ਕੱਲੇ ਕੱਲੇ ਮੁੰਡਿਆਂ ਤੋਂ ਬਚਦੀ ਆ
ਹੈੱਡਫੋਨ ਕੰਨਾਂ ਲਾਈ ਰੱਖਦੀ ਆ
ਮਰਜਾਣੀ ਅੱਖਾਂ ਵੀ ਨੀ ਚੱਕਦੀ ਆ
ਲੱਗਦੀ ਏ ਲਿਟ ਜਦ ਕਰੇ deadlift
ਪਤਾ ਤੇਰਾ ਦੱਸ ਦੇ ਮੈਂ ਕਰ ਲੈਣਾ ਸ਼ਿਫਟ
ਤੇਰੇ ਅੱਗੇ ਕੈਲੀ ਵੀ ਲੱਗੇ ਬੁੱਲ
ਜਦੋਂ ਦਾ ਮੈਂ ਵੇਖਿਆ ਏ ਕੁੜੀਏ ਨੀ ਤੇਨੂੰ
ਜਦੋਂ ਦਾ ਮੈਂ ਵੇਖਿਆ ਏ ਕੁੜੀਏ ਨੀ ਤੇਨੂੰ
ਜਦੋਂ ਦਾ ਮੈਂ ਵੇਖਿਆ ਏ ਕੁੜੀਏ ਨੀ ਤੇਨੂੰ
ਜਦੋਂ ਦਾ ਮੈਂ ਵੇਖਿਆ ਏ ਕੁੜੀਏ ਨੀ ਤੇਨੂੰ
ਬੋਡੀਗਾਰਡ ਤੂੰ ਕਰ ਲੈ ਨੀ ਹਾਇਰ
ਕੇਸ ਲੱਗ ਜਾਣੇ ਰੱਖਲੇ ਤੂੰ lier
ਓਹ ਸੋਨੇ ਮੁੱਖੜੇ ਨੂੰ ਰੱਖ ਬਿਲੋ ਸਾਂਭ ਕੇ
ਓਹ AK ਚਲ ਜਾਨੀ ਐਥੇ ਤੇਰੇ ਨਾਂਅ ਤੇ
ਕਿਉਂ ਤੂੰ ਮੈਨੂੰ ਐਨਾ ਤੰਗ ਕਰਦੀ ਆ
ਜਦ ਮੈਂ ਨਾ ਤੱਕਾ ਤਾਂ ਤੂੰ ਤੱਕਦੀ ਆ
ਯਾਰ ਕਹਿੰਦੇ ਤੇਰੇ ਉੱਤੇ ਮਰਦੀ ਆ
ਜਦੋਂ ਦਾ ਮੈਂ ਵੇਖਿਆ ਏ ਕੁੜੀਏ ਨੀ ਤੇਨੂੰ
ਜਦੋਂ ਦਾ ਮੈਂ ਵੇਖਿਆ ਏ ਕੁੜੀਏ ਨੀ ਤੇਨੂੰ
ਜਦੋਂ ਦਾ ਮੈਂ ਵੇਖਿਆ ਏ ਕੁੜੀਏ ਨੀ ਤੇਨੂੰ
ਜਦੋਂ ਦਾ ਮੈਂ ਵੇਖਿਆ ਏ ਕੁੜੀਏ ਨੀ ਤੇਨੂੰ
Hold up hold up yeah yeah
ਕਿਉਂ ਤੂੰ ਮੈਨੂੰ ਕਰਦੀ ਏ ਤੰਗ
ਕਿਉਂ ਤੂੰ ਬੇਬੀ ਕਰਦੀ ਏ ਮੈਨੂੰ ਐਨਾ ਤੰਗ
ਮੇਲੋ ਹਾਈ ਦੇਂਦੀ ਏ ਜੀਵੇਂ ਮੈਨੂੰ ਭੰਗ
ਜੋ ਵੀ ਤੇਨੂੰ ਚਾਹੀਦਾ ਵੇ ਮੇਰੇ ਕੋਲੋ ਮੰਗ
ਕਿਉਂਕਿ ਤੂੰ ਲੱਗਦੀ ਏ ਕੁੜੀ ਏ ਬੜੀ ਬੰਬ
ਵਾਈਟ ਏਅਰਫੋਰਸ ਲੱਗਦੇ ਨੀ ਤੇਰੇ ਕੈਮ
ਕੱਡ ਲੈ ਤੂੰ ਲਾਇਨ ਦੇ ਲਈ ਥੋੜਾ ਟਾਈਮ
ਤੇਰੇ ਦਿਲ ਵਿੱਚ ਗੈਂਗ ਏ (ਗੈਂਗ ਗੈਂਗ)
ਤਾਈਓਂ ਲੱਗਦੀ ਏ ਜਿਮ ਆ ਵਿੱਚ ਤੇਰੇ ਪਿੱਛੇ ਲਾਈਨ ਆ
ਜੇ ਤੂੰ ਕਰ ਦੇਣੀ ਨਾ ਤਾਂ ਮੈਂ ਵੀ ਘਰੋ ਚੱਕ ਲੈਣਾ
ਜਦੋਂ ਦਾ ਮੈਂ ਵੇਖਿਆ ਏ ਕੁੜੀਏ ਨੀ ਤੇਨੂੰ
ਜਦੋਂ ਦਾ ਮੈਂ ਵੇਖਿਆ ਏ ਕੁੜੀਏ ਨੀ ਤੇਨੂੰ
ਜਦੋਂ ਦਾ ਮੈਂ ਵੇਖਿਆ ਏ ਕੁੜੀਏ ਨੀ ਤੇਨੂੰ
ਜਦੋਂ ਦਾ ਮੈਂ ਵੇਖਿਆ ਏ ਕੁੜੀਏ ਨੀ ਤੇਨੂੰ
PUBLISHERS
Lyrics © IPRS, Universal Music Publishing Group, Royalty Network, Warner Chappell Music, Inc.