ਸਾਡੇ level ਤੋਹ ਤੂੰ ਘੱਟ ਹੈ
ਸਾਡੇ level ਤੋਹ ਤੂੰ ਘੱਟ ਹੈ
ਸਾਡੇ level ਤੋਹ ਤੂੰ ਘੱਟ ਹੈ
ਉਹ ਅਲੱੜੇ ਨੀ ਗੱਲ ਇਕ ਦੱਸ ਜਾ
ਐ ਕਿੰਨੇ ਦਿੱਤਾ ਬੈਗ ਇਕ ਲੱਖ ਦਾ
ਸੱਚੀ ਦਸਾਨ ਮੈਨੂੰ ਪੇਹਲੀ copy ਲੱਗਦਾ
ਤੂੰ ਘੁੰਮਦੀ ਹੈ friends ਲੈਕੇ fake ਨੀ
ਤੂੰ ਲੱਗਦੀ ਹੈ big ਮਿਸਟਾਕੇ ਨੀ
ਮੈਂ ਵੇਖਾਂ ਦਿਲ ਤੂੰ ਤਾਂ ਵੇਖ਼ੇ rate ਨੀ
Swag ਵਿਚ topper class ਮੇਰੀ first ਹੈ
ਮੁੰਡਾ hip hopper ਉੱਡ ਦਾ ਮੈਂ first class
ਹੁਕਮ ਦਾ ਇੱਕਲਾ ਹੱਥਾਂ ਵਿਚ trail ਹੈ
ਤਾਈਓਂ Is game ਚ ਰਾਣੀ ਤੂੰ ਤਾ fail ਹੈ
ਸਾਡੇ level ਤੋਹ ਤੂੰ , ਘੱਟ ਐ
ਸਾਡੇ level ਤੋਹ ਤੂੰ , ਘੱਟ ਐ
ਸਾਡੇ level ਤੋਹ ਤੂੰ , ਘੱਟ ਐ
End ਸਾਡਾ level ਭਾਵੇਂ ਜੋ ਵੀ ਤੁਸੀਂ ਲੈ ਲੋ
Auto ਵਿਚ ਘੁੰਮਦੀ ਹੈ ਚਾਹੀਦੀ ਲੰਬੋ yellow
ਕੁੜੀ ਨਿਰੀ ਦੇਸੀ but ਤੁੱਰੇ ਜਿਵੇੰ ਜੇ ਲੋ
ਜੋ ਤੈਨੂੰ ਪਸੰਦ baby ਲੈ ਲੈ ਮੇਰੇ ਤੋਹ free
King size life everything’s on me
ਬੱਸ ਐਰਾ ਗੈਰਾਂ ਨਾਲ ਨਾ ਦਿਖੀ ਘੁੰਮ ਦੀ ਪਹਿਰੀ
ਵੈੱਲੀ ਕੁੜੀਆਂ ਨੂੰ ਛੱਡ ਦਿੱਤਾ ਕਰਨ ਪਿਆਰ
24 ਘੰਟੇ High 24 Happy Hours
ਮੰਨ ਲੈ ਤੂੰ ਹਾਰ ਸਾਡਾ Level ਤੇਰੇ ਤੋਹ ਫਾਰ
ਸੱਦੇ level ਤੋਹ ਤੂੰ … ਕੱਟ ਹੈ
ਸੱਦੇ level ਤੋਹ ਤੂੰ … ਕੱਟ ਹੈ
ਸੱਦੇ level ਤੋਹ ਤੂੰ … ਕੱਟ ਹੈ