LyricFind Logo
LyricFind Logo
Profile image icon
Lyric cover art

GUN N' RIDE

Apple Music logo
Deezer logo
Spotify logo
Lyrics
ਤੱਤੀਆਂ ਤਸੀਰਾਂ, ਕਾਲੇ ਕੁੜਤੇ ਨੇ (Yeah)
Unity ਤੋਂ ਬਣੇ, ਨਾ ਬੀਫ 'ਚ ਕਦੇ (Hoo)
PB 53 back home ਸੁਣੇ
Toronto ਬੈਠੇ ਚੋੱਬਰ ਅੱਜ ਗੇਮ ਪਾਉਂਦੇ ਆ
M4 ਡੱਬ ਨਾਲ
ਕਾਲਾ ਬੁਲਟ ਰਾਈਡ ਕਰਦੇ
ਦੋਵੇਂ ਦੇ ਦੋਵੇਂ ਪਟਾਕੇ ਪਾਉਂਦੇ ਆ
Russ weapon ਡੱਬ ਨਾਲ
Straight pipe ਰਾਈਡ ਕਰਦੇ
ਦੇਖ-ਦੇਖ ਵੈਰੀ ਦੂਰੋਂ ਲੰਘ ਜਾਂਦੇ ਆ
M4 ਡੱਬ ਨਾਲ
ਕਾਲਾ ਬੁਲਟ ਰਾਈਡ ਕਰਦੇ
ਦੋਵੇਂ ਦੇ ਦੋਵੇਂ ਪਟਾਕੇ ਪਾਉਂਦੇ ਆ
Russ weapon ਡੱਬ ਨਾਲ
Straight pipe ਰਾਈਡ ਕਰਦੇ
ਤੋਲਾ-ਤੋਲਾ ਫੀਮ ਮੁੰਡੇ ਛਕ ਜਾਂਦੇ ਆ

Front view ਦੱਸੇ ਪੂਰੇ 6 car garage
Main stream ਕੀਤਾ aim, ਮੈਂ ride G-Class
ਵੱਡੇ ਤੁਹਾਡੇ ਸ਼ਹਿਰ ਭੀੜ ਵਿੱਚ ਭੱਜ ਲੁਕੋ
Chopper ਹਵਾ ਵਿੱਚ ਮੋਢੇ ਸਨਾਈਪਰ ਤਿਆਰ
ਮੋਟਰ ਤੇ ਦੇਸੀ, downtown red wine
Penthouse ਕਰੇ dine, ਰੋਲੀ ਵਿੱਚ ਦੇਖੇ ਟਾਈਮ
ਨਾਮ ਦਿਲਾਂ ਵਿੱਚ shine, ਭਾਵੇਂ ਕਬਰ 'ਚ ਯਾਰ
ਮੁੱਢ ਤੋਂ ਜੋ ਨਾਲ ਸਾਰੇ ਜ਼ਹਿਰੀ ਕਹਿਰ ਢਾਉਂਦੇ ਆ
M4 ਡੱਬ ਨਾਲ
ਕਾਲਾ ਬੁਲਟ ਰਾਈਡ ਕਰਦੇ
ਦੋਵੇਂ ਦੇ ਦੋਵੇਂ ਪਟਾਕੇ ਪਾਉਂਦੇ ਆ
Russ weapon ਡੱਬ ਨਾਲ
Straight pipe ਰਾਈਡ ਕਰਦੇ
ਦੇਖ-ਦੇਖ ਵੈਰੀ ਦੂਰੋਂ ਲੰਘ ਜਾਂਦੇ ਆ

Let's go
ਜੇ ਵੈਰੀ ਨੇ ਤਿਆਰ, ਮੇਰੇ ਨਾਲ ਯਾਰ ਯਾਰ
ਪਿਆਰ ਨੀ ਖਾਰ, ਸੜਦੇ ਨੇ 3 ਕੁ ਚਾਰ
Shit talk ਕਰਦੇ ਜੋ ਕਰਤੇ ਫਾਰ (Far)
ਤੇਰੇ ਨਾਲ, ਤੇਰੇ ਨਾਲ ਖੜੇ ਆਂ ਖੜਾਂਗੇ ਯਾਰ
I blow that, you know that
I saw that, you know that
ਵੈਰੀ ਨੇ ਥੱਲੇ yeah no cap, you know that
Flow back, gimme my flow back
When I movin' fast she say slow that

ਚੱਕ ਲੇ ਤੂੰ Jimmy ਯਾ Choo
ਸ਼ੌਂਕ ਬਸ ਬੁਲਟ ਤੇ shoe
I do whatever I wanna do
ਲੱਭਦੇ ਨੇ ਮਾਮਿਆਂ ਨੂੰ clue
ਓ ਇਲਾਕੇ ਜਾਂਦੇ ਨੇ ਗੂੰਜ ਬੱਲੀਏ
ਲੱਭਦੇ ਨੇ ਜਿੱਥੋਂ ਛਾਪ ਛੱਡ ਆਉਂਦੇ ਆ
American made 44 mm
ਮੇਰੇ ਨਾਲ ਦੇ Glock ਜਿਹੀ ਧੱਕ ਪਾਉਂਦੇ ਆ
M4 ਡੱਬ ਨਾਲ
ਕਾਲਾ ਬੁਲਟ ਰਾਈਡ ਕਰਦੇ
ਦੋਵੇਂ ਦੇ ਦੋਵੇਂ ਪਟਾਕੇ ਪਾਉਂਦੇ ਆ
Russ weapon ਡੱਬ ਨਾਲ
Straight pipe ਰਾਈਡ ਕਰਦੇ
ਦੇਖ-ਦੇਖ ਵੈਰੀ ਦੂਰੋਂ ਲੰਘ ਜਾਂਦੇ ਆ
M4 ਡੱਬ ਨਾਲ
ਕਾਲਾ ਬੁਲਟ ਰਾਈਡ ਕਰਦੇ
ਦੋਵੇਂ ਦੇ ਦੋਵੇਂ ਪਟਾਕੇ ਪਾਉਂਦੇ ਆ
Russ weapon ਡੱਬ ਨਾਲ
Straight pipe ਰਾਈਡ ਕਰਦੇ
ਤੋਲਾ-ਤੋਲਾ ਫੀਮ ਮੁੰਡੇ ਛਕ ਜਾਂਦੇ ਆ

Nikk play that beat

WRITERS

Manpreet Singh, Sushobit Bajaj

PUBLISHERS

Lyrics © TUNECORE INC, TuneCore Inc., O/B/O DistroKid

Share icon and text

Share


See A Problem With Something?

Lyrics

Other