ਐ)

Time ਨੀ ਮੈਥੋਂ
ਫਾਲਤੂ ਦਾ
ਕੁੜੀ ਮੇਰੀ ਛੇੜੀ
ਫਾੜ ਦੂੰਗਾ
ਦੁੱਧ ਮੰਗੇ ਤੇ
ਗਾਏ ਦੂੰਗਾ
ਬਿਨਾਂ ਮੰਗੇ ਨਾ
ਰਾਏ ਦੂੰਗਾ
ਖਾਣੇ ਮੇਂ ਸੁਬ੍ਹਾ
Sky ਲੂੰਗਾ
ਭੁੱਖੇ ਕੋ ਰੋਟੀ
ਛਾਏ ਦੂੰਗਾ
ਰੁੱਖੇ ਬੰਦੇ ਕੋ
ਥੂਥ ਟਿਕਾ ਕੇ
ਥਾਏਂ ਥਾਏਂ ਥਾਏਂ ਥਾਏਂ
ਥਾਏਂ ਦੂੰਗਾ
ਜਾਪੇ ਨਿਹੋ
ਕੰਮ ਲੱਗੇ ਟੂਣਾ
ਬਿੱਲੀ ਬਿੱਲੀ ਅੱਖਾਂ
Billboard ਚੁਣਨਾ
ਨਸ਼ਾ ਮਿਹਨਤਾਂ
ਲਾਂਦਾ ਨਾ ਚੂਨਾ
ਮੀਟਿੰਗਾਂ ਮੀਟਿੰਗਾਂ
Busy Zoom ਆ
Busy Zoom ਆ
10 ਸਾਲ ਤੋਂ
ਗੈਰੋਂ ਕੀ ਝੋਲੀ
ਝਾਂਕਤਾ ਨਾ
ਚਾਲੂ ਯਾ ਦੌੜੂ
ਹਾਂਪਤਾ ਨਾ
ਸਿੱਧਾ ਨਿਗਲੂ
ਚਾਟਤਾ ਨਾ
ਦੇਵਤਾ ਸ਼ੇਵਤਾ
ਜਾਪਤਾ ਨਾ
ਕਿਣੀਆਂ ਗਿੱਲੀਆਂ
ਮਾਪਤਾ ਨਾ
ਸਾਂਪ ਪਾਲੂ
ਮਾਰਤਾ ਨਾ
ਕਾਕੀਆਂ ਕੀੜੀਆਂ
ਝਾੜਤਾ ਨਾ
ਕਾਰਦਸ਼ੀਆਂ
ਤਾੜਤਾ ਨਾ
ਬੱਚਨ ਮੈਂ
ਦੀਵਾਰ ਦਾ ਹਾਂ
ਤੀਰ ਮੈਂ ਕੋਈ
ਬਣਦਾ ਨਾ
ਬਚਪਨ ਛਿੱਤਰ
ਲਾਡਕਾ ਨਾ
ਮਿਹਨਤੀ ਕੁਲਦੇਵੀ
ਰਾਮ ਸ਼ਾਮ ਧਾਮ ਕਾ ਨਾ
ਦਾ ਨਾ
ਦਾ ਨਾ
ਧਿਨ ਧਿਨ ਧਿਨ ਤਾ ਨਾ
ਦੋ ਨੇ ਰੱਖੇ
Pro pro
ਕਰਦਾ ਨਾ ਬਹੁਤਾ
Bro bro
ਦੁੱਧ ਮੈਂ ਪੀਵਾਂ
ਚੋ ਚੋ
ਪਹਾੜੀਆਂ ਨਾਪਾਂ
ਚੋ ਚੋ
ਹੱਕ ਦੀ ਕਮਾਈ ਲੈਂਦਾ
ਖੋ ਖੋ
ਤੇਰਾ ਨਵਾਂ ਜੀ ਜੀ
ਸੋ ਸੋ
ਘੱਟ ਕੱਟਾਂ ਰਾਤਾਂ
ਸੋ ਸੋ
ਨਿੱਪ ਦੀ ਸੋਚ
0 to ਸਿੱਧਾ 100 100
ਗੁੱਸਾ ਘਟਜੇ
Hope so
ਲਿਖਿਆ ਨਾ ਮਿਟੇ ਕਦੇ
Hope so
ਭਰਿਆ ਨੀ ਹਾਲੇ ਮੈਂ
ਚੋਰ ਮੋਰ
ਚਿੜੀਆਂ ਲੈਜਾ
ਮੋਰਾ ਮੋਰ
10 ਸਾਲ ਤੋਂ
ਏਹ ਏਹ
ਦੁੱਧ ਮੁਕਾਵੇ
ਪਾਪ ਪੁੰਨ
ਟੇਵਾ ਛੋਟਾ
36 ਨੇ ਗੁਣ
ਸ਼ੌਂਕੀ ਜੇ gun ਦਾ
ਫੌਜਾਂ ਚੁਣ
ਰੋਵੇ ਸ਼ਹੀਦ
ਸਿਸਕੀਆਂ ਸੁਣ
ਸਿਸਕੀਆਂ ਸੁਣ, ਇਹ
ਭਗਤ ਸਿੰਘ ਰੋਏ
ਲਾਲਾ ਲਾਜਪਤ ਰਾਏ ਰੋਏ
ਗਾਂਧੀ ਰੋਏ
Hip hop ਰੋਏ
What are you guys doing with the freedom of speech
Those guys
Are disappointed
PAC ਆ same
2 da ਬਣਿਆ
ਦ ਦ ਦਾ
PAC a same
2 ਦਾ ਬਣਿਆ
ਦ ਦ ਦਾ
PAC ਆ same
D PAC
Very tough guy to be outworked by any nincompoop
ਏਹ
B2b records
ਰੱਬ ਰਾਖਾ
I'm out
10 ਸਾਲ ਤੋਂ

ਆ ਆ ਆ ਆ

PUBLISHERS

Lyrics © TUNECORE INC, TuneCore Publishing, TuneCore Inc.

Share icon and text

Share


See A Problem With Something?

Lyrics

Other