ਮੇਰੀ ਖੁੱਲ੍ਹਜੇ ਨਾ ਤੀਜੀ ਅੱਖ
ਮੇਰੇ ਨਾਲ ਰੱਬ ਤੇਰੇ ਨਾਲ ਨਾਸ ਏ
ਤੇਰੇ ਬੰਦੇ ਚਿੜੀਆਂ ਮੇਰੇ ਬੰਦੇ ਖਾਸ ਏ
ਧੋਖੇਬਾਜ਼ ਸਾਲਿਆ ਦਾ ਕਰਨਾ ਸਰਵਨਾਸ਼ ਏ
ਇਕੋ ਪਾਪ ਕੀਤਾ ਮੈਂ ਖਾਦਾ ਬੜਾ ਮਾਸ ਏ
ਲੱਗਣਾ ਨਹੀਂ ਹੱਥ ਮੈਨੂੰ ਕਾਲ ਮੇਰੇ ਪਾਸ ਏ
ਬਣਿਆ ਫ਼ਿਰਾਂ versatile ਮਿਹਨਤ ਆਈ ਰਾਸ ਏ
Label-ਆ ਲਈ ਮੈਂ ਸ਼ਗਨਾਂ ਦਾ ਵਾਸ ਏ
ਚੂੜੇ ਵਾਲੀਆ ਨੂੰ ਕਾਫ਼ੀ ਦਿੱਤਾ ਮੈਂ ਜਵਾਬ ਏ
ਗੱਡੀ ਨਾਲੋਂ ਜ਼ਿਆਦਾ ਲੋਕੀ ਨੰਬਰ ਦੇਖਦੇ ਆ
ਧਰਤੀ ਤੋਂ ਜ਼ਿਆਦਾ ਮੈਨੂੰ amber ਦੇਖਦੇ ਆ
ਛੱਡ ਚਿੱਟਿਆ ਟੋਪੀਆ ਲੋਕੀ ਅੰਨਾ ਦੇਖਦੇ ਆ
ਸ਼ਹਿਰ ਨਹੀਂਓ ਕਾਲਾ ਮੈਨੂੰ ਪਿੰਡ ਦੇਖਦੇ ਆ
ਪਿੰਡ ਦੇਖਦੇ Canada Goregaon ਦੇਖਦੇ ਆ
ਕਹਿੰਦੇ ਕੋਠੀ ਲਈ ਜਗ੍ਹਾ Goregaon ਦੇਖਦੇ ਆ
Mic ਬਣੇ ਰੱਬ ਬੋਲ ਮੱਥੇ ਟੇਕਦੇ ਆ
ਮਹਿਫ਼ਲਾਂ ਚ ਬਹਿ ਕੇ ਜ਼ਜ਼ਬਾਤ ਫੇਕਦੇ ਆ
D ਘੰਟੇ Pac ਚੋਂ ਧੁੱਪੇ ਸੇਕਦੇ ਆ
Laxmi ਬੁਲਾ ਕੇ ਬੂਹਾ ਭੇਟ ਦੇ ਆ
Leg piece table ਤੇ ਤੇਰੀ ਭੇੜ ਦੇ ਆ
ਜੇਠਾ ਆ ਮੁੰਡਾ ਤੇ ਮਹੀਨੇ ਜੇਠ ਦੇ ਆ
ਹਵਾ ਵਿੱਚ ਬੱਲਾ ਕਰੇਜ਼ੋ ਬਾਹਰ ਖੇਡਦੇ ਆ
ਸ਼ਕਲੋਂ ਆ ਸ਼ਹਿਰੀ ਬੋਲੋ ਅਸਾਂ ਠੇਠ ਦੇ ਆ
ਮਿਹਨਤ ਨਹੀਂ ਹੋਣੀ ਤੈਥੋਂ ਤੁਸੀਂ ਮੁੰਡੇ ਸੇਠ ਦੇ ਆ
ਮੈਂ ਕੀਤਾ ਕੀ ਕੀ ਏਹ ਮੈਂ ਜਾਣਦਾ
ਮੈਂ ਦਿੱਤਾ ਕੀ ਕੀ ਏਹ ਮੈਂ ਜਾਣਦਾ
ਕੁਰਬਾਨ ਕੀਤੀ ਨੀਂਦ ਕੁਰਬਾਨ ਕੀਤੀ need
ਵਾਰ ਵਾਰ ਹਾਰਿਆ ਕੁਰਬਾਨ ਕੀਤੀ ਜਿੱਤ
ਕੁਰਬਾਨ ਕੀਤੇ ਗੀਤ ਕੁਰਬਾਨ ਕੀਤੀ ਨੀਟ
ਸਦੀਆਂ ਤੋਂ ਚੱਲੇ ਜੋ ਕੁਰਬਾਨ ਕੀਤੀ ਰੀਤ
ਕੁਰਬਾਨ ਕੀਤਾ meat ਕੁਰਬਾਨ ਕੀਤੇ dream
ਬੜੇ ਲੋਕੀ shade ਜ਼ਬਾਨ ਕੀਤੀ eat