LyricFind Logo
LyricFind Logo
Profile image icon
Lyric cover art

Takda Rava

Apple Music logo
Deezer logo
Spotify logo
Lyrics
ਤੈਨੂੰ ਤੱਕਦਾ ਰਵਾਂ
ਤੈਨੂੰ ਤੱਕਦਾ ਰਵਾਂ ਓ ਦਿਨ ਰੈਣ
ਤੈਨੂੰ ਵੇਖ ਕਹਿੰਦੇ ਨੈਣ ਤੈਨੂੰ ਵੇਖ ਕਹਿੰਦੇ ਨੈਣ
ਤੈਨੂੰ ਵੇਖ ਕਹਿੰਦੇ ਨੈਣ ਤਕਦਾ ਰਵਾਂ
ਤੈਨੂੰ ,ਆਖਦਾ ਰਵਾਂ ਉਹ ਦਿਨ ਰੈਣ
ਤੈਨੂੰ ਜਪਦਾ ਰਵਾਂ, ਜਪਦਾ ਰਵਾਂ ਉਹ ਦਿਨ ਰੈਣ
ਤੈਨੂੰ ਤੱਕਦਾ ਰਵਾਂ ਤੈਨੂੰ ਤੱਕਦਾ ਰਵਾਂ
ਤੈਨੂੰ ਤੱਕਦਾ ਰਵਾਂ ਓ ਦਿਨ ਰੈਣ

ਭੁੱਲ ਭਾਲ ਕੇ ਤੂੰ ਸਾਰੀ ਦੁਨੀਆਂ ਜਾਨਲੇ ਮੈਨੂੰ ਉਹ ਰੀ ਸਾਜਨੀਆਂ
ਹੋ ਓ ਨਾ
ਭੁੱਲ ਭਾਲ ਕੇ ਤੂੰ ਸਾਰੀ ਦੁਨੀਆਂ ਜਾਨਲੇ ਮੈਨੂੰ ਉਹ ਰੀ ਸਾਜਨੀਆਂ
ਬਲਖਾ ਦੀ ਚਾਦਰ ਨੀਚੇ ਤੇਰੀ ਪ੍ਰੀਤ ਦਾ ਚਲਦਾ ਦਰਿਆ
ਉੱਡ ਜਾਵਾਂ ਤੇਰੀ ਹੋਰ ਮੈ ਪਤੰਗ ਤੂੰ ਡੋਰ
ਉੱਡ ਜਾਵਾਂ ਤੇਰੀ ਹੋਰ ਮੈ ਪਤੰਗ ਤੂੰ ਡੋਰ
ਤੈਨੂੰ ਆਖਦਾ ਰਵਾਂ ਤੈਨੂੰ ਜਪਦਾ ਰਵਾਂ
ਤੈਨੂੰ ਤੱਕਦਾ ਰਵਾਂ ਓ ਦਿਨ ਰੈਣ

WRITERS

SUMIT SHARMA

PUBLISHERS

Lyrics © IPRS

Share icon and text

Share


See A Problem With Something?

Lyrics

Other